ਪੜਚੋਲ ਕਰੋ

Kangana Ranaut: ਕੰਗਨਾ ਰਣੌਤ ਨੇ ਇਸ ਮਾਮਲੇ ਨੂੰ ਲੈ ਖੜ੍ਹਾ ਕੀਤਾ ਵਿਵਾਦ, ਬੋਲੀ- 'ਸੈਕਸ ਬੈੱਡਰੂਮ 'ਚ ਕਿਉਂ ਨਹੀਂ ਰਹਿ ਸਕਦਾ ?'

Kangana Ranaut Lashes Out On Paris Olympic 2024: ਅਭਿਨੇਤਰੀ ਅਤੇ ਰਾਜਨੇਤਾ ਕੰਗਨਾ ਰਣੌਤ ਕਿਸੇ ਵੀ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੀ ਹੈ।

Kangana Ranaut Lashes Out On Paris Olympic 2024

1/5
ਇਸ ਵਿਚਾਲੇ ਅਦਾਕਾਰਾ ਨੇ ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ਦੀ
ਇਸ ਵਿਚਾਲੇ ਅਦਾਕਾਰਾ ਨੇ ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ਦੀ "ਦਿ ਲਾਸਟ ਸਪਰ" ਦੀ ਨਿੰਦਾ ਕਰਨ ਵਾਲੀ ਪੇਸ਼ਕਾਰੀ ਲਈ ਆਲੋਚਨਾ ਕੀਤੀ ਹੈ। ਕੰਗਨਾ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਵੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ। ਉਨ੍ਹਾਂ ਲਿਖਿਆ ਕਿ ਕਿਵੇਂ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੌਰਾਨ ਇੱਕ ਬੱਚੇ ਨੂੰ ਸ਼ਾਮਲ ਕੀਤਾ ਗਿਆ।
2/5
ਪੈਰਿਸ ਓਲੰਪਿਕ ਦੇ ਪ੍ਰਦਰਸ਼ਨ ਦੀ ਘਟਨਾ ਦੀ ਇੱਕ ਵੀਡੀਓ ਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ,
ਪੈਰਿਸ ਓਲੰਪਿਕ ਦੇ ਪ੍ਰਦਰਸ਼ਨ ਦੀ ਘਟਨਾ ਦੀ ਇੱਕ ਵੀਡੀਓ ਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ, "ਪੈਰਿਸ ਓਲੰਪਿਕ 'ਦਿ ਲਾਸਟ ਸਪਰ' ਵਿੱਚ ਇੱਕ ਹਾਈਪਰ-ਸੈਕਸੁਅਲ, ਨਿੰਦਣਯੋਗ ਪੇਸ਼ਕਾਰੀ ਵਿੱਚ ਇੱਕ ਬੱਚੇ ਨੂੰ ਸ਼ਾਮਲ ਕਰਨ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ।
3/5
ਪ੍ਰਦਰਸ਼ਨ ਦੌਰਾਨ ਇੱਕ ਬੱਚੇ ਨੂੰ ਵੀ ਡਰੈਗ ਕਵੀਨਜ਼ ਦੇ ਨਾਲ ਦੇਖਿਆ ਜਾ ਸਕਦਾ ਹੈ। ਖੱਬੇਪੱਖੀਆਂ ਨੇ ਓਲੰਪਿਕ 2024 ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ।
ਪ੍ਰਦਰਸ਼ਨ ਦੌਰਾਨ ਇੱਕ ਬੱਚੇ ਨੂੰ ਵੀ ਡਰੈਗ ਕਵੀਨਜ਼ ਦੇ ਨਾਲ ਦੇਖਿਆ ਜਾ ਸਕਦਾ ਹੈ। ਖੱਬੇਪੱਖੀਆਂ ਨੇ ਓਲੰਪਿਕ 2024 ਨੂੰ ਪੂਰੀ ਤਰ੍ਹਾਂ ਹਾਈਜੈਕ ਕਰ ਲਿਆ ਹੈ।" ਕੰਗਨਾ ਨੇ ਉਦਘਾਟਨ ਸਮਾਰੋਹ 'ਚ ਪ੍ਰਦਰਸ਼ਨ 'ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਨੀਲੇ ਰੰਗ 'ਚ ਪੇਂਟ ਕੀਤੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
4/5
ਕੰਗਨਾ ਰਣੌਤ ਨੇ ਇਕ ਹੋਰ ਖਬਰ ਪੋਸਟ ਕੀਤੀ ਹੈ। ਇਸ ਸੋਟਰੀ 'ਚ ਕੰਗਨਾ ਨੇ ਓਲੰਪਿਕ ਓਪਨਿੰਗ ਸੈਰੇਮਨੀ 'ਚ ਵੱਖ-ਵੱਖ ਪ੍ਰਦਰਸ਼ਨਾਂ ਦੇ ਸਕ੍ਰੀਨਸ਼ੌਟਸ ਪੋਸਟ ਕੀਤੇ ਹਨ। ਇਨ੍ਹਾਂ ਸਕ੍ਰੀਨਸ਼ੌਟਸ ਦੇ ਨਾਲ, ਕੰਗਨਾ ਰਣੌਤ ਨੇ ਕੈਪਸ਼ਨ ਲਿਖਿਆ -
ਕੰਗਨਾ ਰਣੌਤ ਨੇ ਇਕ ਹੋਰ ਖਬਰ ਪੋਸਟ ਕੀਤੀ ਹੈ। ਇਸ ਸੋਟਰੀ 'ਚ ਕੰਗਨਾ ਨੇ ਓਲੰਪਿਕ ਓਪਨਿੰਗ ਸੈਰੇਮਨੀ 'ਚ ਵੱਖ-ਵੱਖ ਪ੍ਰਦਰਸ਼ਨਾਂ ਦੇ ਸਕ੍ਰੀਨਸ਼ੌਟਸ ਪੋਸਟ ਕੀਤੇ ਹਨ। ਇਨ੍ਹਾਂ ਸਕ੍ਰੀਨਸ਼ੌਟਸ ਦੇ ਨਾਲ, ਕੰਗਨਾ ਰਣੌਤ ਨੇ ਕੈਪਸ਼ਨ ਲਿਖਿਆ - "ਓਲੰਪਿਕ ਓਪਨਿੰਗ ਦੇ ਦੌਰਾਨ, ਸਭ ਕੁਝ ਸਮਲਿੰਗੀ ਹੋਣ ਬਾਰੇ ਸੀ। ਮੈਂ ਸਮਲਿੰਗਤਾ ਦੇ ਵਿਰੁੱਧ ਨਹੀਂ ਹਾਂ, ਪਰ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਓਲੰਪਿਕ ਨੂੰ ਕਿਸੇ ਲਿੰਗਕਤਾ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਸੈਕਸ ਨੂੰ ਸਾਡੇ ਬੈੱਡਰੂਮ ਤੱਕ ਸੀਮਤ ਕਿਉਂ ਨਹੀਂ ਰੱਖਿਆ ਜਾ ਸਕਦਾ ?? ਇਸ ਨੇ ਰਾਸ਼ਟਰੀ ਪਛਾਣ ਕਿਉਂ ਬਣਨਾ ਹੈ? ਇਹ ਅਜੀਬ ਹੈ। ”
5/5
ਤੁਹਾਨੂੰ ਦੱਸ ਦਈਏ, ਪੈਰਿਸ ਓਲੰਪਿਕ ਓਪਨਿੰਗ ਸੈਰੇਮਨੀ ਦੌਰਾਨ ਜੋ ਪ੍ਰਦਰਸ਼ਨ ਵਿਵਾਦਪੂਰਨ ਰਹੇ, ਉਨ੍ਹਾਂ 'ਚ 'ਦਿ ਲਾਸਟ ਸਪਰ', 'ਦਿ ਅਸਾਸੀਨੇਸ਼ਨ ਆਫ ਮੈਰੀ ਐਂਟੋਨੇਟ' ਅਤੇ ਫਿਲਿਪ ਕੈਟਰਿਨ ਦੀ 'ਪੋਰਟਰੇਟ ਆਫ ਡਾਇਓਨਿਸਸ' ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਨੇਟੀਜ਼ਨ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ

ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !

Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ

ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ

ABP Premium

ਵੀਡੀਓਜ਼

ਪਾਸਟਰ ਬਜਿੰਦਰ ਸਿੰਘ ਦੀ ਕਰਤੂਤ ਮਗਰੋਂ ਵੱਡਾ ਖੁਲਾਸਾਪੰਜਾਬ-ਹਿਮਾਚਲ ਦੀ ਫਿਜ਼ਾ 'ਚ ਜਹਿਰ ਘੋਲਣ ਵਾਲੇ ਅਮਨ ਸੂਦ ਨੂੰ ਵੱਡਾ ਝਟਕਾਕਿਸਾਨਾਂ ਦੇ ਸਾਮਾਨ ਦੀ ਸ਼ਰੇਆਮ ਲੁੱਟ, ਤਾਜ਼ਾ ਵੀਡੀਓ ਆਇਆ ਸਾਹਮਣੇਕਿਸਾਨਾਂ ਦੀ ਗ੍ਰਿਫਤਾਰੀ ਦਾ ਮੁੱਦਾ ਹਾਈਕੋਰਟ ਪਹੁੰਚਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ
ਅਮਿਤ ਸ਼ਾਹ ਵੀ ਰਿਹਾ ਸ਼ਾਇਦ ਇਹ ਯਾਦ ਨਾ ਰਹੇ ਪਰ ਸੈਂਕੜੇ ਸਾਲਾਂ ਬਾਅਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਢਾਡੀ ਵਾਰਾਂ ਗਾਉਂਦੇ ਰਹਿਣਗੇ-ਵਲਟੋਹਾ
ਸਵੇਰ ਦੀਆਂ ਆਹ ਗਲਤੀਆਂ ਤੁਹਾਨੂੰ ਬਣਾ ਸਕਦੀਆਂ ਦਿਲ ਦਾ ਮਰੀਜ਼, ਹੋ ਸਕਦੀ ਬਹੁਤ ਖਤਰਨਾਕ

ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ

Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ

Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ

Embed widget