ਪੜਚੋਲ ਕਰੋ
Parineeti Chopra: ਪਰਿਣੀਤੀ ਚੋਪੜਾ-ਰਾਘਣ ਚੱਢਾ ਦੀ ਮੰਗਣੀ 'ਚ ਭੈਣ ਪ੍ਰਿਯੰਕਾ ਚੋਪੜਾ ਨੇ ਫੈਮਿਲੀ ਨਾਲ ਦਿੱਤੇ ਪੋਜ਼, ਦੇਖੋ ਖੂਬਸੂਰਤ ਤਸਵੀਰਾਂ
Parineeti Chopra-Raghav Chadha: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀ ਰਸਮ ਪੰਜਾਬੀ ਅੰਦਾਜ਼ 'ਚ ਇੱਕ ਸ਼ਾਨਦਾਰ ਜਸ਼ਨ ਸੀ। ਦੂਜੇ ਪਾਸੇ ਪਰਿਣੀਤੀ ਦੀ ਚਚੇਰੀ ਭੈਣ ਪ੍ਰਿਅੰਕਾ ਨੇ ਸਮਾਰੋਹ ਦੀਆਂ ਕੁਝ ਅੰਦਰੂਨੀ ਤਸਵੀਰਾਂ ਸ਼ੇਅਰ ਕੀਤੀਆਂ
ਪਰਿਣੀਤੀ ਚੋਪੜਾ-ਰਾਘਣ ਚੱਢਾ ਦੀ ਮੰਗਣੀ 'ਚ ਭੈਣ ਪ੍ਰਿਯੰਕਾ ਚੋਪੜਾ ਨੇ ਫੈਮਿਲੀ ਨਾਲ ਦਿੱਤੇ ਪੋਜ਼, ਦੇਖੋ ਖੂਬਸੂਰਤ ਤਸਵੀਰਾਂ
1/7

ਪਰਿਣੀਤੀ ਚੋਪੜਾ ਅਤੇ 'ਆਪ' ਨੇਤਾ ਰਾਘਵ ਚੱਢਾ ਨੇ ਸ਼ਨੀਵਾਰ, 13 ਮਈ ਨੂੰ ਦਿੱਲੀ 'ਚ ਮੰਗਣੀ ਕਰ ਲਈ ਹੈ।
2/7

ਮੰਗਣੀ ਤੋਂ ਪਹਿਲਾਂ ਪ੍ਰਿਯੰਕਾ ਆਪਣੇ ਭਰਾ ਸਿਧਾਰਥ ਚੋਪੜਾ ਨਾਲ ਟਸ਼ਨ ਦਿਖਾਉਂਦੀ ਨਜ਼ਰ ਆਈ।
Published at : 14 May 2023 04:29 PM (IST)
ਹੋਰ ਵੇਖੋ




















