ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਾਈ ਥਾਈ ਸਲਿਟ ਗਾਊਨ ਪਹਿਨ ਕੇ ਪਲਕ ਤਿਵਾਰੀ ਨੇ ਢਾਹਿਆ ਕਹਿਰ, ਤਸਵੀਰਾਂ ਦੇਖ ਤੁਹਾਨੂੰ ਵੀ ਲੱਗ ਸਕਦਾ ਝਟਕਾ!
Palak Tiwari
1/6
![ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਲਾਈਮਲਾਈਟ 'ਚ ਹੈ। ਪਲਕ ਤਿਵਾਰੀ ਆਪਣੇ ਡੈਬਿਊ ਤੋਂ ਹੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।](https://cdn.abplive.com/imagebank/default_16x9.png)
ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਲਾਈਮਲਾਈਟ 'ਚ ਹੈ। ਪਲਕ ਤਿਵਾਰੀ ਆਪਣੇ ਡੈਬਿਊ ਤੋਂ ਹੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।
2/6
![ਪਲਕ ਤਿਵਾਰੀ ਨੂੰ ਆਪਣੇ ਕਰੀਅਰ ਦੇ ਥੋੜ੍ਹੇ ਸਮੇਂ ਵਿੱਚ ਹੀ ਚੰਗੀ ਫੈਨ ਫਾਲੋਇੰਗ ਮਿਲ ਗਈ ਹੈ।](https://cdn.abplive.com/imagebank/default_16x9.png)
ਪਲਕ ਤਿਵਾਰੀ ਨੂੰ ਆਪਣੇ ਕਰੀਅਰ ਦੇ ਥੋੜ੍ਹੇ ਸਮੇਂ ਵਿੱਚ ਹੀ ਚੰਗੀ ਫੈਨ ਫਾਲੋਇੰਗ ਮਿਲ ਗਈ ਹੈ।
3/6
![ਪਲਕ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਭਿਨੇਤਰੀ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।](https://cdn.abplive.com/imagebank/default_16x9.png)
ਪਲਕ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਭਿਨੇਤਰੀ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
4/6
![ਸਿਲਵਰ ਸ਼ੀਮਰੀ ਹਾਈ ਸਲਿਟ ਗਾਊਨ ਪਹਿਨੀ ਪਲਕ ਤਿਵਾਰੀ ਦਾ ਇਹ ਗਲੈਮਰ ਲੁੱਕ ਦੇਖ ਕੇ ਤੁਹਾਨੂੰ ਵੀ 440 ਵਾਲਟ ਦਾ ਝਟਕਾ ਲੱਗ ਸਕਦਾ ਹੈ।](https://cdn.abplive.com/imagebank/default_16x9.png)
ਸਿਲਵਰ ਸ਼ੀਮਰੀ ਹਾਈ ਸਲਿਟ ਗਾਊਨ ਪਹਿਨੀ ਪਲਕ ਤਿਵਾਰੀ ਦਾ ਇਹ ਗਲੈਮਰ ਲੁੱਕ ਦੇਖ ਕੇ ਤੁਹਾਨੂੰ ਵੀ 440 ਵਾਲਟ ਦਾ ਝਟਕਾ ਲੱਗ ਸਕਦਾ ਹੈ।
5/6
![ਪਲਕ ਤਿਵਾਰੀ ਬਹੁਤ ਵੱਡੀ ਸੋਸ਼ਲ ਮੀਡੀਆ ਲਵਰ ਹੈ ਤੇ ਇਸ ਜ਼ਰੀਏ ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।](https://cdn.abplive.com/imagebank/default_16x9.png)
ਪਲਕ ਤਿਵਾਰੀ ਬਹੁਤ ਵੱਡੀ ਸੋਸ਼ਲ ਮੀਡੀਆ ਲਵਰ ਹੈ ਤੇ ਇਸ ਜ਼ਰੀਏ ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।
6/6
![ਪਲਕ ਤਿਵਾਰੀ ਫੈਨਜ਼ ਵਿਚਾਲੇ ਖੁਦ ਨੂੰ ਕ੍ਰੇਜ਼ ਬਣਾਈ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ।](https://cdn.abplive.com/imagebank/default_16x9.png)
ਪਲਕ ਤਿਵਾਰੀ ਫੈਨਜ਼ ਵਿਚਾਲੇ ਖੁਦ ਨੂੰ ਕ੍ਰੇਜ਼ ਬਣਾਈ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ।
Published at : 03 Apr 2022 10:03 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)