ਪੜਚੋਲ ਕਰੋ
(Source: ECI/ABP News)
Mika Di Vohti: 'ਸਵਯੰਵਰ' 'ਚ ਇਸ ਕੁੜੀ ਦੀ ਖੂਬਸੂਰਤੀ 'ਤੇ ਲੱਟੂ ਹੋਏ Mika Singh, ਜਾਣੋ ਕੌਣ ਹੈ ਪ੍ਰਾਂਤਿਕਾ ਦਾਸ?
ਮੀਕਾ ਦੀ ਵੋਹਟੀ
1/10
![ਬਾਲੀਵੁੱਡ ਗਾਇਕ ਮੀਕਾ ਸਿੰਘ ਦੇ 'ਸਵਯੰਵਰ' 'ਮੀਕਾ ਦੀ ਵੋਹਟੀ' (Mika Di Vohti) 'ਚ ਆਈ ਇਕ ਕੁੜੀ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਇਸ ਨੂੰ ਮੀਕਾ ਦਾ ਪਰਫੈਕਟ ਲਾਈਫ ਪਾਰਟਨਰ ਕਹਿ ਰਹੇ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਗਾਇਕ ਮੀਕਾ ਸਿੰਘ ਦੇ 'ਸਵਯੰਵਰ' 'ਮੀਕਾ ਦੀ ਵੋਹਟੀ' (Mika Di Vohti) 'ਚ ਆਈ ਇਕ ਕੁੜੀ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਇਸ ਨੂੰ ਮੀਕਾ ਦਾ ਪਰਫੈਕਟ ਲਾਈਫ ਪਾਰਟਨਰ ਕਹਿ ਰਹੇ ਹਨ।
2/10
![ਇਹ ਕੋਈ ਹੋਰ ਨਹੀਂ ਸਗੋਂ ਵਾਈਲਡ ਕਾਰਡ ਐਂਟਰੀ ਤੋਂ ਆਈ ਮਾਡਲ ਪ੍ਰੰਤਿਕਾ ਦਾਸ ਹੈ। ਪ੍ਰੰਤਿਕਾ ਇੰਨੀ ਖੂਬਸੂਰਤ ਹੈ ਕਿ ਮੀਕਾ ਸਿੰਘ ਉਸ ਨੂੰ ਦੇਖ ਕੇ ਲੱਟੂ ਹੋ ਗਏ ਹਨ। ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ ਪ੍ਰਾਂਤਿਕਾ ਦਾਸ ਕੌਣ ਹੈ? ਤਾਂ ਵੇਖੋ ਤਸਵੀਰਾਂ ਵਿੱਚ ਪ੍ਰਾਂਤਿਕਾ ਦਾਸ ਦਾ ਦਿਲਕਸ਼ ਅੰਦਾਜ਼ ਅਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ..](https://cdn.abplive.com/imagebank/default_16x9.png)
ਇਹ ਕੋਈ ਹੋਰ ਨਹੀਂ ਸਗੋਂ ਵਾਈਲਡ ਕਾਰਡ ਐਂਟਰੀ ਤੋਂ ਆਈ ਮਾਡਲ ਪ੍ਰੰਤਿਕਾ ਦਾਸ ਹੈ। ਪ੍ਰੰਤਿਕਾ ਇੰਨੀ ਖੂਬਸੂਰਤ ਹੈ ਕਿ ਮੀਕਾ ਸਿੰਘ ਉਸ ਨੂੰ ਦੇਖ ਕੇ ਲੱਟੂ ਹੋ ਗਏ ਹਨ। ਹੁਣ ਲੋਕ ਜਾਣਨਾ ਚਾਹੁੰਦੇ ਹਨ ਕਿ ਪ੍ਰਾਂਤਿਕਾ ਦਾਸ ਕੌਣ ਹੈ? ਤਾਂ ਵੇਖੋ ਤਸਵੀਰਾਂ ਵਿੱਚ ਪ੍ਰਾਂਤਿਕਾ ਦਾਸ ਦਾ ਦਿਲਕਸ਼ ਅੰਦਾਜ਼ ਅਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ..
