ਪੜਚੋਲ ਕਰੋ
Pooja Hedge: ਪੂਜਾ ਹੇਗੜੇ ਦੀ ਸਾਦਗੀ ਨੇ ਚੁਰਾਇਆ ਦਿਲ, ਐਥਨਿਕ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ
Pooja Hedge Pics: ਅਦਾਕਾਰਾ ਪੂਜਾ ਹੇਗੜੇ ਦੱਖਣ ਦੇ ਨਾਲ-ਨਾਲ ਹਿੰਦੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਉਸ ਦੀਆਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਹਮੇਸ਼ਾ ਉਤਸੁਕ ਰਹਿੰਦੇ ਹਨ।
Pooja Hedge
1/7

ਹਾਲ ਹੀ ਵਿੱਚ ਅਦਾਕਾਰਾ ਪੂਜਾ ਹੇਗੜੇ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਦੀ ਖੂਬਸੂਰਤੀ ਦਾ ਜਾਦੂ ਲੋਕਾਂ ਨੂੰ ਮੋਹ ਲੈਂਦਾ ਹੈ।
2/7

ਪੂਜਾ ਹੇਗੜੇ ਆਪਣੀ ਖੂਬਸੂਰਤੀ ਕਾਰਨ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਅਦਾਕਾਰਾ ਨੇ ਐਥਨਿਕ ਲੁੱਕ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
Published at : 23 Feb 2024 07:30 PM (IST)
ਹੋਰ ਵੇਖੋ





















