ਪੜਚੋਲ ਕਰੋ
ਮਾਮਾ ਰਣਬੀਰ ਕਪੂਰ ਦੇ ਵਿਆਹ 'ਚ ਨਵਾਬੀ ਸਟਾਈਲ 'ਚ ਪਹੁੰਚੇ ਤੈਮੂਰ, ਪਿਤਾ ਸੈਫ ਅਲੀ ਖਾਨ ਦੇ ਲੱਗੇ ਹੁਬਹੂ ਕਾਪੀ
ਤੈਮੂਰ ਅਲੀ ਖਾਨ
1/5

ਤੈਮੂਰ ਅਲੀ ਖਾਨ ਅਤੇ ਜੇਹ ਅਲੀ ਖਾਨ ਵੀ ਮਾਮਾ ਰਣਬੀਰ ਕਪੂਰ ਦੇ ਵਿਆਹ 'ਚ ਸ਼ਾਮਲ ਹੋਏ ਸਨ ਅਤੇ ਹੁਣ ਉਹਨਾਂ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
2/5

ਉਨ੍ਹਾਂ ਦੇ ਨਾਲ ਸੈਫ ਅਲੀ ਖਾਨ ਵੀ ਸਪਾਟ ਹੋਏ, ਜੋ ਇਸ ਵਿਆਹ 'ਚ ਨਵਾਬੀ ਅੰਦਾਜ਼ 'ਚ ਨਜ਼ਰ ਆਏ। ਜੇਕਰ ਦੇਖਿਆ ਜਾਵੇ ਤਾਂ ਤੈਮੂਰ ਉਹਨਾਂ ਦੀ ਬਿਲਕੁਲ ਕਾਪੀ ਲੱਗ ਰਿਹਾ ਸੀ।
3/5

ਹਲਕਾ ਗੁਲਾਬੀ ਕੁੜਤਾ ਤੇ ਵ੍ਹਾਈਟ ਚੂੜੀਦਾਰ ਪਜਾਮਾ.... ਤੈਮੂਰ ਨਵਾਬੀ ਅੰਦਾਜ਼ 'ਚ ਮਾਮੇ ਦੇ ਵਿਆਹ 'ਚ ਪਹੁੰਚੇ ਸਨ।
4/5

ਇਸ ਤੋਂ ਪਹਿਲਾਂ, ਤੈਮੂਰ ਅਤੇ ਜੇਹ ਨੂੰ ਵੀ ਵਿਆਹ ਵਾਲੀ ਥਾਂ 'ਤੇ ਜਾਂਦੇ ਹੋਏ ਦੇਖਿਆ ਗਿਆ ਸੀ, ਜਿੱਥੇ ਜੇਹ ਵੀ ਗੁਲਾਬੀ ਸਿਲਕ ਦੇ ਕੁੜਤੇ ਵਿਚ ਪਿਆਰੇ ਲੱਗ ਰਹੇ ਸਨ।
5/5

ਵਿਆਹ 'ਚ ਜਾਂਦੇ ਸਮੇਂ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀਆਂ ਤਸਵੀਰਾਂ ਵੀ ਕੈਮਰਿਆਂ 'ਚ ਕੈਦ ਹੋ ਗਈਆਂ। ਜਦੋਂ ਕਿ ਕਰੀਨਾ ਨੇ ਮਹਿੰਦੀ ਲਈ ਲਹਿੰਗਾ ਪਾਇਆ ਸੀ, ਉਸਨੇ ਵਿਆਹ ਦੇ ਦਿਨ ਲਈ ਇੱਕ ਸੁੰਦਰ ਗੁਲਾਬੀ ਸਾੜੀ ਚੁਣੀ ਸੀ।
Published at : 14 Apr 2022 07:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
