ਪੜਚੋਲ ਕਰੋ
(Source: ECI/ABP News)
Nora Fatehi: ਨੋਰਾ ਫਤੇਹੀ ਨੇ ਸ਼ਿਮਰੀ ਲੌਂਗ ਡਰੈੱਸ ਵਿੱਚ ਦਿੱਤੇ ਕਿਲਰ ਪੋਜ਼, ਦੇਖੋ, ਉਸਦਾ ਖੂਬਸੂਰਤ ਲੁੱਕ
Nora Fatehi Pics: ਨੋਰਾ ਫਤੇਹੀ ਨੇ ਆਪਣੇ ਇਸ ਲੁੱਕ ਨਾਲ ਹਜਾਰਾਂ ਦਿਲਾਂ ਨੂੰ ਜ਼ਖਮੀ ਕਰ ਦਿੱਤਾ ਹੈ। ਉਸ ਦੇ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ, ਕੀ ਤੁਸੀਂ ਦੇਖਿਆ ਉਸਦਾ ਇਹ ਲੁੱਕ...
Nora Fatehi
1/8
![ਬਾਲੀਵੁੱਡ 'ਚ ਆਪਣੇ ਡਾਂਸ ਮੂਵਜ਼ ਅਤੇ ਹੌਟਨੈੱਸ ਲਈ ਮਸ਼ਹੂਰ ਅਭਿਨੇਤਰੀ ਨੋਰਾ ਫਤੇਹੀ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਹੈ। ਇਨ੍ਹਾਂ ਹਾਲੀਆ ਤਸਵੀਰਾਂ 'ਚ ਨੋਰਾ ਫਤੇਹੀ ਦੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੁੰਦੇ ਨਜ਼ਰ ਆ ਰਹੇ ਹਨ, ਵੇਖੋ ਤਸਵੀਰਾਂ।](https://cdn.abplive.com/imagebank/default_16x9.png)
ਬਾਲੀਵੁੱਡ 'ਚ ਆਪਣੇ ਡਾਂਸ ਮੂਵਜ਼ ਅਤੇ ਹੌਟਨੈੱਸ ਲਈ ਮਸ਼ਹੂਰ ਅਭਿਨੇਤਰੀ ਨੋਰਾ ਫਤੇਹੀ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਹੈ। ਇਨ੍ਹਾਂ ਹਾਲੀਆ ਤਸਵੀਰਾਂ 'ਚ ਨੋਰਾ ਫਤੇਹੀ ਦੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੁੰਦੇ ਨਜ਼ਰ ਆ ਰਹੇ ਹਨ, ਵੇਖੋ ਤਸਵੀਰਾਂ।
2/8
![ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਸ਼ਿਮਰੀ ਬਾਡੀਕਾਨ ਡਰੈੱਸ 'ਚ ਕਾਫੀ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਜ਼ਖਮੀ ਹੋ ਰਹੇ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਸ਼ਿਮਰੀ ਬਾਡੀਕਾਨ ਡਰੈੱਸ 'ਚ ਕਾਫੀ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਜ਼ਖਮੀ ਹੋ ਰਹੇ ਹਨ।
3/8
![ਤਸਵੀਰਾਂ 'ਚ ਨੋਰਾ ਫਤੇਹੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਨੋਰਾ ਫਤੇਹੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/8
![ਨੋਰਾ ਫਤੇਹੀ ਨੇ ਆਪਣੇ ਲੁੱਕ ਨੂੰ ਇੱਕ ਹੈਂਡਬੈਗ, ਰਿੰਗਸ, ਇਰਰਿੰਗਸ ਅਤੇ ਸਟਾਈਲਿਸ਼ ਹੇਅਰ ਸਟਾਈਲ ਨਾਲ ਪੂਰਾ ਕੀਤਾ ਅਤੇ ਕੈਮਰੇ ਦੇ ਸਾਹਮਣੇ ਮਿਲੀਅਨ ਡਾਲਰ ਦੇ ਪੋਜ਼ ਦਿੱਤੇ।](https://cdn.abplive.com/imagebank/default_16x9.png)
ਨੋਰਾ ਫਤੇਹੀ ਨੇ ਆਪਣੇ ਲੁੱਕ ਨੂੰ ਇੱਕ ਹੈਂਡਬੈਗ, ਰਿੰਗਸ, ਇਰਰਿੰਗਸ ਅਤੇ ਸਟਾਈਲਿਸ਼ ਹੇਅਰ ਸਟਾਈਲ ਨਾਲ ਪੂਰਾ ਕੀਤਾ ਅਤੇ ਕੈਮਰੇ ਦੇ ਸਾਹਮਣੇ ਮਿਲੀਅਨ ਡਾਲਰ ਦੇ ਪੋਜ਼ ਦਿੱਤੇ।
5/8
![ਸੋਸ਼ਲ ਮੀਡੀਆ 'ਤੇ ਨੋਰਾ ਫਤੇਹੀ ਦੇ ਲੱਖਾਂ ਪ੍ਰਸ਼ੰਸਕ ਹਨ, ਜੋ ਉਸ ਦੀਆਂ ਤਸਵੀਰਾਂ 'ਤੇ ਪਿਆਰ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ 'ਤੇ ਨੋਰਾ ਫਤੇਹੀ ਦੇ ਲੱਖਾਂ ਪ੍ਰਸ਼ੰਸਕ ਹਨ, ਜੋ ਉਸ ਦੀਆਂ ਤਸਵੀਰਾਂ 'ਤੇ ਪਿਆਰ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ।
6/8
![ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਨੂੰ ਜੱਜ ਕਰ ਰਹੀ ਹੈ, ਇਸ ਤੋਂ ਇਲਾਵਾ ਉਸ ਕੋਲ ਕਈ ਪ੍ਰੋਜੈਕਟ ਹਨ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਨੂੰ ਜੱਜ ਕਰ ਰਹੀ ਹੈ, ਇਸ ਤੋਂ ਇਲਾਵਾ ਉਸ ਕੋਲ ਕਈ ਪ੍ਰੋਜੈਕਟ ਹਨ।
7/8
![ਤੁਹਾਨੂੰ ਦੱਸ ਦੇਈਏ ਕਿ ਨੋਰਾ ਫਤੇਹੀ ਕਈ ਆਈਟਮ ਗੀਤ, ਮਿਊਜ਼ਿਕ ਵੀਡੀਓ ਅਤੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਨੋਰਾ ਫਤੇਹੀ ਕਈ ਆਈਟਮ ਗੀਤ, ਮਿਊਜ਼ਿਕ ਵੀਡੀਓ ਅਤੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
8/8
![ਸੋਸ਼ਲ ਮੀਡੀਆ 'ਤੇ ਨੋਰਾ ਫਤੇਹੀ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ 'ਤੇ ਨੋਰਾ ਫਤੇਹੀ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ।
Published at : 29 Sep 2022 02:43 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)