ਪੜਚੋਲ ਕਰੋ

ਅੱਖਾਂ 'ਚ ਚਮਕ, ਚਿਹਰੇ 'ਤੇ ਨੂਰ... ਸ਼ਨਾਇਆ ਕਪੂਰ 'ਤੇ ਆਇਆ ਗੁਲਾਬੀ ਨੂਰ ਵੇਖ ਸੁੱਕੇ ਫੈਨਸ ਦੇ ਸਾਹ

the_fame_game,_Shanaya_Kapoor_8

1/8
ਕਿਹਾ ਜਾਂਦਾ ਹੈ ਕਿ ਚਿਹਰਾ ਦਿਲ ਦਾ ਸ਼ੀਸ਼ਾ ਹੁੰਦਾ ਹੈ, ਜੋ ਹਾਲ-ਏ-ਦਿਲ ਬਿਆਂ ਕਰਦਾ ਹੈ... ਦਿਲ ਦੀ ਖ਼ੂਬਸੂਰਤੀ ਜਾਣਨੀ ਹੋਵੇ ਤਾਂ ਚਿਹਰਾ ਹੀ ਕਾਫ਼ੀ ਹੈ ਤੇ ਸ਼ਨਾਇਆ ਕਪੂਰ ਦੇ ਚਿਹਰੇ ਦਾ ਰੰਗ ਉਸਦੇ ਦਿਲ ਦਾ ਹਾਲ ਦੱਸ ਰਿਹਾ ਹੈ।.

2/8
ਸ਼ਾਮ ਗੁਲਾਬੀ ਹੈ, ਸ਼ਹਿਰ ਗੁਲਾਬੀ, ਦਿਨ ਵੀ ਗੁਲਾਬੀ, ਗੁਲਾਬੀ ਇਹ ਪਹਿਰ.. ਜੀ ਹਾਂ... ਜਦੋਂ ਸ਼ਨਾਇਆ ਦਾ ਇਹ ਅੰਦਾਜ਼ ਸਾਹਮਣੇ ਆਇਆ ਤਾਂ ਹਰ ਪਾਸੇ ਜਿਵੇਂ ਗੁਲਾਬੀ ਰੰਗ ਦੀ ਬਹਾਰ ਆ ਗਈ ਹੋਵੇ ਅਤੇ ਹਰ ਕਿਸੇ ਦਿਲ 'ਚ ਇਹੀ ਗਾਣਾ ਵੱਜਣ ਲੱਗਿਆ ਹੋਵੇਗਾ।

3/8
ਦੱਸ ਦਈਏ ਕਿ ਸ਼ਨਾਇਆ ਕਪੂਰ ਵੀਰਵਾਰ ਨੂੰ Netflix ਦੀ ਵੈੱਬ ਸੀਰੀਜ਼ 'ਦ ਫੇਮ ਗੇਮ' ਦੀ ਸਕ੍ਰੀਨਿੰਗ 'ਤੇ ਇਸ ਤਰ੍ਹਾਂ ਪਹੁੰਚੀ ਕਿ ਫੈਨਸ ਦੇ ਸਾਹ ਹੀ ਰੁਕ ਗਏ।

4/8
ਉਸ ਦਾ ਰੰਗ ਉਸ ਦੀ ਆਊਟਫਿੱਟ ਨਾਲੋਂ ਵੀ ਗੁਲਾਬੀ ਸੀ ਅਤੇ ਨੂਰ ਉਸ ਦੇ ਚਿਹਰੇ 'ਤੇ ਦਿਖਾਈ ਦੇ ਰਿਹਾ ਸੀ। ਪਾਪਾ ਦੀ ਵੈੱਬ ਸੀਰੀਜ਼ 'ਦ ਫੇਮ ਗੇਮ' ਦੀ ਸਕ੍ਰੀਨਿੰਗ 'ਤੇ ਪਹੁੰਚੀ ਸੰਜੇ ਕਪੂਰ ਦੀ ਲਾਡਲੀ, ਬਾਲਾ ਦੀ ਖੂਬਸੂਰਤ ਸ਼ਨਾਇਆ ਨੂੰ ਲੋਕ ਦੇਖਦੇ ਹੀ ਰਹਿ ਗਏ।

5/8
ਬਿਊਟੀ ਦੀ ਮਲਿਕਾ ਕਪੂਰ ਪਰਿਵਾਰ ਦੀ ਇਹ ਮਹਿਲਾ ਜਲਦ ਹੀ ਖੁਦ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ, ਉਹ ਵੀ ਕਰਨ ਜੌਹਰ ਦੀ ਫਿਲਮ ਨਾਲ।

6/8
ਸਿਰਫ ਸ਼ਨਾਇਆ ਹੀ ਨਹੀਂ, ਸੰਜੇ ਕਪੂਰ ਪੂਰੇ ਪਰਿਵਾਰ ਦੇ ਨਾਲ 'ਦ ਫੇਮ ਗੇਮ' ਦੀ ਸਕ੍ਰੀਨਿੰਗ 'ਤੇ ਪਹੁੰਚੇ, ਜਿਨ੍ਹਾਂ ਨੇ ਪਾਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ।

7/8
ਇਸ ਦੇ ਨਾਲ ਹੀ ਮਾਧੁਰੀ ਦੀਕਸ਼ਿਤ ਵੀ ਪਤੀ ਡਾਕਟਰ ਸ਼੍ਰੀਰਾਮ ਨੇਨੇ ਨਾਲ ਪੂਰੇ ਅੰਦਾਜ਼ 'ਚ ਪਹੁੰਚੀ। ਧੱਕ ਧੱਕ ਗਰਲ ਦਾ ਇਹ ਅੰਦਾਜ਼ ਦੇਖ ਲੋਕਾਂ ਦੇ ਦਿਲ ਫਿਰ ਤੋਂ ਧੜਕ ਗਏ। ਬਲੈਕ ਡਰੈੱਸ 'ਚ ਮਾਧੁਰੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।

8/8
ਦ ਫੇਮ ਗੇਮ ਦੀ ਪੂਰੀ ਸਟਾਰ ਕਾਸਟ ਨੇ ਇਸ ਦੌਰਾਨ ਮੀਡੀਆ ਨਾਲ ਪੇਸ਼ਕਾਰੀ ਕੀਤੀ। ਇਹ ਸੀਰੀਜ਼ ਸ਼ੁੱਕਰਵਾਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਮਾਧੁਰੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Advertisement
ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Jammu Kashmir Polls: ਜੰਮੂ-ਕਸ਼ਮੀਰ 'ਚ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, 40 ਸੀਟਾਂ ਲਈ ਹੋਏਗੀ ਚੋਣਾਵੀਂ ਜੰਗ

AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (01-10-2024)

Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ

Embed widget