ਪੜਚੋਲ ਕਰੋ
(Source: ECI/ABP News)
Nora Fatehi ਦਾ ਫੈਦਰ ਲੁੱਕ ਦੇਖ ਅਟਕਾ ਫ਼ੈਨਜ ਦਾ ਦਿਲ, ਅਦਾਕਾਰਾ ਨੇ ਤਾਜ਼ਾ ਤਸਵੀਰਾਂ 'ਚ ਢਾਹਿਆ ਕਹਿਰ
![](https://feeds.abplive.com/onecms/images/uploaded-images/2022/05/04/16b78846cdd1a7ed258de3d8faf777e9_original.jpg?impolicy=abp_cdn&imwidth=720)
Nora Fatehi
1/6
![ਬਾਲੀਵੁੱਡ ਅਭਿਨੇਤਰੀ ਤੇ ਡਾਂਸਿੰਗ ਸੇਂਸੇਸ਼ਨ ਨੋਰਾ ਫਤੇਹੀ ਆਪਣੇ ਫੈਸ਼ਨ ਚੋਵਾਇਸ ਨੂੰ ਲੈ ਕੇ ਲਾਈਮਲਾਈਟ ਦਾ ਹਿੱਸਾ ਬਣੀ ਹੋਈ ਹੈ।](https://feeds.abplive.com/onecms/images/uploaded-images/2022/05/04/71e4c408bccdfeb0a02357607c390dd27ce65.jpg?impolicy=abp_cdn&imwidth=720)
ਬਾਲੀਵੁੱਡ ਅਭਿਨੇਤਰੀ ਤੇ ਡਾਂਸਿੰਗ ਸੇਂਸੇਸ਼ਨ ਨੋਰਾ ਫਤੇਹੀ ਆਪਣੇ ਫੈਸ਼ਨ ਚੋਵਾਇਸ ਨੂੰ ਲੈ ਕੇ ਲਾਈਮਲਾਈਟ ਦਾ ਹਿੱਸਾ ਬਣੀ ਹੋਈ ਹੈ।
2/6
![ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਘਾਇਲ ਕਰ ਦਿੱਤਾ, ਆਫ-ਵਾਈਟ ਫੈਦਰ ਡਰੈੱਸ 'ਚ ਨੋਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਘਾਇਲ ਕਰ ਦਿੱਤਾ, ਆਫ-ਵਾਈਟ ਫੈਦਰ ਡਰੈੱਸ 'ਚ ਨੋਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/6
![ਇਸ ਸੈਲੀਬ੍ਰਿਟੀ ਦੀਆਂ ਮੁਸਕਰਾਉਂਦੀਆਂ ਤਸਵੀਰਾਂ ਨਾਲ ਨੋਰਾ ਨੇ ਆਪਣੇ ਨਫਰਤ ਕਰਨ ਵਾਲਿਆਂ ਲਈ ਪਿਆਰ ਭਰਿਆ ਮੈਸੇਜ਼ ਲਿਖਿਆ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਨੋਰਾ ਨੂੰ ਨਫ਼ਰਤ ਕਰਨ ਵਾਲੇ ਅੱਗ ਬਾਬੂਲਾ ਹੋਣ ਵਾਲੇ ਹਨ।](https://cdn.abplive.com/imagebank/default_16x9.png)
ਇਸ ਸੈਲੀਬ੍ਰਿਟੀ ਦੀਆਂ ਮੁਸਕਰਾਉਂਦੀਆਂ ਤਸਵੀਰਾਂ ਨਾਲ ਨੋਰਾ ਨੇ ਆਪਣੇ ਨਫਰਤ ਕਰਨ ਵਾਲਿਆਂ ਲਈ ਪਿਆਰ ਭਰਿਆ ਮੈਸੇਜ਼ ਲਿਖਿਆ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਨੋਰਾ ਨੂੰ ਨਫ਼ਰਤ ਕਰਨ ਵਾਲੇ ਅੱਗ ਬਾਬੂਲਾ ਹੋਣ ਵਾਲੇ ਹਨ।
4/6
![ਤਾਂ ਬੀਤੇ ਦਿਨ ਈਦ ਦੇ ਰੰਗਾਂ 'ਚ ਰੰਗੀ ਨੋਰਾ ਨੇ ਆਪਣੀ ਸਾਦਗੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ।](https://cdn.abplive.com/imagebank/default_16x9.png)
ਤਾਂ ਬੀਤੇ ਦਿਨ ਈਦ ਦੇ ਰੰਗਾਂ 'ਚ ਰੰਗੀ ਨੋਰਾ ਨੇ ਆਪਣੀ ਸਾਦਗੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ।
5/6
![ਹਰੇ ਰੰਗ ਦੀ ਡਰੈੱਸ 'ਚ ਖੁੱਲ੍ਹੇ ਵਾਲਾਂ ਨਾਲ ਨੋਰਾ ਨੇ ਆਪਣੀ ਨੂਰਾਨੀ ਸੂਰਤ 'ਚ ਚਾਰ ਚੰਦ ਲਗਾ ਦਿੱਤੇ ਹਨ।](https://cdn.abplive.com/imagebank/default_16x9.png)
ਹਰੇ ਰੰਗ ਦੀ ਡਰੈੱਸ 'ਚ ਖੁੱਲ੍ਹੇ ਵਾਲਾਂ ਨਾਲ ਨੋਰਾ ਨੇ ਆਪਣੀ ਨੂਰਾਨੀ ਸੂਰਤ 'ਚ ਚਾਰ ਚੰਦ ਲਗਾ ਦਿੱਤੇ ਹਨ।
6/6
![ਇਨ੍ਹੀਂ ਦਿਨੀਂ ਨੋਰਾ ਫਤੇਹੀ ਇਕ ਤੋਂ ਬਾਅਦ ਇਕ ਗਲੈਮਰਸ ਅਤੇ ਬੋਲਡ ਡਰੈੱਸ 'ਚ ਜਲਵੇ ਬਿਖੇਰ ਰਹੀ ਹੈ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਨੋਰਾ ਫਤੇਹੀ ਇਕ ਤੋਂ ਬਾਅਦ ਇਕ ਗਲੈਮਰਸ ਅਤੇ ਬੋਲਡ ਡਰੈੱਸ 'ਚ ਜਲਵੇ ਬਿਖੇਰ ਰਹੀ ਹੈ।
Published at : 04 May 2022 04:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)