ਪੜਚੋਲ ਕਰੋ
(Source: ECI/ABP News)
Palak Tiwari: ਪਲਕ ਤਿਵਾਰੀ ਨੇ ਸਿੰਪਲ ਲਹਿੰਗਾ 'ਚ ਆਪਣੀ ਸਾਦਗੀ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਵੇਖੋ ਤਸਵੀਰਾਂ
Palak Tiwari Pics: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਲਾਡਲੀ ਬੇਟੀ ਪਲਕ ਤਿਵਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Palak Tiwari
1/7
![ਹਾਲ ਹੀ 'ਚ ਪਲਕ ਤਿਵਾਰੀ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।](https://cdn.abplive.com/imagebank/default_16x9.png)
ਹਾਲ ਹੀ 'ਚ ਪਲਕ ਤਿਵਾਰੀ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।
2/7
![ਇਨ੍ਹਾਂ ਤਸਵੀਰਾਂ 'ਚ ਪਲਕ ਤਿਵਾਰੀ ਸਿੰਪਲ ਬੇਜ ਕਲਰ ਦੇ ਲਹਿੰਗਾ-ਬਲਾਊਜ਼ ਸੈੱਟ 'ਚ ਬੇਹੱਦ ਕਿਊਟ ਲੱਗ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਪਲਕ ਤਿਵਾਰੀ ਸਿੰਪਲ ਬੇਜ ਕਲਰ ਦੇ ਲਹਿੰਗਾ-ਬਲਾਊਜ਼ ਸੈੱਟ 'ਚ ਬੇਹੱਦ ਕਿਊਟ ਲੱਗ ਰਹੀ ਹੈ।
3/7
![ਤਸਵੀਰਾਂ 'ਚ ਪਲਕ ਤਿਵਾਰੀ ਮੁਸਕਰਾਉਂਦੇ ਹੋਏ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਨ੍ਹਾਂ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਪਲਕ ਤਿਵਾਰੀ ਮੁਸਕਰਾਉਂਦੇ ਹੋਏ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਨ੍ਹਾਂ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ।
4/7
![ਪਲਕ ਤਿਵਾਰੀ ਨੇ ਆਪਣੇ ਸਿੰਪਲ ਲੁੱਕ ਨੂੰ ਵੱਡੇ ਵੱਡੇ ਈਅਰਰਿੰਗਸ ਨਾਲ ਐਕਸੈਸਰਾਈਜ਼ ਕੀਤਾ।](https://cdn.abplive.com/imagebank/default_16x9.png)
ਪਲਕ ਤਿਵਾਰੀ ਨੇ ਆਪਣੇ ਸਿੰਪਲ ਲੁੱਕ ਨੂੰ ਵੱਡੇ ਵੱਡੇ ਈਅਰਰਿੰਗਸ ਨਾਲ ਐਕਸੈਸਰਾਈਜ਼ ਕੀਤਾ।
5/7
![ਪਲਕ ਤਿਵਾਰੀ ਨੇ ਇਨ੍ਹਾਂ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਅਤੇ ਕੁਝ ਰੈੱਡ ਹਾਰਟ ਇਮੋਜੀ ਦੇ ਨਾਲ ਸ਼ੇਅਰ ਕੀਤਾ ਹੈ।](https://cdn.abplive.com/imagebank/default_16x9.png)
ਪਲਕ ਤਿਵਾਰੀ ਨੇ ਇਨ੍ਹਾਂ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਅਤੇ ਕੁਝ ਰੈੱਡ ਹਾਰਟ ਇਮੋਜੀ ਦੇ ਨਾਲ ਸ਼ੇਅਰ ਕੀਤਾ ਹੈ।
6/7
![ਤਸਵੀਰਾਂ 'ਚ ਪਲਕ ਤਿਵਾਰੀ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਪਲਕ ਤਿਵਾਰੀ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
7/7
![ਇਸ ਤੋਂ ਪਹਿਲਾਂ ਪਲਕ ਤਿਵਾਰੀ ਲਾਲ ਰੰਗ ਦੀ ਸਾੜੀ 'ਚ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਦੀ ਨਜ਼ਰ ਆਈ ਸੀ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਪਲਕ ਤਿਵਾਰੀ ਲਾਲ ਰੰਗ ਦੀ ਸਾੜੀ 'ਚ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਦੀ ਨਜ਼ਰ ਆਈ ਸੀ।
Published at : 12 Jan 2024 01:59 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)