ਪੜਚੋਲ ਕਰੋ
(Source: ECI/ABP News)
ਦੇਸੀ ਹੋਵੇ ਜਾਂ ਵੈਸਟਰਨ, ਹਰ ਲੁੱਕ 'ਚ ਆਪਣੀਆਂ ਕਾਤਲ ਅਦਾਵਾਂ ਨਾਲ ਫ਼ੈਨਜ ਦੇ ਦਿਲਾਂ 'ਤੇ ਰਾਜ ਕਰਦੀ ਰੁਬੀਨਾ ਦਿਲਾਇਕ
Rubina Dilaik
1/9
![ਟੀਵੀ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲਾਇਕ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਰੁਬੀਨਾ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ।](https://cdn.abplive.com/imagebank/default_16x9.png)
ਟੀਵੀ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲਾਇਕ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਰੁਬੀਨਾ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ।
2/9
![ਰੁਬੀਨਾ ਹਮੇਸ਼ਾ ਆਪਣੀ ਖੂਬਸੂਰਤੀ ਤੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਬਣੀ ਰਹਿੰਦੀ ਹੈ।](https://cdn.abplive.com/imagebank/default_16x9.png)
ਰੁਬੀਨਾ ਹਮੇਸ਼ਾ ਆਪਣੀ ਖੂਬਸੂਰਤੀ ਤੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਬਣੀ ਰਹਿੰਦੀ ਹੈ।
3/9
![ਲਾਲ ਹੋਵੇ ਜਾਂ ਪੀਲੀ, ਦੇਸੀ ਹੋਵੇ ਜਾਂ ਵੈਸਟਰਨ, ਹਰ ਲੁੱਕ ਹਰ ਅੰਦਾਜ਼ 'ਚ ਕਮਾਲ ਦੀ ਲੱਗਦੀ ਹੈ ਰੁਬੀਨਾ ਦਿਲਾਇਕ।](https://cdn.abplive.com/imagebank/default_16x9.png)
ਲਾਲ ਹੋਵੇ ਜਾਂ ਪੀਲੀ, ਦੇਸੀ ਹੋਵੇ ਜਾਂ ਵੈਸਟਰਨ, ਹਰ ਲੁੱਕ ਹਰ ਅੰਦਾਜ਼ 'ਚ ਕਮਾਲ ਦੀ ਲੱਗਦੀ ਹੈ ਰੁਬੀਨਾ ਦਿਲਾਇਕ।
4/9
![ਲਾਲ ਕਲਰ ਦੀ ਪ੍ਰਿੰਟਿਡ ਡਰੈੱਸ 'ਚ ਰੁਬੀਨਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਲਾਲ ਕਲਰ ਦੀ ਪ੍ਰਿੰਟਿਡ ਡਰੈੱਸ 'ਚ ਰੁਬੀਨਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।
5/9
![ਰੁਬੀਨਾ ਦਾ ਇਹ ਅੰਦਾਜ਼ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ।](https://cdn.abplive.com/imagebank/default_16x9.png)
ਰੁਬੀਨਾ ਦਾ ਇਹ ਅੰਦਾਜ਼ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ।
6/9
![ਵ੍ਹਾਈਟ ਕਲਰ ਦੀ ਸਾੜ੍ਹੀ ਪਹਿਨ ਕੇ ਰੁਬੀਨਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।](https://cdn.abplive.com/imagebank/default_16x9.png)
ਵ੍ਹਾਈਟ ਕਲਰ ਦੀ ਸਾੜ੍ਹੀ ਪਹਿਨ ਕੇ ਰੁਬੀਨਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
7/9
![ਉੱਥੇ ਹੀ ਬਿਕਨੀ 'ਚ ਪਰਫੈਕਟ ਫਿਗਰ ਸੋ ਕਰਦੀ ਰੁਬੀਨਾ ਦਾ ਇਹ ਅੰਦਾਜ਼ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।](https://cdn.abplive.com/imagebank/default_16x9.png)
ਉੱਥੇ ਹੀ ਬਿਕਨੀ 'ਚ ਪਰਫੈਕਟ ਫਿਗਰ ਸੋ ਕਰਦੀ ਰੁਬੀਨਾ ਦਾ ਇਹ ਅੰਦਾਜ਼ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।
8/9
![ਲਹਿੰਗਾ-ਚੋਲੀ ਪਹਿਨ ਕੇ ਦੇਸੀ ਅੰਦਾਜ਼ 'ਚ ਫੈਸ਼ਨ ਕੁਈਨ ਰੁਬੀਨਾ ਤੁਹਾਨੂੰ ਵੀ ਦੀਵਾਨਾ ਬਣਾ ਸਕਦੀ ਹੈ।](https://cdn.abplive.com/imagebank/default_16x9.png)
ਲਹਿੰਗਾ-ਚੋਲੀ ਪਹਿਨ ਕੇ ਦੇਸੀ ਅੰਦਾਜ਼ 'ਚ ਫੈਸ਼ਨ ਕੁਈਨ ਰੁਬੀਨਾ ਤੁਹਾਨੂੰ ਵੀ ਦੀਵਾਨਾ ਬਣਾ ਸਕਦੀ ਹੈ।
9/9
![ਫੋਟੋ ਵਿੱਚ ਰੁਬੀਨਾ ਦਾ ਇਹ ਬਾਰਬੀ ਡੌਲ ਅਵਤਾਰ ਵੀ ਕੁਝ ਘੱਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਰੁਬੀਨਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।](https://cdn.abplive.com/imagebank/default_16x9.png)
ਫੋਟੋ ਵਿੱਚ ਰੁਬੀਨਾ ਦਾ ਇਹ ਬਾਰਬੀ ਡੌਲ ਅਵਤਾਰ ਵੀ ਕੁਝ ਘੱਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਰੁਬੀਨਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
Published at : 01 Apr 2022 10:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)