ਪੜਚੋਲ ਕਰੋ

Saif Ali Khan ਦਾ ਆਲੀਸ਼ਾਨ 'ਪਟੌਦੀ ਹਾਊਸ', 150 ਕਮਰਿਆਂ ਸਮੇਤ, ਕਈ ਬਿਲੀਅਰਡ-ਡਾਇਨਿੰਗ ਰੂਮ, ਵੇਖੋ ਫੋਟੋਆਂ

saif_ali_khan_pataudi_palace_1

1/8
ਅਕਸਰ ਪਟੌਦੀ ਹਾਊਸ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਫੋਟੋਆਂ ਸਾਹਮਣੇ ਆਉਂਦੀਆਂ ਹਨ। ਸੈਫ ਅਲੀ ਖ਼ਾਨ ਦਾ ਵਿਰਾਸਤੀ ਘਰ ਪਟੌਦੀ ਹਾਊਸ ਬਹੁਤ ਆਰਾਮਦਾਇਕ ਤੇ ਸ਼ਾਨਦਾਰ ਹੈ। ਪਟੌਦੀ ਹਾਊਸ ਦੀ ਕੀਮਤ 800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪਟੌਦੀ ਹਾਊਸ ਹਾਲੀਵੁੱਡ ਦੀਆਂ ਕਈ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਵੇਖਿਆ ਗਿਆ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ।

2/8
ਅੱਜ ਅਸੀਂ ਤੁਹਾਨੂੰ ਪਟੌਦੀ ਹਾਊਸ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਪਟੌਦੀ ਹਾਊਸ ਬਾਹਰੋਂ ਕਿਸੇ ਮਹਿਲ ਵਾਂਗ ਦਿਖਾਈ ਦਿੰਦਾ ਹੈ। ਇਸ ਵਿਚ 150 ਕਮਰੇ ਹਨ ਤੇ ਹਰ ਇੱਕ ਕਮਰੇ ਨੂੰ ਵਿਲੱਖਣ ਢੰਗ ਨਾਲ ਬਣਾਇਆ ਗਿਆ ਹੈ।

3/8
ਪਟੌਦੀ ਪੈਲੇਸ 10 ਏਕੜ ਵਿੱਚ ਫੈਲਿਆ ਹੈ ਜਿਸ ਵਿੱਚ ਸੱਤ ਡ੍ਰੈਸਿੰਗ ਰੂਮ, ਸੱਤ ਬੈੱਡਰੂਮ, ਸੱਤ ਬਿਲੀਅਰਡ ਕਮਰਿਆਂ ਦੇ ਨਾਲ-ਨਾਲ ਮਹਿਲਨੁਮਾ ਡ੍ਰਾਇੰਗ ਰੂਮ ਤੇ ਡਾਇਨਿੰਗ ਰੂਮ ਸ਼ਾਮਲ ਹਨ।

4/8
ਫੋਰਬਜ਼ ਨਾਲ ਇੱਕ ਇੰਟਰਵਿਊ ਵਿਚ ਜਦੋਂ ਸੈਫ ਅਲੀ ਖ਼ਾਨ ਨੂੰ ਪੁੱਛਿਆ ਗਿਆ, 'ਪਟੌਦੀ ਪੈਲੇਸ ਵਿਚ ਤੁਹਾਡੀ ਮਨਪਸੰਦ ਥਾਂ ਕਿਹੜੀ ਹੈ?' ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, ‘ਮੈਨੂੰ ਪਟੌਦੀ ਪੈਲੇਸ ਦੀ ਹਰ ਥਾਂ ਪਸੰਦ ਹੈ। ਇੱਥੇ ਬਹੁਤ ਸਾਰੇ ਸਮਾਗਮ ਹੋਏ ਜਦੋਂ ਪੂਰਾ ਪਰਿਵਾਰ - ਸਾਰੇ ਮਾਪੇ ਤੇ ਬੱਚੇ ਇਕੱਠੇ ਹੋਏ ਤੇ ਇਹ ਮੇਰੇ ਲਈ ਕੁਝ ਯਾਦਾਂ ਵਾਲੀ ਥਾਂ ਹੈ।

