ਪੜਚੋਲ ਕਰੋ
10 ਏਕੜ ਵਿੱਚ ਫੈਲਿਆ Saif Ali Khan ਦਾ pataudi palace ਵੇਖਣ 'ਚ ਹੈ ਬੇਹੱਦ ਆਲੀਸ਼ਾਨ, ਕੀਮਤ ਹੈ 800 ਕਰੋੜ ਤੋਂ ਵੀ ਜ਼ਿਆਦਾ
saif_ali_khan's_pataudi_palace_1
1/9

ਸੈਫ ਅਲੀ ਖ਼ਾਨ ਆਪਣੀ ਪਤਨੀ ਕਰੀਨਾ ਕਪੂਰ ਖ਼ਾਨ ਨਾਲ ਅਕਸਰ ਹੀ ਹਰਿਆਣਾ ਦੇ ਪਟੌਦੀ ਪੈਲੇਸ ਜਾਂਦੇ ਹਨ।
2/9

ਇਹ ਮਹਿਲ 10 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਡੇਢ ਸੌ ਤੋਂ ਵੀ ਵੱਧ ਕਮਰੇ ਹਨ।
Published at : 11 Jun 2021 11:08 AM (IST)
ਹੋਰ ਵੇਖੋ





















