ਪੜਚੋਲ ਕਰੋ
(Source: ECI/ABP News)
Ambani Family: ਅੰਬਾਨੀ ਪਰਿਵਾਰ ਵਿਚਾਲੇ ਕਿਸ ਗੱਲ ਨੂੰ ਲੈ ਚੱਲ ਰਿਹਾ ਕਲੇਸ਼ ? ਰਾਧਿਕਾ ਨਾਲ ਜੇਠ ਆਕਾਸ਼ ਨੇ ਕੀਤਾ ਅਜਿਹਾ ਸਲੂਕ
Radhika Merchant Birthday: ਅੰਬਾਨੀ ਪਰਿਵਾਰ ਦੀ ਸਭ ਤੋਂ ਛੋਟੀ ਨੂੰਹ ਰਾਧਿਕਾ ਮਰਚੈਂਟ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ ਮਨਾਇਆ। ਉਨ੍ਹਾਂ ਦੇ ਬਰਥ੍ਡੇ ਸੈਲਿਬ੍ਰੇਸ਼ਨ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
![Radhika Merchant Birthday: ਅੰਬਾਨੀ ਪਰਿਵਾਰ ਦੀ ਸਭ ਤੋਂ ਛੋਟੀ ਨੂੰਹ ਰਾਧਿਕਾ ਮਰਚੈਂਟ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ ਮਨਾਇਆ। ਉਨ੍ਹਾਂ ਦੇ ਬਰਥ੍ਡੇ ਸੈਲਿਬ੍ਰੇਸ਼ਨ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।](https://feeds.abplive.com/onecms/images/uploaded-images/2024/10/19/c408436404a6ff5d95cf77baef69f67f1729332511425709_original.jpg?impolicy=abp_cdn&imwidth=720)
Radhika Merchant Birthday
1/5
![ਹਾਲਾਂਕਿ ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿਸ ਉੱਪਰ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਅੰਬਾਨੀ ਪਰਿਵਾਰ ਨੇ ਰਾਧਿਕਾ ਦੇ ਜਨਮਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਜਨਮਦਿਨ ਦਾ ਇੱਕ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ।](https://feeds.abplive.com/onecms/images/uploaded-images/2024/10/19/59ccfb47bacec1109900ad5d417c4cc5a486f.jpg?impolicy=abp_cdn&imwidth=720)
ਹਾਲਾਂਕਿ ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿਸ ਉੱਪਰ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਅੰਬਾਨੀ ਪਰਿਵਾਰ ਨੇ ਰਾਧਿਕਾ ਦੇ ਜਨਮਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਜਨਮਦਿਨ ਦਾ ਇੱਕ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ।
2/5
![ਓਰੀ ਨੇ ਰਾਧਿਕਾ ਮਰਚੈਂਟ ਦਾ ਜਨਮਦਿਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਬਾਨੀ ਨੂੰਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਜਨਮਦਿਨ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੇ ਸਹੁਰੇ ਮੁਕੇਸ਼ ਅਤੇ ਨੀਤਾ ਅੰਬਾਨੀ ਵੀ ਹਨ।](https://feeds.abplive.com/onecms/images/uploaded-images/2024/10/19/be27ff0c81746b6f502a1dc99a63dc6d9c310.jpg?impolicy=abp_cdn&imwidth=720)
ਓਰੀ ਨੇ ਰਾਧਿਕਾ ਮਰਚੈਂਟ ਦਾ ਜਨਮਦਿਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਬਾਨੀ ਨੂੰਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਜਨਮਦਿਨ ਦਾ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੇ ਸਹੁਰੇ ਮੁਕੇਸ਼ ਅਤੇ ਨੀਤਾ ਅੰਬਾਨੀ ਵੀ ਹਨ।
3/5
