ਪੜਚੋਲ ਕਰੋ
Saba Azad Photos : ਗਰਲਫ੍ਰੈਂਡ ਨੂੰ ਸਾੜੀ 'ਚ ਦੇਖ ਕੇ ਫਿਸਲਾ ਰਿਤਿਕ ਰੋਸ਼ਨ ਦਾ ਦਿਲ, ਸਬਾ ਦੀਆਂ ਫੋਟੋਆਂ 'ਤੇ ਕੀਤਾ ਇਹ ਕਮੈਂਟ
Saba Azad Saree Look: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਗਰਲਫ੍ਰੈਂਡ ਅਤੇ ਅਦਾਕਾਰਾ ਸਬਾ ਆਜ਼ਾਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਹੁਣ ਉਸਨੇ ਸਾੜੀ ਵਿੱਚ ਆਪਣੀਆਂ ਕੁਝ ਦਿਲਕਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ।
Saba Azad
1/5

Saba Azad Saree Look: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਗਰਲਫ੍ਰੈਂਡ ਅਤੇ ਅਦਾਕਾਰਾ ਸਬਾ ਆਜ਼ਾਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਹੁਣ ਉਸਨੇ ਸਾੜੀ ਵਿੱਚ ਆਪਣੀਆਂ ਕੁਝ ਦਿਲਕਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/5

ਸਬਾ ਆਜ਼ਾਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
Published at : 28 Mar 2023 06:49 PM (IST)
ਹੋਰ ਵੇਖੋ