ਪੜਚੋਲ ਕਰੋ
Salman Khan: AI ਨੇ ਐਵੇਂਜਰਜ਼ ਨੂੰ ਬਣਾਇਆ ਸਲਮਾਨ ਖਾਨ ਦਾ ਬੌਡੀਗਾਰਡ, ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਵਾਇਰਲ
The Avengers: ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਜਿਹੇ 'ਚ ਜੇ ਐਵੇਂਜਰਸ ਉਸ ਦਾ ਬਾਡੀਗਾਰਡ ਬਣ ਜਾਵੇ ਤਾਂ ਕਿਹੋ ਜਿਹਾ ਨਜ਼ਾਰਾ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ AI ਦੀ ਮਦਦ ਨਾਲ:
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਗਲੈਕਸੀ ਅਪਾਰਟਮੈਂਟ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਜੇਕਰ ਐਵੇਂਜਰਜ਼ ਸਲਮਾਨ ਦੇ ਬਾਡੀਗਾਰਡ ਬਣ ਜਾਂਦੇ ਤਾਂ ਕੀ ਸੀਨ ਹੁੰਦਾ...
1/7

ਜੇਕਰ ਏਵੈਂਜਰਸ ਦੇ ਸਾਰੇ ਸੁਪਰਹੀਰੋ ਸਲਮਾਨ ਖਾਨ ਦੇ ਆਸ-ਪਾਸ ਰਹਿਣ ਤਾਂ ਕੋਈ ਉਨ੍ਹਾਂ ਵੱਲ ਦੇਖਣ ਦੀ ਵੀ ਹਿੰਮਤ ਨਹੀਂ ਕਰੇਗਾ।
2/7

ਸੋਚੋ ਜੇ ਆਇਰਨਮੈਨ ਵਰਗਾ ਬੌਡੀਗਾਰਡ ਸੁਪਰਸਟਾਰ ਨਾਲ ਕਿਸੇ ਪਬਲਿਕ ਪਲੇਸ 'ਤੇ ਜਾਵੇ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਖੱੁਲ੍ਹੀਆਂ ਰਹਿ ਜਾਣਗੀਆਂ। ਸਾਰੇ ਕਿਤੇ ਠੀਕ ਉਹੀ ਨਜ਼ਾਰਾ ਹੋਵੇਗਾ, ਜੋ ਇਸ ਤਸਵੀਰ 'ਚ ਦੇਖਣ ਨੂੰ ਮਿਲ ਰਿਹਾ ਹੈ।
Published at : 15 Apr 2024 09:05 PM (IST)
ਹੋਰ ਵੇਖੋ





