![ਰਾਧਿਕਾ ਮਰਚੈਂਟ ਨੇ ਜਨਮ ਦਿਨ ਦਾ ਕੇਕ ਕੱਟਿਆ ਰਾਧਿਕਾ ਨੇ 12 ਜੁਲਾਈ ਨੂੰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨਾਲ ਵਿਆਹ ਕੀਤਾ ਸੀ। ਓਰੀ ਦੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਛੋਟੀ ਕਲਿੱਪ ਵਿੱਚ, ਰਾਧਿਕਾ ਨੂੰ ਲਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਸਦਾ ਪਤੀ ਅਨੰਤ ਉਸਦੇ ਨਾਲ ਖੜ੍ਹਾ ਹੈ। ਇਸ ਤੋਂ ਬਾਅਦ ਉਹ ਆਪਣੇ ਪਤੀ ਅਨੰਤ ਅੰਬਾਨੀ ਅਤੇ ਸਹੁਰੇ ਮੁਕੇਸ਼ ਅੰਬਾਨੀ ਨੂੰ ਕੇਕ ਖੁਆਉਂਦੀ ਹੈ।](https://feeds.abplive.com/onecms/images/uploaded-images/2024/10/19/a000637376e87abfc03b41b3c22e1b0d863d1.jpg?impolicy=abp_cdn&imwidth=720)
ਰਾਧਿਕਾ ਮਰਚੈਂਟ ਨੇ ਜਨਮ ਦਿਨ ਦਾ ਕੇਕ ਕੱਟਿਆ ਰਾਧਿਕਾ ਨੇ 12 ਜੁਲਾਈ ਨੂੰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨਾਲ ਵਿਆਹ ਕੀਤਾ ਸੀ। ਓਰੀ ਦੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਛੋਟੀ ਕਲਿੱਪ ਵਿੱਚ, ਰਾਧਿਕਾ ਨੂੰ ਲਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਸਦਾ ਪਤੀ ਅਨੰਤ ਉਸਦੇ ਨਾਲ ਖੜ੍ਹਾ ਹੈ। ਇਸ ਤੋਂ ਬਾਅਦ ਉਹ ਆਪਣੇ ਪਤੀ ਅਨੰਤ ਅੰਬਾਨੀ ਅਤੇ ਸਹੁਰੇ ਮੁਕੇਸ਼ ਅੰਬਾਨੀ ਨੂੰ ਕੇਕ ਖੁਆਉਂਦੀ ਹੈ।
4/5
![ਅੰਬਾਨੀ ਪਰਿਵਾਰ ਇਕੱਠੇ ਨਜ਼ਰ ਆਏ ਜਿਵੇਂ ਹੀ ਕੈਮਰਾ ਕਮਰੇ ਦੇ ਆਲੇ-ਦੁਆਲੇ ਘੁੰਮਦਾ ਹੈ, ਅੰਬਾਨੀ ਪਰਿਵਾਰ ਦੇ ਬਾਕੀ ਮੈਂਬਰ ਹੱਸਦੇ ਹੋਏ ਦਿਖਾਈ ਦਿੰਦੇ ਹਨ। ਨੀਤਾ ਅੰਬਾਨੀ ਜਨਮਦਿਨ ਦੇ ਸੰਗੀਤ 'ਤੇ ਡਾਂਸ ਕਰਦੀ ਹੈ, ਜਦੋਂ ਕਿ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2024/10/19/aeab2eb8e1cc58ac279279887fe43553bc323.jpg?impolicy=abp_cdn&imwidth=720)
ਅੰਬਾਨੀ ਪਰਿਵਾਰ ਇਕੱਠੇ ਨਜ਼ਰ ਆਏ ਜਿਵੇਂ ਹੀ ਕੈਮਰਾ ਕਮਰੇ ਦੇ ਆਲੇ-ਦੁਆਲੇ ਘੁੰਮਦਾ ਹੈ, ਅੰਬਾਨੀ ਪਰਿਵਾਰ ਦੇ ਬਾਕੀ ਮੈਂਬਰ ਹੱਸਦੇ ਹੋਏ ਦਿਖਾਈ ਦਿੰਦੇ ਹਨ। ਨੀਤਾ ਅੰਬਾਨੀ ਜਨਮਦਿਨ ਦੇ ਸੰਗੀਤ 'ਤੇ ਡਾਂਸ ਕਰਦੀ ਹੈ, ਜਦੋਂ ਕਿ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ।
5/5
![ਆਕਾਸ਼ ਅਤੇ ਅਨੰਤ ਨਾਰਾਜ਼ ਦਿਖਾਈ ਦਿੱਤੇ ਇਸ ਵੀਡੀਓ 'ਚ ਸਭ ਤੋਂ ਜ਼ਿਆਦਾ ਜੋ ਚੀਜ਼ ਲੋਕਾਂ ਨੂੰ ਨਜ਼ਰ ਆਈ, ਉਹ ਸੀ ਅਨੰਤ ਅੰਬਾਨੀ ਦਾ ਵਿਵਹਾਰ ਜੋ ਆਪਣੀ ਪਤਨੀ ਪ੍ਰਤੀ ਕਾਫੀ ਰੁੱਖਾ ਲੱਗ ਰਿਹਾ ਸੀ। ਦੂਜੇ ਪਾਸੇ ਰਾਧਿਕਾ ਦੇ ਜੇਠ ਯਾਨੀ ਆਕਾਸ਼ ਅੰਬਾਨੀ ਨੇ ਉਸ ਦੇ ਹੱਥ ਦਾ ਕੇਕ ਖਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਨੂੰ ਵੇਖ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।](https://feeds.abplive.com/onecms/images/uploaded-images/2024/10/19/b30ea902f887ea5ae55fdfb456d596e970071.jpg?impolicy=abp_cdn&imwidth=720)
ਆਕਾਸ਼ ਅਤੇ ਅਨੰਤ ਨਾਰਾਜ਼ ਦਿਖਾਈ ਦਿੱਤੇ ਇਸ ਵੀਡੀਓ 'ਚ ਸਭ ਤੋਂ ਜ਼ਿਆਦਾ ਜੋ ਚੀਜ਼ ਲੋਕਾਂ ਨੂੰ ਨਜ਼ਰ ਆਈ, ਉਹ ਸੀ ਅਨੰਤ ਅੰਬਾਨੀ ਦਾ ਵਿਵਹਾਰ ਜੋ ਆਪਣੀ ਪਤਨੀ ਪ੍ਰਤੀ ਕਾਫੀ ਰੁੱਖਾ ਲੱਗ ਰਿਹਾ ਸੀ। ਦੂਜੇ ਪਾਸੇ ਰਾਧਿਕਾ ਦੇ ਜੇਠ ਯਾਨੀ ਆਕਾਸ਼ ਅੰਬਾਨੀ ਨੇ ਉਸ ਦੇ ਹੱਥ ਦਾ ਕੇਕ ਖਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਨੂੰ ਵੇਖ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।
Published at : 19 Oct 2024 03:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਬਾਲੀਵੁੱਡ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)