ਪੜਚੋਲ ਕਰੋ
ਨਿਊ ਯਾਰਕ ਵਿੱਚ Priyanka Chopra ਨੂੰ ਆਈ ਗੋਲਗੱਪਿਆਂ ਦੀ ਯਾਦ, ਆਪਣੇ ਰੈਸਟੋਰੈਂਟ ਵਿੱਚ ਪਹੁੰਚੀ ਪੀਸੀ ਦੀਆਂ ਤਸਵੀਰਾਂ ਵਾਈਰਲ
priyanka_chopra_eat_golgappa_5
1/9

ਹੁਣ ਹਾਲ ਹੀ ਵਿੱਚ ਪ੍ਰਿਅੰਕਾ ਆਪਣੇ ਬਿਜ਼ੀ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਕੇ ਸੋਨਾ 'ਚ ਪਹੁੰਚੀ। ਜਿੱਥੇ ਉਸ ਨੇ ਦੋਸਤਾਂ ਨਾਲ ਬਹੁਤ ਮਸਤੀ ਕੀਤੀ ਅਤੇ ਆਪਣੀ ਮਾਂ ਮਧੂ ਚੋਪੜਾ ਦਾ ਜਨਮਦਿਨ ਵੀ ਮਨਾਇਆ। ਉਸ ਦੀਆਂ ਕੁਝ ਤਸਵੀਰਾਂ ਵੇਖੋ .....
2/9

ਪ੍ਰਿਯੰਕਾ ਚੋਪੜਾ ਨੇ ਆਪਣੇ ਖੂਬਸੂਰਤ ਰੈਸਟੋਰੈਂਟ ਸੋਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ '' ਚ ਪ੍ਰਿਯੰਕਾ ਬੇਹੱਦ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ।
3/9

ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ 'ਚੋਂ ਇੱਕ ਤਸਵੀਰ 'ਚ ਪ੍ਰਿਯੰਕਾ ਸੋਨਾ ਦੇ ਗੋਲਗੱਪਿਆਂ ਦਾ ਸਵਾਦ ਚੱਖਦੀ ਨਜ਼ਰ ਆ ਰਹੀ ਹੈ।
4/9

ਫੋਟੋ ਸ਼ੇਅਰ ਕਰਦੇ ਹੋਏ, ਉਸਨੇ ਕੈਪਸ਼ਨ ਵਿੱਚ ਲਿਖਿਆ - ‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਆਖਰਕਾਰ ‘ਸੋਨਾ’ ਵਿੱਚ ਹਾਂ ਅਤੇ ਤਿੰਨ ਸਾਲਾਂ ਦੀ ਪਲਾਨਿੰਗ ਤੋਂ ਬਾਅਦ ਸਖ਼ਤ ਮਿਹਨਤ ਵੇਖ ਰਹੀ ਹਾਂ। ਰਸੋਈ ਵਿਚ ਜਾਣ ਅਤੇ ਟੀਮ ਨੂੰ ਮਿਲਣ ਤੋਂ ਬਾਅਦ ਜਿਸਨੇ "ਸੋਨਾ" ਨੂੰ ਲੈ ਕੇ ਇੰਨਾ ਵਧੀਆ ਤਜਰਬਾ ਬਣਾਇਆ ਹੈ ਮੇਰਾ ਦਿਲ ਭਰ ਗਿਆ।
5/9

ਦੂਜੇ ਪਾਸੇ, ਉਹ ਆਪਣੇ ਦੋਸਤਾਂ ਨਾਲ ਰਾਤ ਦੇ ਖਾਣੇ ਦੀ ਮੇਜ਼ 'ਤੇ ਬੈਠੀ ਹੈ। ਪ੍ਰਿਅੰਕਾ ਲਈ ਇਹ ਪਲ ਬਹੁਤ ਖ਼ਾਸ ਰਿਹਾ।
6/9

ਇੱਕ ਫੋਟੋ ਵਿਚ ਉਹ ਆਪਣੇ ਰੈਸਟੋਰੈਂਟ ਦੇ ਬਾਹਰ ਖੜ੍ਹੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਭਾਰਤੀ ਖਾਣੇ ਦੀਆਂ ਸਾਰੀਆਂ ਪਕਵਾਨ ਪ੍ਰਿਯੰਕਾ ਦੇ ਰੈਸਟੋਰੈਂਟ ਵਿਚ ਬਣਦੀਆਂ ਹਨ।
7/9

ਉਸ ਦੇ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਇੱਥੇ ਹਰ ਕਿਸਮ ਦੇ ਭਾਰਤੀ ਭੋਜਨ ਉਪਲਬਧ ਹਨ।
8/9

ਇਸ ਤੋਂ ਇਲਾਵਾ ਪ੍ਰਿਯੰਕਾ ਨੇ ਆਪਣੀ ਇੰਸਟਾ ਸਟੋਰੀ 'ਤੇ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਆਪਣੀ ਮਾਂ ਅਤੇ ਪਰਿਵਾਰ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
9/9

ਇਸ ਫੋਟੋ 'ਚ ਪ੍ਰਿਯੰਕਾ ਪਿਆਰੀ ਛੋਟੀ ਲੜਕੀ ਦੇ ਨਾਲ ਪੋਜ਼ ਦਿੰਦਿਆਂ ਬਹੁਤ ਹੀ ਪਿਆਰੀ ਲੱਗ ਰਹੀ ਹੈ।
Published at : 28 Jun 2021 01:14 PM (IST)
ਹੋਰ ਵੇਖੋ
Advertisement
Advertisement






















