ਪੜਚੋਲ ਕਰੋ

Rihanna: ਰਿਹਾਨਾ ਨੇ ਆਸਕਰ ਰੈੱਡ ਕਾਰਪੇਟ 'ਤੇ ਫਲਾਂਟ ਕੀਤਾ ਬੇਬੀ ਬੰਪ, ਦੀਪਿਕਾ ਵੀ ਲੱਗੀ ਬੇਹੱਦ ਖੂਬਸੂਰਤ, ਦੇਖੋ ਤਸਵੀਰਾਂ

Oscars 2023: 95ਵੇਂ ਅਕੈਡਮੀ ਅਵਾਰਡਸ ਵਿੱਚ, ਸਿਤਾਰਿਆਂ ਨੇ ਆਪਣੀ ਸ਼ਾਨਦਾਰ ਦਿੱਖ ਨਾਲ ਕਾਰਪੇਟ 'ਤੇ ਐਂਟਰੀ ਕੀਤੀ। 'ਆਸਕਰ ਐਵਾਰਡਜ਼' ਦੇ ਸਾਰੇ ਸਿਤਾਰਿਆਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਥੇ ਵੇਖੋ ਫੋਟੋਆਂ:

ਰਿਹਾਨਾ ਨੇ ਆਸਕਰ ਰੈੱਡ ਕਾਰਪੇਟ 'ਤੇ ਫਲਾਂਟ ਕੀਤਾ ਬੇਬੀ ਬੰਪ, ਦੀਪਿਕਾ ਵੀ ਲੱਗੀ ਬੇਹੱਦ ਖੂਬਸੂਰਤ, ਦੇਖੋ ਤਸਵੀਰਾਂ

1/8
ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕਾਲੇ ਆਫ ਸ਼ੋਲਡਰ ਫਿਸ਼ ਕੱਟ ਗਾਊਨ 'ਚ 'ਆਸਕਰ 2023' 'ਚ ਸ਼ਿਰਕਤ ਕੀਤੀ ਉਸਨੇ ਆਪਣੀ ਦਿੱਖ ਨੂੰ ਇੱਕ ਹੀਰੇ ਦੇ ਹਾਰ ਨਾਲ ਪੂਰਾ ਕੀਤਾ। ਆਈਲਾਈਨਰ ਨਾਲ ਨਿਊਡ ਮੇਕਅੱਪ 'ਚ ਉਹ ਕਿਲਰ ਲੱਗ ਰਹੀ ਸੀ। ਦੀਪਿਕਾ ਇਸ ਸਾਲ ਦੇ ਅਵਾਰਡ ਫੰਕਸ਼ਨ 'ਚ ਪੇਸ਼ਕਾਰ ਦੇ ਤੌਰ 'ਤੇ ਪਹੁੰਚੀ

2/8
ਰਿਹਾਨਾ ਆਪਣੇ ਹਰ ਲੁੱਕ 'ਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। 'ਆਸਕਰ 2023' 'ਚ ਉਹ ਆਲ ਬਲੈਕ ਲੁੱਕ 'ਚ ਨਜ਼ਰ ਆਈ ਸੀ। ਉਸਨੇ ਅਵਾਰਡ ਫੰਕਸ਼ਨ ਵਿੱਚ ਟੂ ਪੀਸ ਦੇ ਨਾਲ ਇੱਕ ਨੈੱਟ ਟਾਪ ਪਹਿਨਿਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਬੇਬੀ ਬੰਪ ਨੂੰ ਵੀ ਫਲਾਂਟ ਕੀਤਾ। ਉਸਨੇ ਵਾਲਾਂ ਦੇ ਬਨ ਅਤੇ ਲਾਲ ਬੁੱਲ੍ਹਾਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।

3/8
ਹਾਲੀਵੁੱਡ ਗਾਇਕਾ ਅਤੇ ਅਦਾਕਾਰਾ ਲੇਡੀ ਗਾਗਾ 'ਆਸਕਰ 2023' 'ਚ ਬਲੈਕ ਡਰੈੱਸ 'ਚ ਨਜ਼ਰ ਆਈ। ਉਸਨੇ ਬੋਲਡ ਅੱਖਾਂ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।

