ਪੜਚੋਲ ਕਰੋ
Ranbir Alia First Wedding Pic: ਵਿਆਹ ਤੋਂ ਬਾਅਦ ਆਲੀਆ -ਰਣਬੀਰ ਕਪੂਰ ਦੀ ਦੇਖੋ ਪਹਿਲੀਆਂ ਤਸਵੀਰਾਂ
ਆਲੀਆ-ਰਣਬੀਰ ਪਹਿਲੀ ਤਸਵੀਰ
1/8

ਆਲੀਆ-ਰਣਬੀਰ ਕਪੂਰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ
2/8

ਆਲੀਆ ਅਤੇ ਰਣਬੀਰ ਨੇ ਵਾਸਤੂ ਵਿੱਚ ਸੱਤ ਫੇਰੇ ਲਏ ਹਨ
3/8

ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਹ ਅੱਜ ਪੂਰਾ ਹੋ ਗਿਆ ਹੈ।
4/8

ਵਿਆਹ ਤੋਂ ਬਾਅਦ ਦੋਨਾਂ ਦੀਆਂ ਪਹਿਲੀਆਂ ਤਸਵੀਰ ਸਾਹਮਣੇ ਆਈਆਂ ਹਨ
5/8

ਵਿਆਹ ਦੇ ਜੋੜੇ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ
6/8

ਆਲੀਆ ਅਤੇ ਰਣਬੀਰ ਦੇ ਵਿਆਹ 'ਚ ਪੂਰਾ ਕਪੂਰ ਪਰਿਵਾਰ ਪਹੁੰਚਿਆ
7/8

ਤਸਵੀਰਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ
8/8

ਆਫ ਵਾਈਟ ਦੇ ਬ੍ਰਾਈਡਲ ਐਟਾਇਰ 'ਚ ਆਲੀਆ ਅਤੇ ਮੈਚਿੰਗ ਸ਼ੇਰਵਾਨੀ 'ਚ ਦੋਹਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ
Published at : 14 Apr 2022 07:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
