ਪੜਚੋਲ ਕਰੋ
Pooja Hegde Photos : ਦੀਵਾਲੀ ਤੋਂ ਪਹਿਲਾਂ ਪੂਜਾ ਹੇਗੜੇ ਦੀ ਇਸ ਆਫ ਸ਼ੋਲਡਰ ਗੋਲਡਨ ਡਰੈੱਸ 'ਚ ਸਾਹਮਣੇ ਆਈਆਂ ਤਸਵੀਰਾਂ , ਨਜ਼ਰਾਂ ਹਟਾਉਣੀਆਂ ਮੁਸ਼ਕਿਲ
ਬੀ-ਟਾਊਨ ਅਦਾਕਾਰਾ ਪੂਜਾ ਹੇਗੜੇ ਨੇ ਦੀਵਾਲੀ ਦੇ ਮੌਕੇ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਖੂਬਸੂਰਤ ਲੱਗ ਰਹੀ ਹੈ।
Pooja Hegde
1/5

ਬੀ-ਟਾਊਨ ਅਦਾਕਾਰਾ ਪੂਜਾ ਹੇਗੜੇ ਨੇ ਦੀਵਾਲੀ ਦੇ ਮੌਕੇ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਖੂਬਸੂਰਤ ਲੱਗ ਰਹੀ ਹੈ।
2/5

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਜਾ ਹੇਗੜੇ ਆਪਣੇ ਮਨਮੋਹਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਦੀਵਾਲੀ ਦੇ ਮੌਕੇ 'ਤੇ ਪੂਜਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
Published at : 22 Oct 2022 04:41 PM (IST)
ਹੋਰ ਵੇਖੋ