ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Raveena Tandon Photos : 47 ਸਾਲ ਦੀ ਉਮਰ 'ਚ ਵੀ ਖੂਬਸੂਰਤ ਦਿਖੀ ਰਵੀਨਾ ਟੰਡਨ, ਤਸਵੀਰਾਂ ਤੁਹਾਨੂੰ ਵੀ ਕਰ ਦੇਣਗੀਆਂ ਦੀਵਾਨਾ
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ ਫਿਲਮਾਂ ਵਿੱਚ ਕਮਬੈਕ ਕੀਤਾ ਬਲਕਿ ਆਪਣੇ ਫੈਸ਼ਨ ਸੈਂਸ ਨਾਲ ਹਰ ਕਿਸੇ ਨੂੰ ਇਮਪ੍ਰੈੱਸ ਕੀਤਾ। ਰਵੀਨਾ ਦੀ ਉਮਰ 47 ਸਾਲ ਹੈ
![ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ ਫਿਲਮਾਂ ਵਿੱਚ ਕਮਬੈਕ ਕੀਤਾ ਬਲਕਿ ਆਪਣੇ ਫੈਸ਼ਨ ਸੈਂਸ ਨਾਲ ਹਰ ਕਿਸੇ ਨੂੰ ਇਮਪ੍ਰੈੱਸ ਕੀਤਾ। ਰਵੀਨਾ ਦੀ ਉਮਰ 47 ਸਾਲ ਹੈ](https://feeds.abplive.com/onecms/images/uploaded-images/2022/07/25/6c7e39ae4a52f9905cc97f2c806987181658718816_original.jpg?impolicy=abp_cdn&imwidth=720)
Raveena Tandon
1/8
![Raveena Tandon Photos : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ ਫਿਲਮਾਂ ਵਿੱਚ ਕਮਬੈਕ ਕੀਤਾ ਬਲਕਿ ਆਪਣੇ ਫੈਸ਼ਨ ਸੈਂਸ ਨਾਲ ਹਰ ਕਿਸੇ ਨੂੰ ਇਮਪ੍ਰੈੱਸ ਕੀਤਾ। ਰਵੀਨਾ ਦੀ ਉਮਰ 47 ਸਾਲ ਹੈ ਪਰ ਉਸ ਦੇ ਲੁੱਕ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਰਵੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2022/07/25/d19b3614a5210a6b0924a212d47e45e283a45.jpg?impolicy=abp_cdn&imwidth=720)
Raveena Tandon Photos : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ ਫਿਲਮਾਂ ਵਿੱਚ ਕਮਬੈਕ ਕੀਤਾ ਬਲਕਿ ਆਪਣੇ ਫੈਸ਼ਨ ਸੈਂਸ ਨਾਲ ਹਰ ਕਿਸੇ ਨੂੰ ਇਮਪ੍ਰੈੱਸ ਕੀਤਾ। ਰਵੀਨਾ ਦੀ ਉਮਰ 47 ਸਾਲ ਹੈ ਪਰ ਉਸ ਦੇ ਲੁੱਕ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਰਵੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/8
![ਤਸਵੀਰਾਂ 'ਚ ਰਵੀਨਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ। ਉਹ ਖੁੱਲ੍ਹੇ ਵਾਲਾਂ ਅਤੇ ਡਾਰਕ ਮੇਕਅੱਪ 'ਚ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਰਵੀਨਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ। ਉਹ ਖੁੱਲ੍ਹੇ ਵਾਲਾਂ ਅਤੇ ਡਾਰਕ ਮੇਕਅੱਪ 'ਚ ਖੂਬਸੂਰਤ ਲੱਗ ਰਹੀ ਹੈ।
3/8
![ਤਸਵੀਰਾਂ 'ਚ ਰਵੀਨਾ ਦਾ ਟੈਟੂ ਸਾਫ ਦਿਖਾਈ ਦੇ ਰਿਹਾ ਹੈ, ਜੋ ਉਸ ਦੀ ਖੂਬਸੂਰਤੀ 'ਚ ਹੋਰ ਵੀ ਵਾਧਾ ਕਰ ਰਿਹਾ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਰਵੀਨਾ ਦਾ ਟੈਟੂ ਸਾਫ ਦਿਖਾਈ ਦੇ ਰਿਹਾ ਹੈ, ਜੋ ਉਸ ਦੀ ਖੂਬਸੂਰਤੀ 'ਚ ਹੋਰ ਵੀ ਵਾਧਾ ਕਰ ਰਿਹਾ ਹੈ।
4/8
![ਰਵੀਨਾ ਨੇ ਗਲੇ ਦੇ ਹੇਠਾਂ ਬਿੱਛੂ ਦੇ ਆਕਾਰ ਦਾ ਟੈਟੂ ਬਣਵਾਇਆ ਹੈ, ਜੋ ਬਹੁਤ ਘੱਟ ਮੌਕਿਆਂ 'ਤੇ ਨਜ਼ਰ ਆਉਂਦਾ ਹੈ।](https://cdn.abplive.com/imagebank/default_16x9.png)
ਰਵੀਨਾ ਨੇ ਗਲੇ ਦੇ ਹੇਠਾਂ ਬਿੱਛੂ ਦੇ ਆਕਾਰ ਦਾ ਟੈਟੂ ਬਣਵਾਇਆ ਹੈ, ਜੋ ਬਹੁਤ ਘੱਟ ਮੌਕਿਆਂ 'ਤੇ ਨਜ਼ਰ ਆਉਂਦਾ ਹੈ।
5/8
![ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ ਅਤੇ ਫ਼ੈਨਜ ਉਸ ਦੇ ਹਰ ਲੁੱਕ 'ਤੇ ਮਰਦੇ ਹਨ।](https://cdn.abplive.com/imagebank/default_16x9.png)
ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ ਅਤੇ ਫ਼ੈਨਜ ਉਸ ਦੇ ਹਰ ਲੁੱਕ 'ਤੇ ਮਰਦੇ ਹਨ।
6/8
![ਰਵੀਨਾ ਟੰਡਨ ਨੇ ਆਪਣੇ 30 ਸਾਲਾਂ ਦੇ ਬਾਲੀਵੁੱਡ ਸਫਰ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ।](https://cdn.abplive.com/imagebank/default_16x9.png)
ਰਵੀਨਾ ਟੰਡਨ ਨੇ ਆਪਣੇ 30 ਸਾਲਾਂ ਦੇ ਬਾਲੀਵੁੱਡ ਸਫਰ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ।
7/8
![ਹਾਲ ਹੀ 'ਚ ਰਵੀਨਾ KGF2 'ਚ ਰਮਿਕਾ ਸੇਨ ਦੇ ਦਮਦਾਰ ਕਿਰਦਾਰ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।](https://cdn.abplive.com/imagebank/default_16x9.png)
ਹਾਲ ਹੀ 'ਚ ਰਵੀਨਾ KGF2 'ਚ ਰਮਿਕਾ ਸੇਨ ਦੇ ਦਮਦਾਰ ਕਿਰਦਾਰ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।
8/8
![image 8](https://cdn.abplive.com/imagebank/default_16x9.png)
image 8
Published at : 25 Jul 2022 08:44 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)