ਪੜਚੋਲ ਕਰੋ
Priya Banerjee: ਗੋਲਡਨ ਗਾਊਨ ਪਾ ਕੇ 'ਬੇਕਾਬੂ' ਫੇਮ ਪ੍ਰਿਆ ਬੈਨਰਜੀ ਨੇ ਮਚਾਈ ਤਬਾਹੀ, ਦੇਖੋ ਇਹ ਸੈਕਸੀ ਪੋਜ਼
Pics: 'ਬੇਕਾਬੂ' ਅਦਾਕਾਰਾ ਪ੍ਰਿਆ ਬੈਨਰਜੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਆਪਣੀ ਅਦਾਕਾਰੀ ਤੇ ਆਪਣੀਆਂ ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਹੈ। ਦੇਖੋ ਉਸਦਾ ਤਾਜ਼ਾ ਫੋਟੋਸ਼ੂਟ
Priya Banerjee
1/8
!['ਬੇਕਾਬੂ' ਫੇਮ ਪ੍ਰਿਆ ਬੈਨਰਜੀ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
'ਬੇਕਾਬੂ' ਫੇਮ ਪ੍ਰਿਆ ਬੈਨਰਜੀ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
2/8
![ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪ੍ਰਿਆ ਬੈਨਰਜੀ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਹੋਇਆ ਹੈ ਜਿਸ ਵਿੱਚ ਸਾਈਡ 'ਤੇ ਬਲੈਕ ਕਲਰ ਦਾ ਡਿਜ਼ਾਈਨ ਬਣਿਆ ਹੋਇਆ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਪ੍ਰਿਆ ਬੈਨਰਜੀ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਹੋਇਆ ਹੈ ਜਿਸ ਵਿੱਚ ਸਾਈਡ 'ਤੇ ਬਲੈਕ ਕਲਰ ਦਾ ਡਿਜ਼ਾਈਨ ਬਣਿਆ ਹੋਇਆ ਹੈ।
3/8
![ਉਨ੍ਹਾਂ ਨੇ ਇਸ ਸੀਰੀਜ਼ 'ਚ ਕਈ ਅਜਿਹੇ ਬੋਲਡ ਸੀਨ ਦਿੱਤੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।](https://cdn.abplive.com/imagebank/default_16x9.png)
ਉਨ੍ਹਾਂ ਨੇ ਇਸ ਸੀਰੀਜ਼ 'ਚ ਕਈ ਅਜਿਹੇ ਬੋਲਡ ਸੀਨ ਦਿੱਤੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।
4/8
![ਪ੍ਰਿਆ ਬੈਨਰਜੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਦੇ ਹਨ।](https://cdn.abplive.com/imagebank/default_16x9.png)
ਪ੍ਰਿਆ ਬੈਨਰਜੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕਮੈਂਟ ਕਰਦੇ ਹਨ।
5/8
![ਆਪਣੇ ਵਾਲਾਂ ਨੂੰ ਸਟਾਈਲਿਸ਼ ਲੁੱਕ ਦਿੰਦੇ ਹੋਏ ਅਦਾਕਾਰਾ ਨੇ ਨਿਊਡ ਮੇਕਅੱਪ ਵੀ ਕੀਤਾ ਹੈ।](https://cdn.abplive.com/imagebank/default_16x9.png)
ਆਪਣੇ ਵਾਲਾਂ ਨੂੰ ਸਟਾਈਲਿਸ਼ ਲੁੱਕ ਦਿੰਦੇ ਹੋਏ ਅਦਾਕਾਰਾ ਨੇ ਨਿਊਡ ਮੇਕਅੱਪ ਵੀ ਕੀਤਾ ਹੈ।
6/8
![ਇਨ੍ਹਾਂ ਤਸਵੀਰਾਂ 'ਚ ਪ੍ਰਿਆ ਬੈਨਰਜੀ ਕਾਫੀ ਬੋਲਡ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਪ੍ਰਿਆ ਬੈਨਰਜੀ ਕਾਫੀ ਬੋਲਡ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
7/8
![ਅਦਾਕਾਰਾ ਅਕਸਰ ਆਪਣੀਆਂ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਅਕਸਰ ਆਪਣੀਆਂ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਰਹਿੰਦੀ ਹੈ।
8/8
![ਇਨ੍ਹਾਂ ਤਸਵੀਰਾਂ 'ਚ ਵੀ ਇੱਕ ਵਾਰ ਫਿਰ ਤੋਂ ਅਦਾਕਾਰਾ ਨੇ ਅਜਿਹਾ ਕੁਝ ਕੀਤਾ ਹੈ ਕਿ ਪ੍ਰਸ਼ੰਸਕਾਂ ਦਾ ਇੱਕ ਵਾਰ ਫਿਰ ਤੋਂ ਦਿਲ ਹਾਰ ਗਿਆ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਵੀ ਇੱਕ ਵਾਰ ਫਿਰ ਤੋਂ ਅਦਾਕਾਰਾ ਨੇ ਅਜਿਹਾ ਕੁਝ ਕੀਤਾ ਹੈ ਕਿ ਪ੍ਰਸ਼ੰਸਕਾਂ ਦਾ ਇੱਕ ਵਾਰ ਫਿਰ ਤੋਂ ਦਿਲ ਹਾਰ ਗਿਆ ਹੈ।
Published at : 07 Mar 2023 11:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)