ਪੜਚੋਲ ਕਰੋ
Advertisement
Rakul Preet Singh: ਨਾ ਚੂੜਾ, ਨਾ ਮਾਂਗ 'ਚ ਸਿੰਦੂਰ, ਨਾ ਹੀ ਮੇਕਅੱਪ, ਸਾਦੇ ਲੁੱਕ 'ਚ ਸਪੌਟ ਹੋਈ ਨਵਵਿਆਹੀ ਰਕੁਲ ਪ੍ਰੀਤ ਸਿੰਘ, ਤਸਵੀਰਾਂ ਵਾਇਰਲ
Rakul Preet Singh Pics: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਉਦੋਂ ਤੋਂ ਇਹ ਜੋੜੀ ਸੁਰਖੀਆਂ 'ਚ ਬਣੀ ਹੋਈ ਹੈ। ਅੱਜ ਅਦਾਕਾਰਾ ਨੂੰ ਮੁੰਬਈ ਵਿੱਚ ਦੇਖਿਆ ਗਿਆ।
ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਪਿਛਲੇ ਮਹੀਨੇ 21 ਫਰਵਰੀ ਨੂੰ ਗੋਆ ਵਿੱਚ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਸਿੰਧੀ ਅਤੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਜੇ ਵੀ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਵਿਆਹ ਤੋਂ ਬਾਅਦ ਰਕੁਲ ਨੂੰ ਕਈ ਵਾਰ ਆਪਣੇ ਪਤੀ ਨਾਲ ਸਪਾਟ ਕੀਤਾ ਗਿਆ। ਪਰ ਅੱਜ ਅਦਾਕਾਰਾ ਨੂੰ ਮੁੰਬਈ ਦੇ ਜੁਹੂ ਵਿੱਚ ਦੇਖਿਆ ਗਿਆ। ਇਸ ਦੌਰਾਨ ਉਹ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ।
1/8
2/8
3/8
4/8
5/8
6/8
7/8
8/8
Published at : 09 Mar 2024 07:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement