ਪੜਚੋਲ ਕਰੋ
Raghav Chadha House Photos: ਅੰਦਰ ਤੋਂ ਆਲੀਸ਼ਾਨ ਅਤੇ ਦੁੱਧ ਵਾਂਗ ਚਮਕਦਾ ਰਾਘਵ ਚੱਢਾ ਦਾ ਘਰ, ਵੇਖੋ ਸ਼ਾਨਦਾਰ ਤਸਵੀਰਾਂ
Raghav Chadha: ਹਾਲ ਹੀ 'ਚ ਪਰਿਣੀਤੀ ਦਾ ਗ੍ਰਹਿ ਪ੍ਰਵੇਸ਼ ਉਸ ਦੇ ਸਹੁਰੇ ਘਰ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਪਰੀ ਦੇ ਸਹੁਰੇ ਘਰ ਦੀ ਝਲਕ ਦਿਖਾਈ ਦੇ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦਾ ਘਰ
Raghav Chadha and Parineeti Chopra
1/6

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਘਵ ਦੇ ਪੂਰੇ ਘਰ ਨੂੰ ਚਿੱਟੇ ਰੰਗ ਦਾ ਪੇਂਟ ਕੀਤਾ ਹੋਇਆ ਹੈ। ਘਰ ਦੇ ਬਾਹਰ ਇੱਕ ਵੱਡਾ ਗਾਰਡਨ ਏਰੀਆ ਵੀ ਹੈ ਜਿਸ ਵਿੱਚ ਬਹੁਤ ਸਾਰੇ ਰੁੱਖ ਅਤੇ ਪੌਦੇ ਲਗਾਏ ਗਏ ਹਨ।
2/6

ਇਸ ਤਸਵੀਰ 'ਚ ਰਾਘਵ ਚੱਢਾ ਦੀ ਮਾਂ ਆਪਣੀ ਨੂੰਹ ਅਤੇ ਪੁੱਤ ਦੇ ਤਿਲਕ ਲਗਾਉਂਦੀ ਨਜ਼ਰ ਆ ਰਹੀ ਹੈ ਅਤੇ ਦੋਹਾਂ ਦੇ ਪਿੱਛੇ ਇਕ ਸੱਜਿਆ ਹੋਇਆ ਬਗੀਚਾ ਨਜ਼ਰ ਆ ਰਿਹਾ ਹੈ।
3/6

ਇਹ ਰਾਘਵ ਦੇ ਘਰ ਦਾ ਐਂਟਰੀ ਗੇਟ ਹੈ ਜਿੱਥੇ ਪਰੀ ਦੀ ਹਾਊਸ ਵਾਰਮਿੰਗ ਸੈਰੇਮਨੀ ਹੁੰਦੀ ਨਜ਼ਰ ਆ ਰਹੀ ਹੈ। ਰੇਡੀਅਮ ਕਲਰ ਦੇ ਸੂਟ 'ਚ ਪਰੀ ਵੀ ਇੱਥੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/6

ਇਹ ਏਰੀਆ ਰਾਘਵ ਚੱਢਾ ਦੇ ਘਰ ਦਾ ਲਿਵਿੰਗ ਰੂਮ ਲੱਗ ਰਿਹਾ ਹੈ ਜਿੱਥੇ ਫਿਲਹਾਲ ਦੋਵਾਂ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਉਨ੍ਹਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਰਾਘਵ ਅਤੇ ਪਰੀ ਦੇ ਪਿੱਛੇ ਇੱਕ ਚਿੱਟੇ ਰੰਗ ਦਾ ਮੇਜ਼ ਵੀ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਫੋਟੋ ਫ੍ਰੇਮ ਤੋਂ ਇਲਾਵਾ ਫੁੱਲਦਾਨ ਅਤੇ ਮੋਮਬੱਤੀਆਂ ਦਿਖਾਈ ਦੇ ਰਹੀਆਂ ਹਨ।
5/6

ਰਾਘਵ ਦੇ ਘਰ ਦੀਆਂ ਅੰਦਰ ਦੀਆਂ ਤਸਵੀਰਾਂ ਨੂੰ ਦੇਖ ਕੇ ਇਕ ਗੱਲ ਤਾਂ ਸਾਫ ਸਮਝ ਆਉਂਦੀ ਹੈ ਕਿ ਨੇਤਾ ਦਾ ਘਰ ਪੂਰੀ ਤਰ੍ਹਾਂ ਨਾਲ ਸਫੈਦ ਅਤੇ ਕਰੀਮ ਥੀਮ ਨਾਲ ਸਜਾਇਆ ਗਿਆ ਹੈ।
6/6

ਇਸ ਤਸਵੀਰ 'ਚ ਰਾਘਵ ਆਪਣੀ ਪਤਨੀ ਪਰੀ ਤੋਂ ਪਲੇਟ ਚੁੱਕਵਾਉਣ ਦੀ ਰਸਮ ਅਦਾ ਕਰਵਾਉਂਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਉਹ ਸਾਰੀਆਂ ਪਲੇਟਾਂ ਚੁੱਕ ਕੇ ਆਪਣੀ ਸੱਸ ਨੂੰ ਦੇ ਦਿੰਦੀ ਹੈ।
Published at : 06 Oct 2023 08:24 PM (IST)
ਹੋਰ ਵੇਖੋ
Advertisement
Advertisement





















