ਪੜਚੋਲ ਕਰੋ
(Source: ECI/ABP News)
Mouni Roy: ਮੌਨੀ ਰਾਏ ਨੇ ਬਲੈਕ ਥਾਈ-ਹਾਈ ਸਲਿਟ ਬਾਡੀਕੋਨ ਗਾਊਨ ਵਿੱਚ ਫਲਾਂਟ ਕੀਤਾ ਆਪਣਾ ਕਰਵੀ ਫਿਗਰ
Mouni Roy Pics: ਮੌਨੀ ਰਾਏ ਬਲੈਕ ਬਾਡੀਕੋਨ ਥਾਈ-ਹਾਈ ਸਲਿਟ ਗਾਊਨ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਤਾਜ਼ਾ ਤਸਵੀਰਾਂ।
![Mouni Roy Pics: ਮੌਨੀ ਰਾਏ ਬਲੈਕ ਬਾਡੀਕੋਨ ਥਾਈ-ਹਾਈ ਸਲਿਟ ਗਾਊਨ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਤਾਜ਼ਾ ਤਸਵੀਰਾਂ।](https://feeds.abplive.com/onecms/images/uploaded-images/2022/10/21/75c67ece7979291ea7330f7984fb793d1666332691368496_original.jpeg?impolicy=abp_cdn&imwidth=720)
Mouni Roy
1/9
![ਬਾਲੀਵੁੱਡ ਅਦਾਕਾਰਾ ਮੌਨੀ ਰਾਏ ਅਕਸਰ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ, ਇੱਕ ਵਾਰ ਫਿਰ ਮੌਨੀ ਰਾਏ ਨੇ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਿਲ ਹਾਰ ਬੈਠੇ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਮੌਨੀ ਰਾਏ ਅਕਸਰ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ, ਇੱਕ ਵਾਰ ਫਿਰ ਮੌਨੀ ਰਾਏ ਨੇ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਿਲ ਹਾਰ ਬੈਠੇ ਹਨ।
2/9
![ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਬਲੈਕ ਬਾਡੀਕੋਨ ਥਾਈ-ਹਾਈ ਸਲਿਟ ਗਾਊਨ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਬਲੈਕ ਬਾਡੀਕੋਨ ਥਾਈ-ਹਾਈ ਸਲਿਟ ਗਾਊਨ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
3/9
![ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।
4/9
![ਫੋਟੋਆਂ ਵਿੱਚ ਮੌਨੀ ਰਾਏ ਨੇ ਖੁੱਲੇ ਵਾਲਾਂ ਦੇ ਨਾਲ ਸਮੋਕੀ ਮੇਕਅਪ ਦੀ ਚੋਣ ਕੀਤੀ ਅਤੇ ਕੈਮਰੇ ਲਈ ਪੋਜ਼ ਦਿੱਤੇ।](https://cdn.abplive.com/imagebank/default_16x9.png)
ਫੋਟੋਆਂ ਵਿੱਚ ਮੌਨੀ ਰਾਏ ਨੇ ਖੁੱਲੇ ਵਾਲਾਂ ਦੇ ਨਾਲ ਸਮੋਕੀ ਮੇਕਅਪ ਦੀ ਚੋਣ ਕੀਤੀ ਅਤੇ ਕੈਮਰੇ ਲਈ ਪੋਜ਼ ਦਿੱਤੇ।
5/9
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ- ਕਿਉਂ ਰੁਕੀਏ... ਆਪਣੇ ਦਿਲ ਦੀ ਤਮੰਨਾ 'ਤੇ ਡਾਂਸ ਕਰੋ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ- ਕਿਉਂ ਰੁਕੀਏ... ਆਪਣੇ ਦਿਲ ਦੀ ਤਮੰਨਾ 'ਤੇ ਡਾਂਸ ਕਰੋ।
6/9
![ਮੌਨੀ ਰਾਏ ਦੇ ਇੰਸਟਾਗ੍ਰਾਮ 'ਤੇ 25 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਜੋ ਉਸ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਮੌਨੀ ਰਾਏ ਦੇ ਇੰਸਟਾਗ੍ਰਾਮ 'ਤੇ 25 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਜੋ ਉਸ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।
7/9
![ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਸੀ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਸੀ।
8/9
![ਸੋਸ਼ਲ ਮੀਡੀਆ 'ਤੇ, ਮੌਨੀ ਰਾਏ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ ਵਿੱਚ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ 'ਤੇ, ਮੌਨੀ ਰਾਏ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ ਵਿੱਚ ਨਜ਼ਰ ਆਉਂਦੀ ਹੈ।
9/9
![ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਦੀ ਦੁਨੀਆ ਤੋਂ ਕੀਤੀ ਸੀ, ਇਸ ਤੋਂ ਇਲਾਵਾ ਉਸਨੇ ਕਈ ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਦੀ ਦੁਨੀਆ ਤੋਂ ਕੀਤੀ ਸੀ, ਇਸ ਤੋਂ ਇਲਾਵਾ ਉਸਨੇ ਕਈ ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
Published at : 21 Oct 2022 11:44 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)