ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Naseeruddin Shah Birthday: 16 ਸਾਲ ਵੱਡੀ ਤਲਾਕਸ਼ੁਦਾ ਨਾਲ ਹੋਇਆ ਸੀ ਨਸੀਰੂਦੀਨ ਨੂੰ ਪਿਆਰ, ਪਤਨੀ ਨੂੰ ਤਲਾਕ ਦੇ ਕੇ ਕਰਵਾਇਆ ਸੀ ਦੂਜਾ ਵਿਆਹ
![](https://feeds.abplive.com/onecms/images/uploaded-images/2021/07/20/dd0d8115753da30beeef64725e08c4c3_original.jpg?impolicy=abp_cdn&imwidth=720)
1/8
![ਦਿੱਗਜ਼ ਅਦਾਕਾਰ ਨਸੀਰੂਦੀਨ ਸ਼ਾਹ ਦਾ ਅੱਜ ਜਨਮ ਦਿਨ ਹੈ। ਉਹ 71 ਸਾਲ ਦੇ ਹੋ ਗਏ ਹਨ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਨਸੀਰੂਦੀਨ ਸ਼ਾਹ ਦਿੰਨੇ ਹੀ ਬਿਹਤਰੀਨ ਕਲਾਕਾਰ ਹਨ, ਓਨੇ ਹੀ ਬਿਹਤਰੀਨ ਸ਼ਖਸ ਰੀਅਲ ਲਾਈਫ 'ਚ ਵੀ ਹਨ। ਉਹ ਔਡੀਐਂਸ ਨੂੰ ਕਰੀਬ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਐਂਟਰਟੇਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਤਹਾਨੂੰ ਉਨ੍ਹਾਂ ਦੀ ਲਵ ਲਾਈਫ ਬਾਰੇ ਦੱਸਣ ਜਾ ਰਹੇ ਹਾਂ।](https://feeds.abplive.com/onecms/images/uploaded-images/2021/07/20/f18394733863ae470f505068651b70500e33d.jpg?impolicy=abp_cdn&imwidth=720)
ਦਿੱਗਜ਼ ਅਦਾਕਾਰ ਨਸੀਰੂਦੀਨ ਸ਼ਾਹ ਦਾ ਅੱਜ ਜਨਮ ਦਿਨ ਹੈ। ਉਹ 71 ਸਾਲ ਦੇ ਹੋ ਗਏ ਹਨ। ਇਸ ਮੌਕੇ ਫੈਨਜ਼ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਨਸੀਰੂਦੀਨ ਸ਼ਾਹ ਦਿੰਨੇ ਹੀ ਬਿਹਤਰੀਨ ਕਲਾਕਾਰ ਹਨ, ਓਨੇ ਹੀ ਬਿਹਤਰੀਨ ਸ਼ਖਸ ਰੀਅਲ ਲਾਈਫ 'ਚ ਵੀ ਹਨ। ਉਹ ਔਡੀਐਂਸ ਨੂੰ ਕਰੀਬ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਐਂਟਰਟੇਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਤਹਾਨੂੰ ਉਨ੍ਹਾਂ ਦੀ ਲਵ ਲਾਈਫ ਬਾਰੇ ਦੱਸਣ ਜਾ ਰਹੇ ਹਾਂ।
2/8
![ਨਸੀਰੂਦੀਨ ਅੱਜ ਵੀ ਐਕਟਿੰਗ ਦੀ ਦੁਨੀਆਂ 'ਚ ਐਕਟਿਵ ਹਨ। ਉਨ੍ਹਾਂ ਨੂੰ ਆਖਰੀ ਵਾਰ ਵੈਬ ਸੀਰੀਜ਼ ਬੰਦਿਸ਼ ਬੈਂਡਿਤ 'ਚ ਦੇਖਿਆ ਗਿਆ ਸੀ। ਹਾਲ ਹੀ ਉਹ ਦਿਲੀਪ ਕੁਮਾਰ 'ਤੇ ਬਿਆਨ ਦੇਕੇ ਚਰਚਾ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿਲੀਪ ਕੁਮਾਰ ਨੇ ਬਾਲੀਵੁੱਡ ਦੇ ਨਵੇਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦਿੱਤੀ।](https://feeds.abplive.com/onecms/images/uploaded-images/2021/07/20/7f9ac29f80b9c772c28aabf43213ff4e60b8e.jpg?impolicy=abp_cdn&imwidth=720)
