ਪੜਚੋਲ ਕਰੋ
Nushrat Bharucha: ਸ਼ਿਮਰੀ ਆਊਟਫਿਟ'ਚ ਸਟਾਈਲਿਸ਼ ਕਵੀਨ ਬਣੀ ਨੁਸਰਤ ਭਰੂਚਾ, ਤਸਵੀਰਾਂ ਨੇ ਚੜ੍ਹਾਇਆ ਸੋਸ਼ਲ ਮੀਡੀਆ ਦਾ ਪਾਰਾ
Pics: ਨੁਸਰਤ ਭਰੂਚਾ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਬਿਰਾਜਮਾਨ ਹੈ। ਉਹ ਬਾਲੀਵੁੱਡ ਇੰਡਸਟਰੀ ਦੀ ਸਟਾਈਲਿਸ਼ ਦੀਵਾ ਬਣ ਚੁੱਕੀ ਹੈ। ਉਸ ਦੀਆਂ ਕਾਤਲ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀਆਂ ਹਨ।
Nushrat Bharucha
1/8

ਅਭਿਨੇਤਰੀ ਨੁਸਰਤ ਭਰੂਚਾ ਚਮਕਦਾਰ ਪਹਿਰਾਵੇ ਵਿੱਚ ਬਹੁਤ ਸਟਾਈਲਿਸ਼ ਅਤੇ ਬੋਲਡ ਲੱਗ ਰਹੀ ਹੈ। ਵੇਖੋ ਉਸ ਦੀਆਂ ਇਹ ਸਟਾਈਲਿਸ਼ ਤਸਵੀਰਾਂ...
2/8

ਅਭਿਨੇਤਰੀ ਨੁਸਰਤ ਭਰੂਚਾ ਇੱਕ ਜਾਲੀਦਾਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਬੈਚੇਨ ਕਰ ਦੇਣ ਲਈ ਮਜਬੂਰ ਕਰ ਰਹੀਆਂ ਹਨ।
Published at : 27 Apr 2023 06:41 AM (IST)
ਹੋਰ ਵੇਖੋ





















