ਪੜਚੋਲ ਕਰੋ
ਟੀਵੀ ਦੀ ਇਸ ਨਾਗਿਨ ਨੇ ਦੇਸੀ ਲੁੱਕ 'ਚ ਮਚਾਈ ਤਬਾਹੀ, ਮੁਸਕਰਾਹਟ 'ਤੇ ਹੋ ਜਾਓਗੇ ਕਾਇਲ
Tejasswi_Prakash__(9)
1/5

ਦਰਅਸਲ, ਤੇਜਸਵੀ ਪ੍ਰਕਾਸ਼ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਨਾਗਿਨ 6 ਦੇ ਸੈੱਟ 'ਤੇ ਕਲਿੱਕ ਕੀਤੀਆਂ ਗਈਆਂ ਹਨ, ਕਿਉਂਕਿ ਇਨ੍ਹੀਂ ਦਿਨੀਂ ਨਾਗਿਨ 6 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਅਦਾਕਾਰਾ ਇਸ ਆਊਟਫਿਟ 'ਚ ਨਜ਼ਰ ਆ ਰਹੀ ਹੈ।
2/5

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੇਜਸਵੀ ਲਹਿੰਗਾ-ਚੋਲੀ 'ਚ ਕਿੰਨੀ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕਾਂ ਲਈ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ ਹੋ ਰਿਹਾ ਹੈ।
Published at : 21 Mar 2022 06:14 PM (IST)
ਹੋਰ ਵੇਖੋ





