ਨਸੀਰੂਦੀਨ ਅੱਜ ਵੀ ਐਕਟਿੰਗ ਦੀ ਦੁਨੀਆਂ 'ਚ ਐਕਟਿਵ ਹਨ। ਉਨ੍ਹਾਂ ਨੂੰ ਆਖਰੀ ਵਾਰ ਵੈਬ ਸੀਰੀਜ਼ ਬੰਦਿਸ਼ ਬੈਂਡਿਤ 'ਚ ਦੇਖਿਆ ਗਿਆ ਸੀ। ਹਾਲ ਹੀ ਉਹ ਦਿਲੀਪ ਕੁਮਾਰ 'ਤੇ ਬਿਆਨ ਦੇਕੇ ਚਰਚਾ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿਲੀਪ ਕੁਮਾਰ ਨੇ ਬਾਲੀਵੁੱਡ ਦੇ ਨਵੇਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦਿੱਤੀ।
3/8
![ਨਸੀਰੂਦੀਨ ਨੇ ਨਿਸ਼ਾਂਤ, ਆਕ੍ਰੋਸ਼, ਸਪਰਸ਼, ਕਥਾ ਤੇ ਜਾਨੇ ਭੀ ਦੋ ਯਾਰੋ ਜਿਹੀਆਂ ਕਈ ਬਿਹਤਰੀਨ ਫ਼ਿਲਮਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਸੁਰੇਖਾ ਸਿਕਰੀ ਦੀ ਭੈਣ ਮਨਾਰਾ ਸਿਕਰੀ ਨਾਲ ਵਿਆਹ ਕਰਵਾ ਲਿਆ।](https://feeds.abplive.com/onecms/images/uploaded-images/2021/07/20/4d7c2e9a29e34212495d6e7ede091a8c5ec6d.jpg?impolicy=abp_cdn&imwidth=720)
ਨਸੀਰੂਦੀਨ ਨੇ ਨਿਸ਼ਾਂਤ, ਆਕ੍ਰੋਸ਼, ਸਪਰਸ਼, ਕਥਾ ਤੇ ਜਾਨੇ ਭੀ ਦੋ ਯਾਰੋ ਜਿਹੀਆਂ ਕਈ ਬਿਹਤਰੀਨ ਫ਼ਿਲਮਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਸੁਰੇਖਾ ਸਿਕਰੀ ਦੀ ਭੈਣ ਮਨਾਰਾ ਸਿਕਰੀ ਨਾਲ ਵਿਆਹ ਕਰਵਾ ਲਿਆ।
4/8
![ਮਨਾਰਾ ਸਿਕਰੀ ਉਨ੍ਹਾਂ ਤੋਂ 16 ਸਾਲ ਵੱਡੀ ਸੀ। ਪਰ ਉਹ ਆਪਣੇ ਪਤੀ ਤੋਂ ਵੱਖ ਸੀ। ਮਨਾਰਾ ਨੇ ਵਿਆਹ ਤੋਂ ਬਾਅਦ ਆਪਣਾ ਨਾਂ ਬਦਲ ਕੇ ਪਰਵੀਨ ਮੁਰਾਦ ਕਰ ਲਿਆ ਸੀ।](https://feeds.abplive.com/onecms/images/uploaded-images/2021/07/20/51916479db7fee61692fbe3798051e6b2d6b7.jpg?impolicy=abp_cdn&imwidth=720)
ਮਨਾਰਾ ਸਿਕਰੀ ਉਨ੍ਹਾਂ ਤੋਂ 16 ਸਾਲ ਵੱਡੀ ਸੀ। ਪਰ ਉਹ ਆਪਣੇ ਪਤੀ ਤੋਂ ਵੱਖ ਸੀ। ਮਨਾਰਾ ਨੇ ਵਿਆਹ ਤੋਂ ਬਾਅਦ ਆਪਣਾ ਨਾਂ ਬਦਲ ਕੇ ਪਰਵੀਨ ਮੁਰਾਦ ਕਰ ਲਿਆ ਸੀ।
5/8
![ਮਨਾਰਾ ਦੇ ਨਾਲ ਉਨ੍ਹਾਂ ਦੀ ਗੱਲ ਨਹੀਂ ਬਣੀ ਤੇ ਦੋਵੇਂ ਵੱਖ ਹੋ ਗਏ। ਹਾਲਾਂਕਿ ਵਿਆਹ ਤੋਂ ਬਾਅਦ ਦੋਵਾਂ ਦੀ ਇਕ ਬੇਟੀ ਹੋਈ, ਜਿਸ ਦਾ ਨਾਂਅ ਹੀਬਾ ਸ਼ਾਹ ਰੱਖਿਆ ਗਿਆ।](https://feeds.abplive.com/onecms/images/uploaded-images/2021/07/20/7082d5db009d7358b08e34e2efd50ac61e848.jpg?impolicy=abp_cdn&imwidth=720)
