ਪੜਚੋਲ ਕਰੋ
Mouni Roy: ਮੌਨੀ ਰਾਏ ਨੇ ਚਿੱਟੀ ਸਾੜੀ ਵਿੱਚ ਦਿੱਤੇ ਮਨਮੋਹਕ ਪੋਜ਼, ਫੈਨਜ਼ ਨੇ ਕਿਹਾ-ਚਾਂਦਨੀ
Mouni Roy: ਬਾਲੀਵੁੱਡ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਆਪਣੀ ਸ਼ਾਨਦਾਰ ਫੈਸ਼ਨ ਸੈਂਸ ਕਾਰਨ ਉਹ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ।
Mouni Roy
1/8

ਅਭਿਨੇਤਰੀ ਮੌਨੀ ਰਾਏ ਦੀ ਹਰ ਲੁੱਕ ਪ੍ਰਸ਼ੰਸਕਾਂ ਨੂੰ ਪਸੰਦ ਆਉਂਦੀ ਹੈ, ਚਾਹੇ ਉਹ ਵੈਸਟਰਨ ਹੋਵੇ ਜਾਂ ਟ੍ਰੇਡਿਸ਼ਨਲ। ਮੌਨੀ ਰਾਏ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
2/8

ਮੌਨੀ ਰਾਏ ਸਫੇਦ ਰੰਗ ਦੀ ਹੈਵੀ ਸੀਕਵੈਂਸ ਵਾਲੀ ਸਾੜ੍ਹੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਾਫਟ ਕਰਲ ਟੱਚ ਦਿੱਤਾ ਹੈ।
Published at : 20 Nov 2023 06:38 PM (IST)
ਹੋਰ ਵੇਖੋ





















