ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਰੀ ਬਨਾਰਸੀ ਸਾੜੀ 'ਚ ਮੌਨੀ ਰਾਏ ਨੇ ਕਰਾਇਆ ਫੋਟੋਸ਼ੂਟ, ਬਿਨਾਂ ਬਲਾਊਜ ਵਾਲੇ ਇਸ ਲੁਕ ਦੇ ਕਾਇਲ ਹੋਏ ਫੈਨਜ਼
![](https://feeds.abplive.com/onecms/images/uploaded-images/2021/08/09/40ef67e84543a10ef130cc480fc65383_original.jpg?impolicy=abp_cdn&imwidth=720)
Mouni_Roy_3
1/7
![ਮੌਨੀ ਰਾਏ ਦੀ ਇਸ ਲੁੱਕ ਦੀ ਚਰਚਾ ਇਸ ਲਈ ਹੈ ਕਿ ਉਨ੍ਹਾਂ ਇਸ ਸਾੜੀ ਦੇ ਨਾਲ ਬਲਾਊਜ਼ ਨਹੀਂ ਪਹਿਨਿਆ। ਪਰ ਉਨ੍ਹਾਂ ਸਾੜੀ ਇਸ ਤਰ੍ਹਾਂ ਪਹਿਨੀ ਹੈ ਕਿ ਕਿਤੇ ਵੀ ਇਹ ਲੱਗ ਨਹੀਂ ਰਿਹਾ ਕਿ ਉਸ ਨੇ ਬਲਾਊਜ਼ ਨਹੀਂ ਪਹਿਨਿਆ।](https://feeds.abplive.com/onecms/images/uploaded-images/2021/08/09/0da031994af0d20a9032e496097b46ac9be53.jpg?impolicy=abp_cdn&imwidth=720)
ਮੌਨੀ ਰਾਏ ਦੀ ਇਸ ਲੁੱਕ ਦੀ ਚਰਚਾ ਇਸ ਲਈ ਹੈ ਕਿ ਉਨ੍ਹਾਂ ਇਸ ਸਾੜੀ ਦੇ ਨਾਲ ਬਲਾਊਜ਼ ਨਹੀਂ ਪਹਿਨਿਆ। ਪਰ ਉਨ੍ਹਾਂ ਸਾੜੀ ਇਸ ਤਰ੍ਹਾਂ ਪਹਿਨੀ ਹੈ ਕਿ ਕਿਤੇ ਵੀ ਇਹ ਲੱਗ ਨਹੀਂ ਰਿਹਾ ਕਿ ਉਸ ਨੇ ਬਲਾਊਜ਼ ਨਹੀਂ ਪਹਿਨਿਆ।
2/7
![ਇਨ੍ਹਾਂ ਤਸਵੀਰਾਂ 'ਚ ਮੌਨੀ ਰੀਏ ਹਰੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲ ਤੇ ਕੰਨਾ 'ਚ ਝੁਮਕੇ ਖੂਬਸੂਰਤੀ ਨੂੰ ਚਾਰ ਚੰਨ੍ਹ ਲਾ ਰਹੇ ਹਨ।](https://feeds.abplive.com/onecms/images/uploaded-images/2021/08/09/04ead59031560d7f18164b4f24cc1c5bf550a.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਚ ਮੌਨੀ ਰੀਏ ਹਰੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲ ਤੇ ਕੰਨਾ 'ਚ ਝੁਮਕੇ ਖੂਬਸੂਰਤੀ ਨੂੰ ਚਾਰ ਚੰਨ੍ਹ ਲਾ ਰਹੇ ਹਨ।
3/7
![ਇਹ ਤਸਵੀਰਾਂ ਦੇਖ ਕੇ ਮੌਨੀ ਰਾਏ ਦੇ ਫੈਨਜ਼ ਉਨ੍ਹਾਂ ਦੀਆਂ ਤਾਰੀਫਾਂ ਕਰਦਿਆਂ ਨਹੀਂ ਥੱਕ ਰਹੇ।](https://feeds.abplive.com/onecms/images/uploaded-images/2021/08/09/e5473e503fe5eca66859758a8e13fed16db06.jpg?impolicy=abp_cdn&imwidth=720)
ਇਹ ਤਸਵੀਰਾਂ ਦੇਖ ਕੇ ਮੌਨੀ ਰਾਏ ਦੇ ਫੈਨਜ਼ ਉਨ੍ਹਾਂ ਦੀਆਂ ਤਾਰੀਫਾਂ ਕਰਦਿਆਂ ਨਹੀਂ ਥੱਕ ਰਹੇ।