ਮਨਾਰਾ ਦੇ ਨਾਲ ਉਨ੍ਹਾਂ ਦੀ ਗੱਲ ਨਹੀਂ ਬਣੀ ਤੇ ਦੋਵੇਂ ਵੱਖ ਹੋ ਗਏ। ਹਾਲਾਂਕਿ ਵਿਆਹ ਤੋਂ ਬਾਅਦ ਦੋਵਾਂ ਦੀ ਇਕ ਬੇਟੀ ਹੋਈ, ਜਿਸ ਦਾ ਨਾਂਅ ਹੀਬਾ ਸ਼ਾਹ ਰੱਖਿਆ ਗਿਆ।
6/8
![ਮਨਾਰਾ ਤੋਂ ਵੱਖ ਹੋਣ ਤੋਂ ਬਾਅਦ ਨਸੀਰੂਦੀਨ ਸ਼ਾਹ ਨੇ ਰਤਨਾ ਪਾਠਕ ਸ਼ਾਹ ਨਾਲ 1982 'ਚ ਵਿਆਹ ਕੀਤਾ ਤੇ ਉਦੋਂ ਤੋਂ ਉਨ੍ਹਾਂ ਦੇ ਨਾਲ ਜ਼ਿੰਦਗੀ ਬਿਤਾ ਰਹੇ ਹਨ।](https://feeds.abplive.com/onecms/images/uploaded-images/2021/07/20/448712558f5fd2bdc9f97466346f40f444523.jpg?impolicy=abp_cdn&imwidth=720)
ਮਨਾਰਾ ਤੋਂ ਵੱਖ ਹੋਣ ਤੋਂ ਬਾਅਦ ਨਸੀਰੂਦੀਨ ਸ਼ਾਹ ਨੇ ਰਤਨਾ ਪਾਠਕ ਸ਼ਾਹ ਨਾਲ 1982 'ਚ ਵਿਆਹ ਕੀਤਾ ਤੇ ਉਦੋਂ ਤੋਂ ਉਨ੍ਹਾਂ ਦੇ ਨਾਲ ਜ਼ਿੰਦਗੀ ਬਿਤਾ ਰਹੇ ਹਨ।
7/8
![ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਦੇ ਵਿਆਹ ਤੋਂ ਬਾਅਦ ਮਨਾਰਾ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਹੀਬਾ ਸ਼ਾਹ ਉਨ੍ਹਾਂ ਦੇ ਨਾਲ ਰਹਿਣ ਲੱਗੀ।](https://feeds.abplive.com/onecms/images/uploaded-images/2021/07/20/113f2c84d5a4ad28b23203516a75a0439a5ce.jpg?impolicy=abp_cdn&imwidth=720)
ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਦੇ ਵਿਆਹ ਤੋਂ ਬਾਅਦ ਮਨਾਰਾ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਹੀਬਾ ਸ਼ਾਹ ਉਨ੍ਹਾਂ ਦੇ ਨਾਲ ਰਹਿਣ ਲੱਗੀ।
8/8
![ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਦੇ ਦੋ ਬੇਟੇ ਇਮਾਦ ਤੇ ਵਿਵਾਨ ਹਨ। ਵਿਵਾਨ ਨੇ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਸਾਤ ਖੂਨ ਮਾਫ ਤੇ ਫਰਾਹ ਖਾਨ ਦੀ ਹੈਪੀ ਨਿਊ ਯੀਅਰ 'ਚ ਕੰਮ ਕੀਤਾ ਹੈ।](https://feeds.abplive.com/onecms/images/uploaded-images/2021/07/20/b1357080996162614a34d0880ad8d08bd3b3c.jpg?impolicy=abp_cdn&imwidth=720)
ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਦੇ ਦੋ ਬੇਟੇ ਇਮਾਦ ਤੇ ਵਿਵਾਨ ਹਨ। ਵਿਵਾਨ ਨੇ ਵਿਸ਼ਾਲ ਭਾਰਦਵਾਜ ਦੀ ਫ਼ਿਲਮ ਸਾਤ ਖੂਨ ਮਾਫ ਤੇ ਫਰਾਹ ਖਾਨ ਦੀ ਹੈਪੀ ਨਿਊ ਯੀਅਰ 'ਚ ਕੰਮ ਕੀਤਾ ਹੈ।
Published at : 20 Jul 2021 09:42 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)