ਪੜਚੋਲ ਕਰੋ
ਜਦੋਂ ਵੀ ਸਮੰਥਾ ਰੂਥ ਪ੍ਰਭੂ ਨੇ ਲਪੇਟੀ ਸਾੜ੍ਹੀ ਤਾਂ ਐਕਟਰਸ ਦਾ ਅੰਦਾਜ਼ ਵੇਖਦੇ ਹੀ ਰਹਿ ਗਏ ਫੈਨਸ
Samantha
1/6

ਸਾਮੰਥਾ ਰੂਥ ਪ੍ਰਭੂ ਦੱਖਣ ਦੀ ਜਾਣੀ-ਪਛਾਣੀ ਐਕਟਰਸ ਹੈ, ਪਰ ਪੁਸ਼ਪਾ ਫਿਲਮ ਵਿੱਚ ਆਪਣੇ ਆਈਟਮ ਗੀਤ ਤੋਂ ਬਾਅਦ ਉਹ ਹਰਫਨਮੌਲਾ ਬਣ ਗਈ। ਉਨ੍ਹਾਂ ਦੀ ਫੈਨ ਫੌਲੋਇੰਗ 'ਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਫੈਨਸ ਹੁਣ ਉਸ ਦੀ ਹਰ ਪੋਸਟ 'ਤੇ ਨਜ਼ਰ ਰੱਖਦੇ ਹਨ। ਜਦੋਂ ਉਨ੍ਹਾਂ ਦੇ ਫੈਸ਼ਨ ਦੀ ਗੱਲ ਚੱਲ ਰਹੀ ਹੈ ਤਾਂ ਅਦਾਕਾਰਾ ਦੀ ਸਾੜ੍ਹੀ ਲੁੱਕ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾੜ੍ਹੀ 'ਚ ਐਕਟਰਸ ਦਾ ਅੰਦਾਜ਼।
2/6

ਸਮੰਥਾ ਹਰ ਪਹਿਰਾਵੇ ਵਿੱਚ ਗਲੈਮਰਸ ਲੱਗਦੀ ਹੈ, ਪਰ ਸਾੜ੍ਹੀ ਵਿੱਚ ਉਸ ਦਾ ਅੰਦਾਜ਼ ਹੀ ਕੁਝ ਵਖਰਾ ਹੈ। ਜ਼ਿਆਦਾਤਰ ਇਵੈਂਟਸ ਜਾਂ ਰੈੱਡ ਕਾਰਪੇਟ 'ਤੇ ਉਹ ਸਾੜੀ 'ਚ ਨਜ਼ਰ ਆਉਂਦੀ ਹੈ।
Published at : 20 Apr 2022 03:46 PM (IST)
ਹੋਰ ਵੇਖੋ





