3/10
![ਆਪਣੇ 'ਸਵਯੰਵਰ' ਵਿਚ ਮੀਕਾ ਪ੍ਰਾਂਤੀਕਾ ਦਾਸ 'ਤੇ ਲੱਟੂ ਹੋ ਗਏ ਹਨ, ਪ੍ਰਾਂਤਿਕਾ ਦੀ ਖੂਬਸੂਰਤੀ ਅਤੇ ਢੰਗ-ਤਰੀਕੇ ਨੇ ਪੰਜਾਬੀ ਸਿੰਗਰ ਦਾ ਦਿਲ ਚੁਰਾ ਲਿਆ ਹੈ।](https://cdn.abplive.com/imagebank/default_16x9.png)
ਆਪਣੇ 'ਸਵਯੰਵਰ' ਵਿਚ ਮੀਕਾ ਪ੍ਰਾਂਤੀਕਾ ਦਾਸ 'ਤੇ ਲੱਟੂ ਹੋ ਗਏ ਹਨ, ਪ੍ਰਾਂਤਿਕਾ ਦੀ ਖੂਬਸੂਰਤੀ ਅਤੇ ਢੰਗ-ਤਰੀਕੇ ਨੇ ਪੰਜਾਬੀ ਸਿੰਗਰ ਦਾ ਦਿਲ ਚੁਰਾ ਲਿਆ ਹੈ।
4/10
!['ਸਵਯੰਵਰ' ਵਿੱਚ ਪ੍ਰਾਂਤੀਕਾ ਨੇ ਮੀਕਾ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਉਹ ਹਰ ਕੰਮ ਅਤੇ ਰਸਮ ਵਿੱਚ ਜਿੱਤਣ ਦੀ ਕੋਸ਼ਿਸ਼ ਕਰਦੀ ਹੈ।](https://cdn.abplive.com/imagebank/default_16x9.png)
'ਸਵਯੰਵਰ' ਵਿੱਚ ਪ੍ਰਾਂਤੀਕਾ ਨੇ ਮੀਕਾ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਉਹ ਹਰ ਕੰਮ ਅਤੇ ਰਸਮ ਵਿੱਚ ਜਿੱਤਣ ਦੀ ਕੋਸ਼ਿਸ਼ ਕਰਦੀ ਹੈ।
5/10
![ਟੀਵੀ ਸ਼ੋਅ 'ਚ ਨਜ਼ਰ ਆਉਣ ਵਾਲੀ ਪ੍ਰਾਂਤਿਕਾ ਸੋਸ਼ਲ ਮੀਡੀਆ 'ਤੇ ਕਾਫੀ ਹੌਟ ਅਤੇ ਗਲੈਮਰਸ ਹੈ। ਉਸ ਦੀਆਂ ਤਸਵੀਰਾਂ 'ਚ ਉਸ ਦਾ ਫੈਸ਼ਨੇਬਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।](https://cdn.abplive.com/imagebank/default_16x9.png)
ਟੀਵੀ ਸ਼ੋਅ 'ਚ ਨਜ਼ਰ ਆਉਣ ਵਾਲੀ ਪ੍ਰਾਂਤਿਕਾ ਸੋਸ਼ਲ ਮੀਡੀਆ 'ਤੇ ਕਾਫੀ ਹੌਟ ਅਤੇ ਗਲੈਮਰਸ ਹੈ। ਉਸ ਦੀਆਂ ਤਸਵੀਰਾਂ 'ਚ ਉਸ ਦਾ ਫੈਸ਼ਨੇਬਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
6/10
![ਪ੍ਰਾਂਤਿਕਾ ਦਾਸ ਪੇਸ਼ੇ ਤੋਂ ਇੱਕ ਅਦਾਕਾਰਾ ਅਤੇ ਮਾਡਲ ਹੈ, ਉਸਨੇ ਤੇਲਗੂ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਕੀਤੇ ਹਨ।](https://cdn.abplive.com/imagebank/default_16x9.png)
ਪ੍ਰਾਂਤਿਕਾ ਦਾਸ ਪੇਸ਼ੇ ਤੋਂ ਇੱਕ ਅਦਾਕਾਰਾ ਅਤੇ ਮਾਡਲ ਹੈ, ਉਸਨੇ ਤੇਲਗੂ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਕੀਤੇ ਹਨ।
7/10
