ਪੜਚੋਲ ਕਰੋ
ਮੁੰਬਈ 'ਚ ਸਪੌਟ ਹੋਈਆਂ ਹੁਸਨ ਪਰੀਆਂ Kareena Kapoor, Malaika Arora ਤੇ Deepika Padukone 'ਚੋਂ ਕਿਸ ਦੀ ਲੁੱਕ ਨੇ ਕੀਤਾ ਇੰਪ੍ਰੈਸ
Kareena,_Malika_and_Deepika
1/6

ਸਭ ਤੋਂ ਪਹਿਲਾਂ ਕਰੀਨਾ ਕਪੂਰ ਨੂੰ ਸਪੌਟ ਕੀਤਾ ਗਿਆ ਤਾਂ ਉਸ ਦੇ ਦੇ ਪ੍ਰਸ਼ੰਸਕਾਂ ਦਾ ਦਿਨ ਬਣ ਗਿਆ। ਕਰੀਨਾ ਕਪੂਰ ਟਿਊਨਿਕ ਪਹਿਨ ਕੇ ਘਰ ਤੋਂ ਬਾਹਰ ਆਈ ਤੇ ਖੂਬਸੂਰਤ ਨਜ਼ਰ ਆਈ।
2/6

ਕਰੀਨਾ ਕਪੂਰ ਨੇ ਟਿਊਨਿਕ ਦੇ ਨਾਲ ਖੂਬਸੂਰਤ ਜੁੱਤੀਆਂ ਪਾਈਆਂ ਹਨ। ਇਸ ਦੌਰਾਨ ਕਰੀਨਾ ਨੇ ਆਪਣੇ ਵਾਲਾਂ ਦੀ ਪੋਨੀਟੇਲ ਕੀਤੀ ਸੀ। ਬੇਬੋ ਦੇ ਇਸ ਸਟਾਈਲਿਸ਼ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
Published at : 28 Jan 2022 11:37 AM (IST)
ਹੋਰ ਵੇਖੋ





















