ਪੜਚੋਲ ਕਰੋ
Rashami Desai ਨੇ Los Angeles ਤੋਂ ਸ਼ੇਅਰ ਕੀਤੀਆਂ ਲੈਟੇਸਟ ਤਸਵੀਰਾਂ, ਸਟਾਈਲਿਸ਼ ਆਊਟਫਿੱਟ 'ਚ ਨਜ਼ਰ ਆਈ ਖੂਬਸੂਰਤ
Rashami Desai
1/7

ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ 'ਉਤਰਨ' 'ਚ ਤਪਸਿਆ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਈ ਰਸ਼ਮੀ ਦੇਸਾਈ ਲਾਈਮਲਾਈਟ 'ਚ ਆਉਣ ਦਾ ਕੋਈ ਮੌਕਾ ਨਹੀਂ ਛੱਡਦੀ। ਰਸ਼ਮੀ ਦੇਸਾਈ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਸਮੇਂ ਆਪਣੇ ਗਲੈਮਰਸ ਫੋਟੋਸ਼ੂਟ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
2/7

ਹੁਣ ਰਸ਼ਮੀ ਦੇਸਾਈ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਉਹ ਇੱਕ ਨਵੇਂ ਟੂਰਿਸਟ ਡੇਸਟੀਨੇਸ਼ਨ 'ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਹਾਲਾਂਕਿ ਉਸ ਨੇ ਆਪਣੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
Published at : 14 May 2022 03:59 PM (IST)
ਹੋਰ ਵੇਖੋ





















