ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ 'ਤੇ ਪਹਿਲੇ ਦਿਨ ਨੌਰਾ ਫਤੇਹੀ ਨੇ ਬਿਖੇਰਿਆ ਗਲੈਮਰ ਦਾ ਜਲਵਾ, ਤਸਵੀਰਾਂ ਵਾਇਰਲ
Nora Fatehi
1/7
![ਡਾਂਸ ਦੀਵਾਨੇ ਜੂਨੀਅਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਇਸ ਲਈ ਸ਼ੋਅ ਦੇ ਸੈੱਟ ਤੋਂ ਸ਼ੋਅ ਦੇ ਸਭ ਤੋਂ ਗਲੈਮਰਸ ਜੱਜ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਡਾਂਸ ਦੀਵਾਨੇ ਜੂਨੀਅਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਇਸ ਲਈ ਸ਼ੋਅ ਦੇ ਸੈੱਟ ਤੋਂ ਸ਼ੋਅ ਦੇ ਸਭ ਤੋਂ ਗਲੈਮਰਸ ਜੱਜ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
2/7
![ਬਤੌਰ ਗੈਸਟ ਬਣ ਰਿਐਲਿਟੀ ਸ਼ੋਅ ਦੀ ਟੀਆਰਪੀ ਵਧਾਉਣ ਵਾਲੀ ਨੌਰਾ ਦੇ ਹੱਥ ਡਾਂਸ ਦੀਵਾਨੇ ਜੱਜ ਦੀ ਕੁਰਸੀ ਲੱਗ ਚੁੱਕੀ ਹੈ।](https://cdn.abplive.com/imagebank/default_16x9.png)
ਬਤੌਰ ਗੈਸਟ ਬਣ ਰਿਐਲਿਟੀ ਸ਼ੋਅ ਦੀ ਟੀਆਰਪੀ ਵਧਾਉਣ ਵਾਲੀ ਨੌਰਾ ਦੇ ਹੱਥ ਡਾਂਸ ਦੀਵਾਨੇ ਜੱਜ ਦੀ ਕੁਰਸੀ ਲੱਗ ਚੁੱਕੀ ਹੈ।
3/7
![ਸ਼ੂਟਿੰਗ ਦੇ ਪਹਿਲੇ ਦਿਨ ਨੋਰਾ ਫਤੇਹੀ ਗ੍ਰੀਨ ਸ਼ਿਮਰੀ ਡਰੈੱਸ ਪਹਿਨ ਕੇ ਆਪਣੀਆਂ ਅਦਾਵਾਂ ਦਾ ਬੇਖੌਫ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਸ਼ੂਟਿੰਗ ਦੇ ਪਹਿਲੇ ਦਿਨ ਨੋਰਾ ਫਤੇਹੀ ਗ੍ਰੀਨ ਸ਼ਿਮਰੀ ਡਰੈੱਸ ਪਹਿਨ ਕੇ ਆਪਣੀਆਂ ਅਦਾਵਾਂ ਦਾ ਬੇਖੌਫ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ।
4/7
![ਖੁੱਲ੍ਹੇ ਵਾਲਾਂ ਨਾਲ ਛੋਟੀ -ਛੋਟੀ ਏਅਰਿੰਗ ਅਤੇ ਗ੍ਰੀਨ ਡਰੈੱਸ 'ਤੇ ਵਾਈਟ ਹੀਲਸ ਨੋਰਾ ਦੇ ਲੁੱਕ ਨੂੰ ਕੰਪਲੀਟ ਕਰ ਰਹੇ ਹਨ।](https://cdn.abplive.com/imagebank/default_16x9.png)
ਖੁੱਲ੍ਹੇ ਵਾਲਾਂ ਨਾਲ ਛੋਟੀ -ਛੋਟੀ ਏਅਰਿੰਗ ਅਤੇ ਗ੍ਰੀਨ ਡਰੈੱਸ 'ਤੇ ਵਾਈਟ ਹੀਲਸ ਨੋਰਾ ਦੇ ਲੁੱਕ ਨੂੰ ਕੰਪਲੀਟ ਕਰ ਰਹੇ ਹਨ।
5/7
![ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੀਆਂ ਨਜ਼ਰਾਂ ਉਸ ਤੋਂ ਹਟ ਨਹੀਂ ਰਹੀ। ਉਨ੍ਹਾਂ ਦਾ ਇਹ ਜ਼ਬਰਦਸਤ ਅੰਦਾਜ਼ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰ ਰਿਹਾ ਹੈ।](https://cdn.abplive.com/imagebank/default_16x9.png)
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੀਆਂ ਨਜ਼ਰਾਂ ਉਸ ਤੋਂ ਹਟ ਨਹੀਂ ਰਹੀ। ਉਨ੍ਹਾਂ ਦਾ ਇਹ ਜ਼ਬਰਦਸਤ ਅੰਦਾਜ਼ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰ ਰਿਹਾ ਹੈ।
6/7
![ਮੀਡੀਆ ਕੈਮਰਿਆਂ ਦੇ ਸਾਹਮਣੇ ਪੋਜ਼ ਦਿੰਦੀ ਨੋਰਾ ਕਦੇ ਵਾਲ ਸਵਾਰਤੀ ਨਜ਼ਰ ਆਈ, ਤਾਂ ਕਦੇ ਉਹ ਆਪਣੇ ਸਟਾਈਲਿੰਗ ਅੰਦਾਜ਼ ਦਿਖਾਉਂਦੀ ਨਜ਼ਰ ਆਈ।](https://cdn.abplive.com/imagebank/default_16x9.png)
ਮੀਡੀਆ ਕੈਮਰਿਆਂ ਦੇ ਸਾਹਮਣੇ ਪੋਜ਼ ਦਿੰਦੀ ਨੋਰਾ ਕਦੇ ਵਾਲ ਸਵਾਰਤੀ ਨਜ਼ਰ ਆਈ, ਤਾਂ ਕਦੇ ਉਹ ਆਪਣੇ ਸਟਾਈਲਿੰਗ ਅੰਦਾਜ਼ ਦਿਖਾਉਂਦੀ ਨਜ਼ਰ ਆਈ।
7/7
![ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਨੋਰਾ ਬਾਲੀਵੁੱਡ ਅਤੇ ਟੀਵੀ ਜਗਤ ਦਾ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ। ਆਪਣੇ ਡਾਂਸ ਲਈ ਜਾਣੀ ਜਾਂਦੀ ਨੋਰਾ ਫਤੇਹੀ ਵੀ ਇਸ ਸ਼ੋਅ ਵਿੱਚ ਆਪਣੀਆਂ ਨਸ਼ੀਲੀਆਂ ਅਦਾਵਾਂ ਦਾ ਤੜਕਾ ਲਾਏਗੀ।](https://cdn.abplive.com/imagebank/default_16x9.png)
ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਨੋਰਾ ਬਾਲੀਵੁੱਡ ਅਤੇ ਟੀਵੀ ਜਗਤ ਦਾ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ। ਆਪਣੇ ਡਾਂਸ ਲਈ ਜਾਣੀ ਜਾਂਦੀ ਨੋਰਾ ਫਤੇਹੀ ਵੀ ਇਸ ਸ਼ੋਅ ਵਿੱਚ ਆਪਣੀਆਂ ਨਸ਼ੀਲੀਆਂ ਅਦਾਵਾਂ ਦਾ ਤੜਕਾ ਲਾਏਗੀ।
Published at : 31 Mar 2022 03:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)