ਪੜਚੋਲ ਕਰੋ
ਕਰੀਨਾ ਬਾਰੇ ਆਹ ਕੀ ਬੋਲ ਗਈਆਂ ਦਿੱਗਜ ਹੀਰੋਇਨਾਂ !
1/5

ਫ਼ਿਲਮਕਾਰ ਕਰਨ ਜੌਹਰ ਦਾ ਸ਼ੋਅ ‘ਕੌਫ਼ੀ ਵਿਦ ਕਰਨ’ ਕਿਸੇ ਨਾ ਕਿਸੇ ਗੱਲੋਂ ਚਰਚਾ ਵਿੱਚ ਰਹਿੰਦਾ ਹੈ। ਸ਼ੋਅ ਵਿੱਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਬਾਰੇ ਕਈ ਸਿਤਾਰਿਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਸਭ ਨੂੰ ਹੈਰਾਨ ਕਰ ਦਿੱਤਾ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾ ਨੇ ਇਸ ਸ਼ੋਅ ਵਿੱਚ ਕਰੀਨਾ ਨੂੰ ਕਰਾਰੇ ਜਵਾਬ ਦਿੱਤੇ।
2/5

ਕਰੀਨਾ ਨੇ ਕਰਨ ਦੇ ਸ਼ੋਅ ਵਿੱਚ ਜੌਨ ਅਬ੍ਰਾਹਮ ਨੂੰ ‘ਐਸਪ੍ਰੈਸ਼ਨਲੈੱਸ’ ਆਖ ਦਿੱਤਾ ਸੀ। ਉਦੋਂ ਬਿਪਾਸ਼ਾ ਜੌਨ ਨੂੰ ਡੇਟ ਕਰ ਰਹੀ ਸੀ ਤਾਂ ਬਿਪਾਸ਼ਾ ਨੇ ਕਰਨ ਦੇ ਸ਼ੋਅ ਵਿੱਚ ਹੀ ਕਰੀਨਾ ਨੂੰ ਜਵਾਬ ਦਿੰਦਿਆਂ ਕਿਹਾ ਸੀ, ‘ਬਹੁਤ ਸਾਰੇ ਐਕਸਪ੍ਰੈਸ਼ਨ’
Published at : 11 Jun 2021 08:38 AM (IST)
ਹੋਰ ਵੇਖੋ





















