ਪੜਚੋਲ ਕਰੋ
Rashmika Mandanna: ਰਸ਼ਮੀਕਾ ਮੰਡਾਨਾ ਨੇ ਲਹਿੰਗਾ 'ਚ ਲੁੱਟੀ ਲਾਈਮਲਾਈਟ, ਹਰ ਅੰਦਾਜ਼ 'ਚ ਨਜ਼ਰ ਆਇਆ ਜਾਦੂ
Rashmika Mandanna Pics: ਅੱਜ ਦੁਨੀਆ ਅਭਿਨੇਤਰੀ ਰਸ਼ਮਿਕਾ ਮੰਡਾਨਾ ਦੇ ਲੁੱਕ ਅਤੇ ਸੁੰਦਰਤਾ ਦੀ ਦੀਵਾਨੀ ਹੈ ਅਤੇ ਉਹ ਜੋ ਵੀ ਸ਼ੇਅਰ ਕਰਦੀ ਹੈ ਉਹ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ।
Rashmika Mandanna
1/7

ਆਪਣੀਆਂ ਲੈਟੇਸਟ ਫੋਟੋਆਂ ਵਿੱਚ ਰਸ਼ਮਿਕਾ ਮੰਡਾਨਾ ਟ੍ਰੈਡੀਸ਼ਨਲ ਲੁੱਕ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਦੀ ਨਜ਼ਰ ਆ ਰਹੀ ਹੈ, ਇੱਥੇ ਵੇਖੋ ਫੋਟੋਆਂ ।
2/7

ਇਨ੍ਹਾਂ ਤਸਵੀਰਾਂ 'ਚ ਰਸ਼ਮੀਕਾ ਮੰਡਾਨਾ ਦੇ ਦੇਸੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
Published at : 16 Jan 2024 03:51 PM (IST)
ਹੋਰ ਵੇਖੋ




