![23 ਸਾਲ ਦੀ ਪ੍ਰਾਂਤਿਕਾ ਦਾ ਜਨਮ 14 ਜਨਵਰੀ 1999 ਨੂੰ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੋਇਆ ਸੀ, ਉਹ ਮਾਡਲਿੰਗ ਕਰੀਅਰ ਰਾਹੀਂ ਮੀਕਾ ਦੇ 'ਸਵਯੰਵਰ' ਤੱਕ ਪਹੁੰਚੀ ਹੈ।](https://cdn.abplive.com/imagebank/default_16x9.png)
23 ਸਾਲ ਦੀ ਪ੍ਰਾਂਤਿਕਾ ਦਾ ਜਨਮ 14 ਜਨਵਰੀ 1999 ਨੂੰ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੋਇਆ ਸੀ, ਉਹ ਮਾਡਲਿੰਗ ਕਰੀਅਰ ਰਾਹੀਂ ਮੀਕਾ ਦੇ 'ਸਵਯੰਵਰ' ਤੱਕ ਪਹੁੰਚੀ ਹੈ।
8/10
![ਪ੍ਰਾਂਤਿਕਾ ਨੇ ਕੋਲਕਾਤਾ ਦੇ ਸੇਂਟ ਜੌਹਨ ਡਿਕੋਸੇਨਾ ਗਰਲਜ਼ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੀਸੀਏ ਦੀ ਡਿਗਰੀ ਹਾਸਲ ਕੀਤੀ।](https://cdn.abplive.com/imagebank/default_16x9.png)
ਪ੍ਰਾਂਤਿਕਾ ਨੇ ਕੋਲਕਾਤਾ ਦੇ ਸੇਂਟ ਜੌਹਨ ਡਿਕੋਸੇਨਾ ਗਰਲਜ਼ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਬੀਸੀਏ ਦੀ ਡਿਗਰੀ ਹਾਸਲ ਕੀਤੀ।
9/10
![ਉਸਨੇ ਆਪਣਾ ਕਰੀਅਰ ਮਾਡਲਿੰਗ ਵਿੱਚ ਬਣਾਇਆ ਅਤੇ ਹੁਣ ਟੀਵੀ 'ਤੇ ਧਮਾਕੇਦਾਰ ਐਂਟਰੀ ਕੀਤੀ ਹੈ।](https://cdn.abplive.com/imagebank/default_16x9.png)
ਉਸਨੇ ਆਪਣਾ ਕਰੀਅਰ ਮਾਡਲਿੰਗ ਵਿੱਚ ਬਣਾਇਆ ਅਤੇ ਹੁਣ ਟੀਵੀ 'ਤੇ ਧਮਾਕੇਦਾਰ ਐਂਟਰੀ ਕੀਤੀ ਹੈ।
10/10
![ਪ੍ਰਾਂਤਿਕਾ ਇੰਸਟਾਗ੍ਰਾਮ 'ਤੇ ਆਪਣੀਆਂ ਫੈਸ਼ਨੇਬਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਕਈ ਬ੍ਰਾਂਡਾਂ ਨਾਲ ਜੁੜੀ ਹੋਈ ਹੈ ਅਤੇ ਮਾਰਕੀਟਿੰਗ ਅਤੇ ਇਸ਼ਤਿਹਾਰਾਂ ਵਿੱਚ ਰੁੱਝੀ ਹੋਈ ਹੈ।](https://cdn.abplive.com/imagebank/default_16x9.png)
ਪ੍ਰਾਂਤਿਕਾ ਇੰਸਟਾਗ੍ਰਾਮ 'ਤੇ ਆਪਣੀਆਂ ਫੈਸ਼ਨੇਬਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਕਈ ਬ੍ਰਾਂਡਾਂ ਨਾਲ ਜੁੜੀ ਹੋਈ ਹੈ ਅਤੇ ਮਾਰਕੀਟਿੰਗ ਅਤੇ ਇਸ਼ਤਿਹਾਰਾਂ ਵਿੱਚ ਰੁੱਝੀ ਹੋਈ ਹੈ।
Published at : 20 Jul 2022 12:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)