4/7
![ਟੀਵੀ ਤੇ ਨਾਗਿਨ ਸੀਰੀਅਲ ਨਾਲ ਮਸ਼ਹੂਰ ਹੋਣ ਵਾਲੀ ਮੌਰੀ ਰਾਏ ਗੋਲਡ ਤੇ ਮੇਡ ਇਨ ਚਾਇਨਾ ਜਿਹੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।](https://feeds.abplive.com/onecms/images/uploaded-images/2021/08/09/1c1ffebe99662a89ff9bc4df3f78f12da1dd4.jpg?impolicy=abp_cdn&imwidth=720)
ਟੀਵੀ ਤੇ ਨਾਗਿਨ ਸੀਰੀਅਲ ਨਾਲ ਮਸ਼ਹੂਰ ਹੋਣ ਵਾਲੀ ਮੌਰੀ ਰਾਏ ਗੋਲਡ ਤੇ ਮੇਡ ਇਨ ਚਾਇਨਾ ਜਿਹੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
5/7
![ਹੁਣ ਇਹ ਅਦਾਕਾਰਾ ਆਲਿਆ ਤੇ ਰਣਬੀਰ ਦੇ ਨਾਲ ਬ੍ਰਾਮਾਸਤਰ 'ਚ ਨਜ਼ਰ ਆਵੇਗੀ।](https://feeds.abplive.com/onecms/images/uploaded-images/2021/08/09/1a243d76307262d98e6ad158950d7e4f3480a.jpg?impolicy=abp_cdn&imwidth=720)
ਹੁਣ ਇਹ ਅਦਾਕਾਰਾ ਆਲਿਆ ਤੇ ਰਣਬੀਰ ਦੇ ਨਾਲ ਬ੍ਰਾਮਾਸਤਰ 'ਚ ਨਜ਼ਰ ਆਵੇਗੀ।
6/7
![ਤਸਵੀਰਾਂ (ਮਾਨਵ ਮੰਗਲਾਨੀ)ਮੌਨੀ ਰਾਏ ਹਮੇਸ਼ਾ ਹੀ ਸਾੜੀ 'ਚ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਜਦੋਂ ਉਹ ਆਗਰਾ ਤਾਜਮਹਿਲ ਪਹੁੰਚੀ ਤਾਂ ਉੱਥੇ ਵੀ ਉਨ੍ਹਾਂ ਸਾੜੀ ਪਹਿਨੀ।](https://feeds.abplive.com/onecms/images/uploaded-images/2021/08/09/eddfd3d18b3d38b9bd40fd8c1d09390f58c78.jpg?impolicy=abp_cdn&imwidth=720)
ਤਸਵੀਰਾਂ (ਮਾਨਵ ਮੰਗਲਾਨੀ)ਮੌਨੀ ਰਾਏ ਹਮੇਸ਼ਾ ਹੀ ਸਾੜੀ 'ਚ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਜਦੋਂ ਉਹ ਆਗਰਾ ਤਾਜਮਹਿਲ ਪਹੁੰਚੀ ਤਾਂ ਉੱਥੇ ਵੀ ਉਨ੍ਹਾਂ ਸਾੜੀ ਪਹਿਨੀ।
7/7
![ਤਸਵੀਰਾਂ (ਮਾਨਵ ਮੰਗਲਾਨੀ)](https://feeds.abplive.com/onecms/images/uploaded-images/2021/08/09/9b3070d8c8c3bbf5bfde64927ac065a2c599a.jpg?impolicy=abp_cdn&imwidth=720)
ਤਸਵੀਰਾਂ (ਮਾਨਵ ਮੰਗਲਾਨੀ)
Published at : 09 Aug 2021 12:54 PM (IST)
Tags :
Mouni RoyView More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)