ਪੜਚੋਲ ਕਰੋ
Rakul Preet Singh: ਰਕੁਲ ਪ੍ਰੀਤ ਦਾ ਇਹ ਅੰਦਾਜ਼ ਹੈ ਕਿਲਰ, ਫੋਟੋਆਂ ਤੋਂ ਅੱਖਾਂ ਹਟਾਉਣਾ ਹੋ ਜਾਵੇਗਾ ਮੁਸ਼ਕਿਲ
Rakul Preet Singh Pics: ਹਾਲ ਹੀ 'ਚ ਜੈਕੀ ਭਗਨਾਨੀ ਦੀ ਦੁਲਹਨ ਬਣੀ ਰਕੁਲ ਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
Rakul Preet Singh
1/7

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਬੇਹੱਦ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਹੈ। ਤੁਸੀਂ ਦੇਖੋ ਅਦਾਕਾਰਾ ਦੀਆਂ ਗਲੈਮਰਸ ਤਸਵੀਰਾਂ...
2/7

ਇਨ੍ਹਾਂ ਤਸਵੀਰਾਂ 'ਚ ਰਕੁਲ ਪ੍ਰੀਤ ਸਿੰਘ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਹੈ ਅਤੇ ਉਸ ਦਾ ਸਵੈਗ ਵੀ ਕਿਲਰ ਲੱਗ ਰਿਹਾ ਹੈ।
Published at : 07 Mar 2024 08:50 PM (IST)
ਹੋਰ ਵੇਖੋ





















