ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Raveena Tandon: ਰਵੀਨਾ ਟੰਡਨ ਦੀ ਬੇਟੀ ਰਾਸ਼ਾ ਖੂਬਸੂਰਤੀ ਨਾਲ Kil ਕਰਦੀ ਹੈ ਦਿਲ, ਏਅਰਪੋਰਟ 'ਤੇ ਦੇਖੋ ਬਲੈਕ ਟਾਪ-ਬਲਿਊ ਲੋਅਰ ਲੁੱਕ
Raveena Tandon Daughter Rasha Thadani Spot On Airport: ਆਪਣੇ ਜ਼ਬਰਦਸਤ ਅੰਦਾਜ਼ ਲਈ ਮਸ਼ਹੂਰ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਟੰਡਨ ਨੂੰ ਏਅਰਪੋਰਟ 'ਤੇ ਕਾਫੀ ਕੂਲ ਲੁੱਕ 'ਚ ਸਪਾਟ ਕੀਤਾ ਗਿਆ ਹੈ।
![Raveena Tandon Daughter Rasha Thadani Spot On Airport: ਆਪਣੇ ਜ਼ਬਰਦਸਤ ਅੰਦਾਜ਼ ਲਈ ਮਸ਼ਹੂਰ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਟੰਡਨ ਨੂੰ ਏਅਰਪੋਰਟ 'ਤੇ ਕਾਫੀ ਕੂਲ ਲੁੱਕ 'ਚ ਸਪਾਟ ਕੀਤਾ ਗਿਆ ਹੈ।](https://feeds.abplive.com/onecms/images/uploaded-images/2023/06/01/183eca282f9640f5ef6cda79ce7e9de51685583114881709_original.jpg?impolicy=abp_cdn&imwidth=720)
Raveena Tandon Daughter Rasha Thadani Spot On Airport
1/7
![ਰਵੀਨਾ ਟੰਡਨ ਵਾਂਗ ਉਨ੍ਹਾਂ ਦੀ ਬੇਟੀ ਵੀ ਬਹੁਤ ਖੂਬਸੂਰਤ ਹੈ। ਰਵੀਨਾ ਦੀ ਬੇਟੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।](https://feeds.abplive.com/onecms/images/uploaded-images/2023/06/01/fac1fe39723ebddc57e1cab4df1a64ee23914.jpg?impolicy=abp_cdn&imwidth=720)
ਰਵੀਨਾ ਟੰਡਨ ਵਾਂਗ ਉਨ੍ਹਾਂ ਦੀ ਬੇਟੀ ਵੀ ਬਹੁਤ ਖੂਬਸੂਰਤ ਹੈ। ਰਵੀਨਾ ਦੀ ਬੇਟੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।
2/7
![ਰਾਸ਼ਾ ਥਡਾਨੀ ਨੂੰ ਏਅਰਪੋਰਟ 'ਤੇ ਆਪਣੇ ਹੀ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ। ਇਸ ਮੌਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ।](https://feeds.abplive.com/onecms/images/uploaded-images/2023/06/01/4ff57abbd97e04f8fae8b4cd664cac90dfe0a.jpg?impolicy=abp_cdn&imwidth=720)
ਰਾਸ਼ਾ ਥਡਾਨੀ ਨੂੰ ਏਅਰਪੋਰਟ 'ਤੇ ਆਪਣੇ ਹੀ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ। ਇਸ ਮੌਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ।
3/7
![ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਸ਼ਾ ਆਪਣੇ ਅੰਦਾਜ਼ 'ਚ ਆਪਣੇ ਵਾਲਾਂ ਨੂੰ ਘੁਮਾ ਰਹੀ ਹੈ।](https://feeds.abplive.com/onecms/images/uploaded-images/2023/06/01/fe5df232cafa4c4e0f1a0294418e566024324.jpg?impolicy=abp_cdn&imwidth=720)
ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਸ਼ਾ ਆਪਣੇ ਅੰਦਾਜ਼ 'ਚ ਆਪਣੇ ਵਾਲਾਂ ਨੂੰ ਘੁਮਾ ਰਹੀ ਹੈ।
4/7
![ਏਅਰਪੋਰਟ 'ਤੇ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਦੇ ਚਿਹਰੇ 'ਤੇ ਮੁਸਕਰਾਹਟ ਸਾਫ ਦੇਖੀ ਜਾ ਸਕਦੀ ਹੈ।](https://feeds.abplive.com/onecms/images/uploaded-images/2023/06/01/032b2cc936860b03048302d991c3498fb9072.jpg?impolicy=abp_cdn&imwidth=720)
ਏਅਰਪੋਰਟ 'ਤੇ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਦੇ ਚਿਹਰੇ 'ਤੇ ਮੁਸਕਰਾਹਟ ਸਾਫ ਦੇਖੀ ਜਾ ਸਕਦੀ ਹੈ।
5/7
![ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਾ ਥਡਾਨੀ ਆਪਣੇ ਸਮਾਨ ਨਾਲ ਏਅਰਪੋਰਟ ਦੇ ਅੰਦਰ ਜਾ ਰਹੀ ਹੈ।](https://feeds.abplive.com/onecms/images/uploaded-images/2023/06/01/945fac7b401ded615eed50882a56019218bcb.jpg?impolicy=abp_cdn&imwidth=720)
ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਾ ਥਡਾਨੀ ਆਪਣੇ ਸਮਾਨ ਨਾਲ ਏਅਰਪੋਰਟ ਦੇ ਅੰਦਰ ਜਾ ਰਹੀ ਹੈ।
6/7
![ਰਵੀਨਾ ਟੰਡਨ ਦੀ ਬੇਟੀ ਏਅਰਪੋਰਟ 'ਤੇ ਕਾਫੀ ਕੂਲ ਲੁੱਕ 'ਚ ਨਜ਼ਰ ਆਈ। ਉਸ ਨੇ ਆਪਣੇ ਹੀ ਅੰਦਾਜ਼ ਵਿੱਚ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਹੈ।](https://feeds.abplive.com/onecms/images/uploaded-images/2023/06/01/18e2999891374a475d0687ca9f989d832827e.jpg?impolicy=abp_cdn&imwidth=720)
ਰਵੀਨਾ ਟੰਡਨ ਦੀ ਬੇਟੀ ਏਅਰਪੋਰਟ 'ਤੇ ਕਾਫੀ ਕੂਲ ਲੁੱਕ 'ਚ ਨਜ਼ਰ ਆਈ। ਉਸ ਨੇ ਆਪਣੇ ਹੀ ਅੰਦਾਜ਼ ਵਿੱਚ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਹੈ।
7/7
![ਇਸ ਮੌਕੇ ਰਾਸ਼ਾ ਨੀਲੇ ਅਤੇ ਕਾਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਈ। ਇਸ ਡਰੈੱਸ 'ਚ ਉਸ ਦੀ ਖੂਬਸੂਰਤੀ ਦੇਖਣ ਯੋਗ ਹੈ।](https://feeds.abplive.com/onecms/images/uploaded-images/2023/06/01/e3e6f22244e557f1758d397a987341458e600.jpg?impolicy=abp_cdn&imwidth=720)
ਇਸ ਮੌਕੇ ਰਾਸ਼ਾ ਨੀਲੇ ਅਤੇ ਕਾਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਈ। ਇਸ ਡਰੈੱਸ 'ਚ ਉਸ ਦੀ ਖੂਬਸੂਰਤੀ ਦੇਖਣ ਯੋਗ ਹੈ।
Published at : 01 Jun 2023 07:09 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)