ਪੜਚੋਲ ਕਰੋ
(Source: ECI/ABP News)
Salman Khan Liked Juhi Chawla: ਜੂਹੀ ਚਾਵਲਾ ਨਾਲ ਵਿਆਹ ਦੇ ਲਈ ਤਿਆਰ ਹੋ ਗਏ ਸਨ ਸਲਮਾਨ ਖ਼ਾਨ? ਡੈਡੀ ਸਲੀਮ ਨਹੀਂ ਸੀਂ ਰਾਜ਼ੀ!
Salman Khan Liked Juhi Chawla : ਸਲਮਾਨ ਤੇ ਜੂਹੀ ਚਾਵਲਾ 90 ਦੇ ਦਹਾਕੇ ਦੇ ਉਨ੍ਹਾਂ ਸੁਪਰ ਐਕਟਰਸ ਚੋਂ ਇੱਕ ਹਨ ਜਿਨ੍ਹਾਂ ਨੇ ਉਸ ਸਮੇਂ ਦੌਰਾਨ ਇੱਕ ਵੀ ਫਿਲਮ ਇਕੱਠਿਆਂ ਨਹੀਂ ਕੀਤੀ।
Juhi Chawla and salman khan
1/8
![ਸਲਮਾਨ ਖਾਨ ਅਤੇ ਜੂਹੀ ਚਾਵਲਾ ਨੇ 90 ਦੇ ਦਹਾਕੇ ਵਿੱਚ ਇੱਕ ਵੀ ਫਿਲਮ ਵਿੱਚ ਇਕੱਠਿਆਂ ਕੰਮ ਨਹੀਂ ਕੀਤਾ ਸੀ। ਜੂਹੀ ਨੇ ਉਸ ਦੌਰ ਦੇ ਕਈ ਕਲਾਕਾਰਾਂ ਨਾਲ ਫਰੇਮ ਸ਼ੇਅਰ ਕੀਤਾ ਸੀ ਪਰ ਸਲਮਾਨ ਖਾਨ ਨਾਲ ਕਿਉਂ ਨਹੀਂ?](https://cdn.abplive.com/imagebank/default_16x9.png)
ਸਲਮਾਨ ਖਾਨ ਅਤੇ ਜੂਹੀ ਚਾਵਲਾ ਨੇ 90 ਦੇ ਦਹਾਕੇ ਵਿੱਚ ਇੱਕ ਵੀ ਫਿਲਮ ਵਿੱਚ ਇਕੱਠਿਆਂ ਕੰਮ ਨਹੀਂ ਕੀਤਾ ਸੀ। ਜੂਹੀ ਨੇ ਉਸ ਦੌਰ ਦੇ ਕਈ ਕਲਾਕਾਰਾਂ ਨਾਲ ਫਰੇਮ ਸ਼ੇਅਰ ਕੀਤਾ ਸੀ ਪਰ ਸਲਮਾਨ ਖਾਨ ਨਾਲ ਕਿਉਂ ਨਹੀਂ?
2/8
![ਇਹ ਇੱਕ ਫਿਲਮ ਦਾ ਇੱਕ ਸੀਨ ਹੈ ਜਿਸ ਵਿੱਚ ਜੂਹੀ ਦੀ ਫਿਲਮ ਵਿੱਚ ਸਲਮਾਨ ਖਾਨ ਨੇ ਕੈਮਿਓ ਕੀਤਾ ਸੀ। ਫਿਲਮ ਦਾ ਨਾਂ ਦੀਵਾਨਾ ਮਸਤਾਨਾ ਸੀ। ਫਿਲਮ ਦੇ ਅੰਤ 'ਚ ਸਲਮਾਨ ਖਾਨ ਅਤੇ ਜੂਹੀ ਦਾ ਵਿਆਹ ਹੋ ਜਾਂਦਾ ਹੈ।](https://cdn.abplive.com/imagebank/default_16x9.png)
ਇਹ ਇੱਕ ਫਿਲਮ ਦਾ ਇੱਕ ਸੀਨ ਹੈ ਜਿਸ ਵਿੱਚ ਜੂਹੀ ਦੀ ਫਿਲਮ ਵਿੱਚ ਸਲਮਾਨ ਖਾਨ ਨੇ ਕੈਮਿਓ ਕੀਤਾ ਸੀ। ਫਿਲਮ ਦਾ ਨਾਂ ਦੀਵਾਨਾ ਮਸਤਾਨਾ ਸੀ। ਫਿਲਮ ਦੇ ਅੰਤ 'ਚ ਸਲਮਾਨ ਖਾਨ ਅਤੇ ਜੂਹੀ ਦਾ ਵਿਆਹ ਹੋ ਜਾਂਦਾ ਹੈ।
3/8
![ਸਲਮਾਨ ਖਾਨ ਨੇ ਇੱਕ ਬਹੁਤ ਪੁਰਾਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਜੂਹੀ ਚੰਗੀ ਲੱਗਦੀ ਸੀ। ਉਨ੍ਹਾਂ ਨੇ ਜੂਹੀ ਨਾਲ ਵਿਆਹ ਕਰਨ ਦੀ ਗੱਲ ਕੀਤੀ ਸੀ ਪਰ ਸਲਮਾਨ ਨੇ ਆਪਣੇ ਪਿਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਮਨ੍ਹਾ ਕਰ ਦਿੱਤਾ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ ਨੇ ਇੱਕ ਬਹੁਤ ਪੁਰਾਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਜੂਹੀ ਚੰਗੀ ਲੱਗਦੀ ਸੀ। ਉਨ੍ਹਾਂ ਨੇ ਜੂਹੀ ਨਾਲ ਵਿਆਹ ਕਰਨ ਦੀ ਗੱਲ ਕੀਤੀ ਸੀ ਪਰ ਸਲਮਾਨ ਨੇ ਆਪਣੇ ਪਿਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਮਨ੍ਹਾ ਕਰ ਦਿੱਤਾ ਸੀ।
