ਪੜਚੋਲ ਕਰੋ
Baba Siddique Iftar Party: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਦਾ ਹਿੱਸਾ ਬਣੇ ਸਲਮਾਨ ਖਾਨ, ਪਠਾਨੀ ਸੂਟ 'ਚ ਖਿੱਚਿਆ ਧਿਆਨ
Baba Siddique Iftar Party Pics: ਮਸ਼ਹੂਰ ਕਾਂਗਰਸੀ ਨੇਤਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 2023 'ਚ ਹਿੰਦੀ ਸਿਨੇਮਾ ਜਗਤ ਦੀਆਂ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁਪਰਸਟਾਰ ਸਲਮਾਨ ਖਾਨ ਵੀ ਨਜ਼ਰ ਆਏ।
salman khan baba iftar party 2023
1/9

Baba Siddique Iftar Party Pics: ਮਸ਼ਹੂਰ ਕਾਂਗਰਸੀ ਨੇਤਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 2023 'ਚ ਹਿੰਦੀ ਸਿਨੇਮਾ ਜਗਤ ਦੀਆਂ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁਪਰਸਟਾਰ ਸਲਮਾਨ ਖਾਨ ਵੀ ਨਜ਼ਰ ਆਏ।
2/9

ਮਹਾਰਾਸ਼ਟਰ ਦੇ ਸੀਨੀਅਰ ਕਾਂਗਰਸੀ ਨੇਤਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਸ਼ੁਰੂ ਹੋ ਗਈ ਹੈ। ਜਿਸ 'ਚ ਹਿੰਦੀ ਸਿਨੇਮਾ ਦੇ ਸੁਪਰਸਟਾਰ ਸਲਮਾਨ ਖਾਨ ਵੀ ਨਜ਼ਰ ਆਏ।
Published at : 17 Apr 2023 07:10 AM (IST)
ਹੋਰ ਵੇਖੋ