ਪੜਚੋਲ ਕਰੋ

275 ਏਕੜ 'ਚ ਫੈਲਿਆ ਕਰੀਨਾ-ਮਲਾਇਕਾ ਦੀ ਪੱਕੀ ਸਹੇਲੀ ਨਤਾਸ਼ਾ ਪੂਨਾਵਾਲਾ ਦਾ ਫ਼ਾਰਮ ਹਾਊਸ, ਦੇਖੋ ਤਸਵੀਰਾਂ

1/10
ਬਾਲੀਵੁੱਡ ‘ਚ ਆਪਣੇ ਕਈ ਸਿਤਾਰਿਆਂ ਦੇ ਸ਼ਾਨਦਾਰ ਬੰਗਲੇ ‘ਤੇ ਫਾਰਮਹਾਊਸ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ। ਅੱਜ ਅਸੀਂ ਤਹਾਨੂੰ ਨਤਾਸ਼ਾ ਪੂਨਾਵਾਲਾ ਦੇ ਫਾਰਮਹਾਊਸ ਦੀ ਸੈਰ ਕਰਵਾਉਣ ਵਾਲੇ ਹਾਂ ਜਿਸ ਦੀ ਖ਼ੂਬਸੂਰਤੀ ਦੇਖ ਤੁਸੀਂ ਵੱਡੇ ਸਿਤਾਰਿਆਂ ਦੇ ਬੰਗਲਿਆਂ ਨੂੰ ਵੀ ਭੁੱਲ ਲਓਗੇ। ਨਤਾਸ਼ਾ ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਦੀ ਪਤਨੀ ਹੈ।

2/10
ਨਤਾਸ਼ਾ ਦਾ ਇਹ ਫਾਰਮਹਾਊਸ ਲੋਨਾਵਾਲਾ ‘ਚ ਹੈ। ਜਿਸ ਨੂੰ ਸਜਾਉਣ ਦਾ ਜਿੰਮਾ ਸਾਲ 2016 ‘ਚ ਸੁਜੈਨ ਖਾਨ ਨੂੰ ਦਿੱਤਾ ਗਿਆ ਸੀ।

3/10
ਇਸ ਦੇ ਲਿਵਿੰਗ ਰੂਮ ‘ਚ ਇਕ ਵੱਡਾ ਤੇ ਸ਼ਾਨਦਾਰ ਸੋਫ਼ਾ ਲਾਇਆ ਗਿਆ ਹੈ।

4/10
ਇਸ ‘ਚ ਇਕ ਪਾਰਟੀ ਹਾਲ ਵੀ ਹੈ ਜਿਸ ‘ਚ ਇਕ ਲੰਬਾ ਜਿਹਾ ਡਾਇਨਿੰਗ ਟੇਬਲ ਲਾਇਆ ਗਿਆ ਹੈ।

5/10
ਇਹ ਫਾਰਮਹਾਊਸ ਪਹਿਲਾਂ ਮਹਿੰਦਰਾ ਪਰਿਵਾਰ ਦਾ ਸੀ। ਜਿਸ ਨੇ ਇਸ ਨੂੰ ਪੂਨਾਵਾਲਾ ਨੂੰ ਵੇਚ ਦਿੱਤਾ ਸੀ। ਫਿਰ ਨਤਾਸ਼ਾ ਨੇ ਇਸ ਨੂੰ ਆਪਣੇ ਢੰਗ ਨਾਲ ਸਜਾਇਆ ਸੀ।

6/10
ਫਾਰਮਹਾਊਸ ਦੇ ਬੈੱਡਰੂਮ ਨੂੰ ਇਕਦਮ ਮਹਿਲ ਜਿਹੀ ਲੁਕ ਦਿੱਤੀ ਹੈ। ਜਿਸ ‘ਚ ਕਿੰਗ ਸਾਇਜ਼ ਬੈੱਡ ਲੱਗਾ ਹੋਇਆ ਹੈ।

7/10
ਇਸ ਦੇ ਬਾਥਰੂਮ ਨੂੰ ਵੀ ਇਕਦਮ ਯੂਨੀਕ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ।

8/10
ਨਤਾਸ਼ਾ ਦਾ ਇਹ ਫਾਰਮਹਾਊਸ ਕਿਸੇ ਮਹਿਲ ਤੋਂ ਘੱਟ ਨਹੀਂ ਹੈ। ਇਸ ਦੇ ਚਾਰੇ ਪਾਸੇ ਤਹਾਨੂੰ ਹਰਿਆਲੀ ਦੇਖਣ ਨੂੰ ਮਿਲੇਗੀ।

9/10
ਨਤਾਸ਼ਾ ਦਾ ਇਹ ਫਾਰਮਹਾਊਸ ਕਰੀਬ 247 ਏਕੜ ‘ਚ ਫੈਲਿਆ ਹੋਇਆ ਹੈ। ਇਸ ਨੂੰ ਡੈਕੋਰੇਟ ਕਰਨ ਲਈ ਬਹੁਤ ਨਿਵੇਕਲੀਆਂ ਚੀਜ਼ਾਂ ਵਰਤੀਆਂ ਗਈਆਂ ਹਨ।

10/10
ਨਤਾਸ਼ਾ ਪੂਨਾਵਾਲਾ ਆਪਣੀ ਖ਼ੂਬਸੂਰਤੀ ਤੇ ਸਟਾਇਲਿਸ਼ ਅੰਦਾਜ਼ ਨਾਲ ਬਾਲੀਵੁੱਡ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਉਹ ਇਕ ਫ਼ੈਸ਼ਨ ਮੈਗਜ਼ੀਨ ਦੇ ਕਵਰ ਅੱਜ ‘ਤੇ ਵੀ ਨਜ਼ਰ ਆ ਚੁੱਕੀ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)

Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ

Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Embed widget