4/8
![ਸਲਮਾਨ ਨੇ ਕਿਹਾ ਸੀ- ਜੂਹੀ ਬਹੁਤ ਸਵੀਟ ਹੈ, ਅਡੋਰਬਲ ਗਰਲ ਹੈ। ਮੈਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਜੇਕਰ ਉਹ ਮੇਰਾ ਵਿਆਹ ਜੂਹੀ ਨਾਲ ਕਰਵਾ ਦਿੰਦੇ ਹਨ ਤਾਂ ਚੰਗਾ ਹੋਵੇਗਾ। ਇਸ ਲਈ ਪਿਤਾ ਨੇ ਇਨਕਾਰ ਕਰ ਦਿੱਤਾ।](https://cdn.abplive.com/imagebank/default_16x9.png)
ਸਲਮਾਨ ਨੇ ਕਿਹਾ ਸੀ- ਜੂਹੀ ਬਹੁਤ ਸਵੀਟ ਹੈ, ਅਡੋਰਬਲ ਗਰਲ ਹੈ। ਮੈਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਜੇਕਰ ਉਹ ਮੇਰਾ ਵਿਆਹ ਜੂਹੀ ਨਾਲ ਕਰਵਾ ਦਿੰਦੇ ਹਨ ਤਾਂ ਚੰਗਾ ਹੋਵੇਗਾ। ਇਸ ਲਈ ਪਿਤਾ ਨੇ ਇਨਕਾਰ ਕਰ ਦਿੱਤਾ।
5/8
![ਜਦੋਂ ਸਲਮਾਨ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ- ਡੋਂਟ ਫਿੱਟ ਦ ਬਿੱਲ।](https://cdn.abplive.com/imagebank/default_16x9.png)
ਜਦੋਂ ਸਲਮਾਨ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ- ਡੋਂਟ ਫਿੱਟ ਦ ਬਿੱਲ।
6/8
![ਹੁਣ ਇਹ ਜੂਹੀ ਨੂੰ ਲੈ ਕੇ ਸਲਮਾਨ ਦਾ ਤਾਅਨਾ ਸੀ ਜਾਂ ਅਸਲ 'ਚ ਕੁਝ ਸੀ, ਉਹ ਹੀ ਜਾਣਦੇ ਹਨ। ਦਰਅਸਲ, ਜੂਹੀ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਸੀ। ਜੂਹੀ ਨੇ ਆਪਣੇ ਸਮੇਂ ਦੇ ਆਮਿਰ ਅਤੇ ਸ਼ਾਹਰੁਖ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਪਰ ਉਨ੍ਹਾਂ ਨੇ ਸਲਮਾਨ ਨਾਲ ਸਕ੍ਰੀਨ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ।](https://cdn.abplive.com/imagebank/default_16x9.png)
ਹੁਣ ਇਹ ਜੂਹੀ ਨੂੰ ਲੈ ਕੇ ਸਲਮਾਨ ਦਾ ਤਾਅਨਾ ਸੀ ਜਾਂ ਅਸਲ 'ਚ ਕੁਝ ਸੀ, ਉਹ ਹੀ ਜਾਣਦੇ ਹਨ। ਦਰਅਸਲ, ਜੂਹੀ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਸੀ। ਜੂਹੀ ਨੇ ਆਪਣੇ ਸਮੇਂ ਦੇ ਆਮਿਰ ਅਤੇ ਸ਼ਾਹਰੁਖ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਪਰ ਉਨ੍ਹਾਂ ਨੇ ਸਲਮਾਨ ਨਾਲ ਸਕ੍ਰੀਨ ਸ਼ੇਅਰ ਕਰਨ ਤੋਂ ਇਨਕਾਰ ਕਰ ਦਿੱਤਾ।
