ਪੜਚੋਲ ਕਰੋ
Mouni Roy Photos: ਵਿਆਹ ਮਗਰੋਂ ਸਕੂਨ ਭਰੇ ਪਲਾਂ ਨਾਲ Mouni Roy ਕਰ ਰਹੀ ਨਵੀਂ ਜ਼ਿੰਦਗੀ ਸ਼ੁਰੂਆਤ
Mouni Roy Photos
1/7

Mouni Roy Post Wedding Look: ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫਰ ਤੈਅ ਕਰਨ ਵਾਲੀ ਮੌਨੀ ਰਾਏ (Mouni Roy) ਨੇ 27 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਬਿਜ਼ਨੈੱਸਮੈਨ ਸੂਰਜ ਨਾਂਬਿਆਰ (Suraj Nambiar) ਨਾਲ ਵਿਆਹ ਕਰਵਾ ਲਿਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅਭਿਨੇਤਰੀ ਨੇ ਆਪਣਾ ਪੋਸਟ ਵੈਡਿੰਗ ਲੁੱਕ ਵੀ ਸ਼ੇਅਰ ਕੀਤਾ ਹੈ।
2/7

ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਮੌਨੀ ਰਾਏ ਆਪਣੇ ਸੁਪਨਿਆਂ ਦੇ ਵਿਆਹ ਦਾ ਆਨੰਦ ਲੈਣ ਤੋਂ ਬਾਅਦ ਸੁਕੂਨ ਭਰੇ ਪਲ ਬਿਤਾ ਰਹੀ ਹੈ। ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੂ ਕਲਰ ਦਾ ਡੀਪ ਨੇਕ ਕ੍ਰੌਪ ਟਾਪ ਅਤੇ ਮਲਟੀਕਲਰ ਲੇਅਰਡ ਸਕਰਟ ਪਾਈ ਨਜ਼ਰ ਆ ਰਹੀ ਹੈ।
Published at : 04 Feb 2022 03:42 PM (IST)
ਹੋਰ ਵੇਖੋ





















