ਪੜਚੋਲ ਕਰੋ
Nushrratt Bharuccha: ਪਰਪਲ ਆਫ ਸ਼ੋਲਡਰ ਡਰੈੱਸ 'ਚ ਨੁਸਰਤ ਭਰੂਚਾ ਨੂੰ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਦੇਖੋ ਤਸਵੀਰਾਂ
Nushrratt Bharuccha Pics: ਅਦਾਕਾਰਾ ਨੁਸਰਤ ਭਰੂਚਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੇ ਲੁੱਕ ਨਾਲ ਇੰਸਟਾਗ੍ਰਾਮ 'ਤੇ ਹਲਚਲ ਮਚਾਉਂਦੀ ਨਜ਼ਰ ਆਉਂਦੀ ਹੈ।
Nushrratt Bharuccha
1/7

ਇਨ੍ਹਾਂ ਲੇਟੈਸਟ ਫੋਟੋਆਂ 'ਚ ਅਦਾਕਾਰਾ ਨੁਸਰਤ ਭਰੂਚਾ ਦੇ ਸਟਾਈਲਿਸ਼ ਅਤੇ ਬੋਲਡ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ, ਵੇਖੋ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ 'ਚ ਨੁਸਰਤ ਭਰੂਚਾ ਪਰਪਲ ਆਫ ਸ਼ੋਲਡਰ ਡੀਪ ਨੇਕ ਮਿੰਨੀ ਡਰੈੱਸ 'ਚ ਕਾਫੀ ਕਿਲਰ ਲੱਗ ਰਹੀ ਹੈ।
Published at : 01 Dec 2023 08:49 PM (IST)
ਹੋਰ ਵੇਖੋ





















