ਪੜਚੋਲ ਕਰੋ
Sara Ali Khan: ਸਾਰਾ ਅਲੀ ਖਾਨ ਦੀ ਸ਼ਿਵ ਭਗਤੀ ਕਰਨਾ ਮੁਸਲਮਾਨ ਫੈਨਜ਼ ਨੂੰ ਨਹੀਂ ਆਇਆ ਪਸੰਦ, ਗੁੱਸੇ 'ਚ ਭੜਕ ਬੋਲੇ- 'ਤੁਹਾਡੀ ਪਰਵਰਿਸ਼ ਨਹੀਂ ਠੀਕ'
Sara Ali Khan Instagram Post: ਸਾਰਾ ਅਲੀ ਖਾਨ ਅਤੇ ਅਭਿਨੇਤਾ ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ।
sara ali khan trolled After shiv pooja
1/7

ਇਸ ਦੇ ਲਈ ਉਹ ਨਾ ਸਿਰਫ ਸ਼ਹਿਰ-ਸ਼ਹਿਰ ਘੁੰਮ ਰਹੇ ਹਨ, ਸਗੋਂ ਮੰਦਰਾਂ 'ਚ ਵੀ ਜਾ ਰਹੇ ਹਨ। ਇਸ ਦੌਰਾਨ ਸਾਰਾ ਅਤੇ ਵਿੱਕੀ ਲਖਨਊ ਦੇ ਇਕ ਸ਼ਿਵ ਮੰਦਰ 'ਚ ਦਰਸ਼ਨ ਲਈ ਪਹੁੰਚੇ।
2/7

ਇਸ ਦੌਰਾਨ ਸਾਰਾ ਅਲੀ ਖਾਨ ਅਤੇ ਵਿੱਕੀ ਕੌਸ਼ਲ ਮੰਦਰ 'ਚ ਭੋਲੇਨਾਥ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਨਜ਼ਰ ਆਏ। ਹਾਲਾਂਕਿ ਕੁਝ ਲੋਕਾਂ ਨੂੰ ਸਾਰਾ ਦਾ ਮੰਦਰ ਜਾਣਾ ਪਸੰਦ ਨਹੀਂ ਆਇਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ।
Published at : 31 May 2023 06:29 AM (IST)
ਹੋਰ ਵੇਖੋ





















