ਪੜਚੋਲ ਕਰੋ
ਪ੍ਰਭਾਸ ਪਹਿਣਨਗੇ 6 ਕਰੋੜ ਦੀ ਡ੍ਰੈਸ, ਮਸਤਾਨੀ ਤੋਂ ਲੈਕੇ ਯੋਧਾ ਤਕ ਦੇ ਕਿਰਦਾਰਾਂ ਦੇ ਕੱਪੜਿਆ ਦੀ ਕੀਮਤ ਕਰ ਦੇਵੇਗੀ ਹੈਰਾਨ
bollywood_1
1/9

ਬਾਲੀਵੁੱਡ ਦੀਆਂ ਕਈ ਫਿਲਮਾਂ ਅਜਿਹੀਆਂ ਜੋ ਆਪਣੇ ਬਜਟ ਨੂੰ ਲੈਕੇ ਸੁਰਖੀਆਂ 'ਚ ਰਹਿੰਦੀਆਂ ਹਨ। ਇਕ-ਇਕ ਸੀਨ ਤੇ ਕੌਸਟਿਊਮ ਤੇ ਫਿਲਮ ਮੇਕਰ ਤੇ ਪ੍ਰੋਡਿਊਸਰ ਲੱਖਾਂ-ਕਰੋੜਾਂ ਰੁਪਏ ਖਰਚ ਕਰਦੇ ਹਨ। ਲੇਟੈਸਟ ਰਿਪੋਰਟਾਂ ਮੁਤਾਬਕ ਪ੍ਰਭਾਸ ਤੇ ਪੂਜਾ ਹੇਗੜੇ ਦੀ ਆਉਣ ਵਾਲੀ ਫਿਲਮ ਰਾਧੇ ਸਾਮ ਦਾ ਕੁੱਲ ਬਜਟ 350 ਕਰੋੜ ਰੁਪਏ ਹੈ। ਜਿਸ 'ਚ 6 ਕਰੋੜ ਰੁਪਏ ਪ੍ਰਭਾਸ ਦੇ ਕੌਸਟਿਊਮ 'ਤੇ ਲਾਏ ਗਏ ਹਨ। ਇਸ ਤੋਂ ਇਲਾਵਾ ਵੀ ਕਈ ਫਿਲਮਾਂ 'ਚ ਅਦਾਕਾਰਾਂ ਦੇ ਕੱਪੜਿਆਂ 'ਤੇ ਵੱਡੀ ਰਕਮ ਖਰਚ ਕੀਤੀ ਜਾ ਚੁੱਕੀ ਹੈ।
2/9

ਜੋਧਾ ਅਕਬਰ: ਇਸ ਫਿਲਮ 'ਚ ਐਸ਼ਵਰਿਆ ਦਾ ਰਾਣੀ ਲੁਕ ਖੂਬ ਸੁਰਖੀਆਂ 'ਚ ਰਿਹਾ। ਫਿਲਮ 'ਚ ਐਸ਼ਵਰਿਆ ਦੀ ਡਿਜ਼ਾਇਨਰ ਨੀਤ ਲੁੱਲਾ ਸੀ। ਐਸ਼ਵਰਿਆ ਦਾ ਫਿਲਮ 'ਚ ਇਕ-ਇਕ ਲਹਿੰਗਾ ਦੋ-ਦੋ ਲੱਖ ਰੁਪਏ ਦਾ ਸੀ।
Published at : 27 Feb 2021 01:42 PM (IST)
ਹੋਰ ਵੇਖੋ





