4/8
ਹਾਲੀਵੁੱਡ ਅਦਾਕਾਰਾ ਲੀਜ਼ਾ ਰਿੰਨਾ 'ਆਸਕਰ ਐਵਾਰਡਜ਼ 2023' 'ਚ ਅਨੋਖੇ ਪਹਿਰਾਵੇ 'ਚ ਨਜ਼ਰ ਆਈ। ਉਸਨੇ ਕ੍ਰੀਮ ਅਤੇ ਬਲੈਕ ਕਲਰ ਦੀ ਲੰਬੀ ਡਰੈੱਸ ਪਹਿਨੀ ਸੀ, ਜਿਸ ਨੂੰ ਉਸਨੇ ਹਾਈ ਹੀਲ ਨਾਲ ਸਟਾਈਲ ਕੀਤਾ ਸੀ। ਉਹ ਨਿਊਡ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਸੀ।

5/8
ਹਾਲੀਵੁੱਡ ਅਭਿਨੇਤਰੀ ਅਰਿਆਨਾ ਡੀਬੋਸ ਨੇ 'ਆਸਕਰ 2023' ਦੇ ਕਾਰਪੇਟ 'ਤੇ ਪਲੰਗਿੰਗ ਨੇਕਲਾਈਨ ਦੇ ਨਾਲ ਚਿੱਟੇ ਰੰਗ ਦੇ ਸਲਿਟ ਡਰੈੱਸ ਪਹਿਨ ਕੇ ਐਂਟਰੀ ਕੀਤੀ। ਉਹ ਹੇਅਰ ਬਨ ਦੇ ਨਾਲ ਨਿਊਡ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਸੀ।

6/8
ਆਇਰਿਸ਼ ਅਭਿਨੇਤਾ ਪਾਲ ਮੇਸਕਲ 'ਆਸਕਰ 2023' ਵਿੱਚ ਲਾਲ-ਕਾਲੇ ਰੰਗ ਦੇ ਟਕਸੀਡੋ ਵਿੱਚ ਹੈਂਡਸਮ ਲੱਗ ਰਹੇ ਸਨ। ਉਸ ਨੂੰ ਹੋਰ ਸਿਤਾਰਿਆਂ ਨਾਲ ਸੈਲਫੀ ਲੈਂਦੇ ਦੇਖਿਆ ਗਿਆ।

7/8
ਪਾਕਿਸਤਾਨੀ ਵਿੱਦਿਅਕ ਕਾਰਕੁਨ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੂੰ ਸਿਲਵਰ ਰੰਗ ਦੇ ਪਹਿਰਾਵੇ ਵਿੱਚ ਦੇਖਿਆ ਗਿਆ। ਉਸ ਨੇ ਘੱਟ ਮੇਕਅਪ ਦੇ ਨਾਲ ਹਲਕੇ ਲਾਲ ਲਿਪ ਸ਼ੇਡ ਕੈਰੀ ਕੀਤੇ ਸਨ।

8/8
ਮੈਕਸੀਕਨ-ਅਮਰੀਕਨ ਅਭਿਨੇਤਰੀ ਸਲਮਾ ਹਾਏਕ '95ਵੇਂ ਅਕੈਡਮੀ ਅਵਾਰਡਸ' 'ਚ ਸੰਤਰੀ ਰੰਗ ਦੀ ਚਮਕੀਲੀ ਡਰੈੱਸ ਪਹਿਨ ਕੇ ਪਹੁੰਚੀ। ਖੁੱਲ੍ਹੇ ਵਾਲਾਂ 'ਚ 56 ਸਾਲਾ ਅਦਾਕਾਰਾ ਬੇਹੱਦ ਆਕਰਸ਼ਕ ਨਜ਼ਰ ਆਈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰਬੱਚਿਆਂ ਨਾਲ ਬੱਚੇ ਬਣੇ ਦਿਲਜੀਤ , ਕਦੇ ਭਾਵੁਕ ਕਦੇ ਦਿਲ ਖੁਸ਼ ਕਰੇਗੀ ਇਹ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ

Embed widget