ਪੜਚੋਲ ਕਰੋ
ਰਾਜ ਸਭਾ ਤੋਂ ਮੁਅੱਤਲ ਹੋਣ ਤੋਂ ਪਹਿਲਾਂ ਮੰਗੇਤਰ ਪਰਿਣੀਤੀ ਚੋਪੜਾ ਨਾਲ ਏਅਰਪੋਰਟ 'ਤੇ ਨਜ਼ਰ ਆਏ ਰਾਘਵ ਚੱਢਾ, ਚਿਹਰੇ 'ਤੇ ਨਜ਼ਰ ਆਈ ਟੈਂਸ਼ਨ!
Raghav-Parineeti: AAP ਦੇ ਸਾਂਸਦ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੇ ਮੰਗੇਤਰ ਰਾਘਵ ਚੱਢਾ ਨੂੰ ਫਰਜ਼ੀ ਦਸਤਖਤ ਮਾਮਲੇ ਵਿੱਚ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਉਹ ਪਰਿਣੀਤੀ ਨਾਲ ਏਅਰਪੋਰਟ 'ਤੇ ਦੇਖੇ ਗਏ ਸਨ।
Raghav Chadha and Parineeti Chopra
1/6

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜਿੱਥੇ ਹਾਲ ਹੀ 'ਚ ਕਪਲ ਇਕੱਠਿਆਂ ਪਹੁੰਚਿਆ ਸੀ।
2/6

ਇਨ੍ਹਾਂ ਤਸਵੀਰਾਂ 'ਚ ਰਾਘਵ ਅਤੇ ਪਰਿਣੀਤੀ ਦੋਵੇਂ ਕਾਫੀ ਟੈਨਸ਼ਨ 'ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਪਾਪਰਾਜ਼ੀ ਨੂੰ ਇਕੱਠਿਆਂ ਪੋਜ਼ ਵੀ ਨਹੀਂ ਦਿੱਤੇ।
Published at : 11 Aug 2023 07:11 PM (IST)
ਹੋਰ ਵੇਖੋ





