7/8
![ਇਸ 'ਤੇ ਜੂਹੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲਮਾਨ ਨਾਲ ਕੰਮ ਨਹੀਂ ਕੀਤਾ ਕਿਉਂਕਿ ਉਹ ਉਸ ਵੇਲੇ ਦੇ ਵੱਡੇ ਸਟਾਰ ਨਹੀਂ ਸਨ। ਮੈਂ ਵੀ ਨਵੀਂ ਸੀ, ਕੁਝ ਕਾਰਨਾਂ ਕਰਕੇ ਮੈਂ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ, ਤਾਂ ਉਹ ਮੈਨੂੰ ਹਮੇਸ਼ਾ ਸੁਣਾਉਂਦੇ ਸੀ ਕਿ ਤੁਸੀਂ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਸਲਮਾਨ ਦਾ ਉਹ ਦੌਰ ਸੀ ਜਦੋਂ ਉਹ ਇੰਨੇ ਵੱਡੇ ਸਟਾਰ ਨਹੀਂ ਸਨ। ਫਿਰ ਇਨ੍ਹਾਂ ਦੀ ਫਿਲਮ ਹਮ ਆਪਕੇ ਹੈ ਕੌਨ ਆਈ।](https://cdn.abplive.com/imagebank/default_16x9.png)
ਇਸ 'ਤੇ ਜੂਹੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲਮਾਨ ਨਾਲ ਕੰਮ ਨਹੀਂ ਕੀਤਾ ਕਿਉਂਕਿ ਉਹ ਉਸ ਵੇਲੇ ਦੇ ਵੱਡੇ ਸਟਾਰ ਨਹੀਂ ਸਨ। ਮੈਂ ਵੀ ਨਵੀਂ ਸੀ, ਕੁਝ ਕਾਰਨਾਂ ਕਰਕੇ ਮੈਂ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ, ਤਾਂ ਉਹ ਮੈਨੂੰ ਹਮੇਸ਼ਾ ਸੁਣਾਉਂਦੇ ਸੀ ਕਿ ਤੁਸੀਂ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਸਲਮਾਨ ਦਾ ਉਹ ਦੌਰ ਸੀ ਜਦੋਂ ਉਹ ਇੰਨੇ ਵੱਡੇ ਸਟਾਰ ਨਹੀਂ ਸਨ। ਫਿਰ ਇਨ੍ਹਾਂ ਦੀ ਫਿਲਮ ਹਮ ਆਪਕੇ ਹੈ ਕੌਨ ਆਈ।
8/8
![ਇਹ ਫਿਲਮ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਵਸਦੀ ਹੈ। ਸਲਮਾਨ ਨੇ ਆਪਣੇ ਸਮੇਂ ਦੀਆਂ ਕਈ ਵੱਡੀਆਂ ਅਦਾਕਾਰਾਂ ਨਾਲ ਕੰਮ ਕੀਤਾ ਹੈ। ਮਾਧੁਰੀ ਤੋਂ ਲੈ ਕੇ ਸੋਨਾਲੀ ਬੇਂਦਰੇ ਤੱਕ ਉਨ੍ਹਾਂ ਦੀ ਜੋੜੀ ਹਿੱਟ ਰਹੀ।](https://cdn.abplive.com/imagebank/default_16x9.png)
ਇਹ ਫਿਲਮ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਚ ਵਸਦੀ ਹੈ। ਸਲਮਾਨ ਨੇ ਆਪਣੇ ਸਮੇਂ ਦੀਆਂ ਕਈ ਵੱਡੀਆਂ ਅਦਾਕਾਰਾਂ ਨਾਲ ਕੰਮ ਕੀਤਾ ਹੈ। ਮਾਧੁਰੀ ਤੋਂ ਲੈ ਕੇ ਸੋਨਾਲੀ ਬੇਂਦਰੇ ਤੱਕ ਉਨ੍ਹਾਂ ਦੀ ਜੋੜੀ ਹਿੱਟ ਰਹੀ।
Published at : 27 Aug 2023 03:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)