5/8
ਸੈਫ ਅਲੀ ਖ਼ਾਨ, ਕਰੀਨਾ ਕਪੂਰ ਖ਼ਾਨ, ਸੋਹਾ ਅਲੀ ਖ਼ਾਨ, ਕੁਨਾਲ ਕੇਮੂ, ਤੈਮੂਰ ਅਲੀ ਖ਼ਾਨ ਅਤੇ ਇਨਾਇਆ ਨੌਮੀ ਕੇਮੂ ਕੁਝ ਸਮਾਂ ਪਹਿਲਾਂ ਪਟੌਦੀ ਹਾਊਸ ਆਏ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈਆਂ।

6/8
ਅਸੀਂ ਅਕਸਰ ਪਟੌਦੀ ਪਰਿਵਾਰ ਨੂੰ ਆਪਣਾ ਸਮਾਂ ਪਟੌਦੀ ਪੈਲੇਸ ਵਿਖੇ ਬਿਤਾਉਂਦੇ ਵੇਖਿਆ ਹੈ। ਪੈਲੇਸ ਇੱਕ ਵਿਰਾਸਤੀ ਜਾਇਦਾਦ ਹੈ। ਮੁੰਬਈ ਮਿਰਰ ਨਾਲ ਗੱਲਬਾਤ ਦੌਰਾਨ, ਜਦੋਂ ਸੈਫ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,
ਅਸੀਂ ਅਕਸਰ ਪਟੌਦੀ ਪਰਿਵਾਰ ਨੂੰ ਆਪਣਾ ਸਮਾਂ ਪਟੌਦੀ ਪੈਲੇਸ ਵਿਖੇ ਬਿਤਾਉਂਦੇ ਵੇਖਿਆ ਹੈ। ਪੈਲੇਸ ਇੱਕ ਵਿਰਾਸਤੀ ਜਾਇਦਾਦ ਹੈ। ਮੁੰਬਈ ਮਿਰਰ ਨਾਲ ਗੱਲਬਾਤ ਦੌਰਾਨ, ਜਦੋਂ ਸੈਫ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਸ਼ਬਦਾਂ 'ਚ ਇਸ ਦਾ ਮੁਲ ਰੱਖਣਾ ਅਸੰਭਵ ਹੈ ਕਿਉਂਕਿ ਇਹ ਜਾਇਦਾਦ ਭਾਵਨਾਤਮਕ ਤੌਰ 'ਤੇ ਅਨਮੋਲ ਹੈ।"
7/8
ਅਕਸਰ ਪਟੌਦੀ ਹਾਊਸ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਫੋਟੋਆਂ ਸਾਹਮਣੇ ਆਉਂਦੀਆਂ ਹਨ। ਸੈਫ ਅਲੀ ਖ਼ਾਨ ਦਾ ਵਿਰਾਸਤੀ ਘਰ ਪਟੌਦੀ ਹਾਊਸ ਬਹੁਤ ਆਰਾਮਦਾਇਕ ਤੇ ਸ਼ਾਨਦਾਰ ਹੈ।

8/8
ਪਟੌਦੀ ਹਾਊਸ ਦੀ ਕੀਮਤ 800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪਟੌਦੀ ਹਾਊਸ ਹਾਲੀਵੁੱਡ ਦੀਆਂ ਕਈ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਵੇਖਿਆ ਗਿਆ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ

Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 

Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ

Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਮੈਰਿਜ ਪੈਲੇਸਾਂ ਨੂੰ ਲੈ ਸਖਤ ਹਦਾਇਤਾਂ ਜਾਰੀ, ਇਹ ਕੰਮ ਪਏਗਾ ਭਾਰੀ...

ਪੰਜਾਬ 'ਚ ਧੁੰਦ ਪੈਣ ਨਾਲ ਲੋਕ ਪਰੇਸ਼ਾਨ, ਮੀਂਹ ਪੈਣ ਦੇ ਆਸਾਰ; ਕਈ ਥਾਵਾਂ 'ਤੇ ਵਿਜ਼ੀਬਲਿਟੀ ਜ਼ੀਰੋ ਦੇ ਨੇੜੇ, ਜਾਣੋ ਆਪਣੇ ਸ਼ਹਿਰ ਦਾ ਹਾਲ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4-1-2025

Embed widget