ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Celebs Spotted: ਮੁੰਬਈ ਸ਼ੂਟਿੰਗ ਦੇ ਸੈੱਟ 'ਤੇ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ਕਰੀਨਾ ਕਪੂਰ ਖਾਨ, ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/10/05/d661c2d6c3b9b3899ad6795e92a4abe4_original.jpg?impolicy=abp_cdn&imwidth=720)
ਬਾਲੀਵੁੱਡ
1/7
![ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੇ ਅਨੁਸ਼ਕਾ ਸ਼ਰਮਾ ਕੱਲ੍ਹ ਮੁੰਬਈ 'ਚ ਸ਼ੂਟਿੰਗ ਤੋਂ ਬਾਅਦ ਨਜ਼ਰ ਆਈਆਂ। ਦੋਵਾਂ ਦੀਆਂ ਤਸਵੀਰਾਂ ਕਾਫੀ ਚਰਚਾ ਬਟੋਰ ਰਹੀਆਂ ਹਨ।](https://feeds.abplive.com/onecms/images/uploaded-images/2021/10/05/e944df1d36e9b173f74a9d545da1d0eb2802d.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੇ ਅਨੁਸ਼ਕਾ ਸ਼ਰਮਾ ਕੱਲ੍ਹ ਮੁੰਬਈ 'ਚ ਸ਼ੂਟਿੰਗ ਤੋਂ ਬਾਅਦ ਨਜ਼ਰ ਆਈਆਂ। ਦੋਵਾਂ ਦੀਆਂ ਤਸਵੀਰਾਂ ਕਾਫੀ ਚਰਚਾ ਬਟੋਰ ਰਹੀਆਂ ਹਨ।
2/7
![ਅਨੁਸ਼ਕਾ ਸ਼ਰਮਾ ਕੁਝ ਦਿਨ ਪਹਿਲਾਂ ਹੀ ਮੁੰਬਈ ਪਰਤੀ ਹੈ। ਇਨੀਂ ਦਿਨੀਂ ਸ਼ੂਟਿੰਗ 'ਚ ਬਿਜ਼ੀ ਹੈ।](https://feeds.abplive.com/onecms/images/uploaded-images/2021/10/05/a3591bf3aba80191a1aa9ea4a23694ab2207a.jpg?impolicy=abp_cdn&imwidth=720)
ਅਨੁਸ਼ਕਾ ਸ਼ਰਮਾ ਕੁਝ ਦਿਨ ਪਹਿਲਾਂ ਹੀ ਮੁੰਬਈ ਪਰਤੀ ਹੈ। ਇਨੀਂ ਦਿਨੀਂ ਸ਼ੂਟਿੰਗ 'ਚ ਬਿਜ਼ੀ ਹੈ।
3/7
![ਕੱਲ੍ਹ ਅਨੁਸ਼ਕਾ ਸ਼ਰਮਾ ਇਕ ਬ੍ਰੈਂਡ ਦੀ ਸ਼ੂਟਿੰਗ ਲਈ ਨਿੱਕਲੀ। ਸੈੱਟ ਤੋਂ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ।](https://feeds.abplive.com/onecms/images/uploaded-images/2021/10/05/4c40cd215076979847ddd23696f25fd9b808d.jpg?impolicy=abp_cdn&imwidth=720)
ਕੱਲ੍ਹ ਅਨੁਸ਼ਕਾ ਸ਼ਰਮਾ ਇਕ ਬ੍ਰੈਂਡ ਦੀ ਸ਼ੂਟਿੰਗ ਲਈ ਨਿੱਕਲੀ। ਸੈੱਟ ਤੋਂ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
4/7
![ਬਲੈਕ ਫਲੋਰਲ ਡ੍ਰੈਸ ਤੇ ਛੋਟੇ ਵਾਲਾਂ 'ਚ ਅਨੁਸ਼ਕਾ ਸ਼ਰਮਾ ਬੁਹਤ ਹੀ ਪਿਆਰੀ ਲੱਗ ਰਹੀ ਸੀ।](https://feeds.abplive.com/onecms/images/uploaded-images/2021/10/05/472356b9c3a8e4381f0909c2f1abbfb26ba30.jpg?impolicy=abp_cdn&imwidth=720)
ਬਲੈਕ ਫਲੋਰਲ ਡ੍ਰੈਸ ਤੇ ਛੋਟੇ ਵਾਲਾਂ 'ਚ ਅਨੁਸ਼ਕਾ ਸ਼ਰਮਾ ਬੁਹਤ ਹੀ ਪਿਆਰੀ ਲੱਗ ਰਹੀ ਸੀ।
5/7
![ਅਦਾਕਾਰਾ ਕਰੀਨਾ ਕਪੂਰ ਵੀ ਕੱਲ੍ਹ ਇਕ ਬ੍ਰੈਂਡ ਸ਼ੂਟ ਤੋਂ ਬਾਅਦ ਨਜ਼ਰ ਆਈ।](https://feeds.abplive.com/onecms/images/uploaded-images/2021/10/05/ad177b1a99e03aebf0de6e8d36ab1b9aec4c5.jpg?impolicy=abp_cdn&imwidth=720)
ਅਦਾਕਾਰਾ ਕਰੀਨਾ ਕਪੂਰ ਵੀ ਕੱਲ੍ਹ ਇਕ ਬ੍ਰੈਂਡ ਸ਼ੂਟ ਤੋਂ ਬਾਅਦ ਨਜ਼ਰ ਆਈ।
6/7
![ਇਸ ਦੈਰਾਨ ਕਰੀਨਾ ਟ੍ਰੈਕ ਸੂਟ 'ਚ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਫ਼ਿਲਮ ਲਾਲ ਸਿੰਘ ਚੱਢਾ 'ਚ ਆਮਿਰ ਖ਼ਾਨ ਨਾਲ ਨਜ਼ਰ ਆਵੇਗੀ।](https://feeds.abplive.com/onecms/images/uploaded-images/2021/10/05/8329d3a418390b7e5f3d45150394f4e8052d6.jpg?impolicy=abp_cdn&imwidth=720)
ਇਸ ਦੈਰਾਨ ਕਰੀਨਾ ਟ੍ਰੈਕ ਸੂਟ 'ਚ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਫ਼ਿਲਮ ਲਾਲ ਸਿੰਘ ਚੱਢਾ 'ਚ ਆਮਿਰ ਖ਼ਾਨ ਨਾਲ ਨਜ਼ਰ ਆਵੇਗੀ।
7/7
![ਕਰੀਨਾ ਤੇ ਅਨੁਸ਼ਕਾ ਦੀਆਂ ਇਹ ਲੇਟੈਸਟ ਤਸਵੀਰਾਂ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।](https://feeds.abplive.com/onecms/images/uploaded-images/2021/10/05/62bb43cc0cd742dcaae579ae9fe76474aa888.jpg?impolicy=abp_cdn&imwidth=720)
ਕਰੀਨਾ ਤੇ ਅਨੁਸ਼ਕਾ ਦੀਆਂ ਇਹ ਲੇਟੈਸਟ ਤਸਵੀਰਾਂ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
Published at : 05 Oct 2021 12:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)