ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਈਦ ਪਾਰਟੀ 'ਚ ਪਹੁੰਚੀ ਪ੍ਰੈਗਨੈਂਟ ਗੌਹਰ ਖਾਨ, ਕਿਸੇ ਵੀ ਦਿਨ ਹੋ ਸਕਦੀ ਹੈ ਡਿਲੀਵਰੀ, ਵੇਖੋ ਪਤੀ ਤੇ ਸੱਸ ਨਾਲ ਤਸਵੀਰਾਂ
Gauhar Khan Pics: ਅਦਾਕਾਰਾ ਅਤੇ ਮਾਡਲ ਗੌਹਰ ਖਾਨ ਨੂੰ ਸੋਮਵਾਰ ਰਾਤ ਮੁੰਬਈ ਦੇ ਜੁਹੂ ਸਥਿਤ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੇ ਘਰ ਦੇਖਿਆ ਗਿਆ। ਗੌਹਰ ਦੇ ਨਾਲ ਉਸ ਦਾ ਪਤੀ ਜ਼ੈਦ ਦਰਬਾਰ ਅਤੇ ਸੱਸ ਵੀ ਨਜ਼ਰ ਆਈ।
![Gauhar Khan Pics: ਅਦਾਕਾਰਾ ਅਤੇ ਮਾਡਲ ਗੌਹਰ ਖਾਨ ਨੂੰ ਸੋਮਵਾਰ ਰਾਤ ਮੁੰਬਈ ਦੇ ਜੁਹੂ ਸਥਿਤ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੇ ਘਰ ਦੇਖਿਆ ਗਿਆ। ਗੌਹਰ ਦੇ ਨਾਲ ਉਸ ਦਾ ਪਤੀ ਜ਼ੈਦ ਦਰਬਾਰ ਅਤੇ ਸੱਸ ਵੀ ਨਜ਼ਰ ਆਈ।](https://feeds.abplive.com/onecms/images/uploaded-images/2023/04/25/481016c77d7db6548127fa07e2206d781682409363803700_original.jpg?impolicy=abp_cdn&imwidth=720)
image source twitter
1/7
![ਗਰਭਵਤੀ ਗੌਹਰ ਖਾਨ ਈਦ ਪਾਰਟੀ ਲਈ ਕਰੀਮ ਮੋਰਾਨੀ ਦੇ ਘਰ ਪਹੁੰਚੀ ਸੀ।](https://feeds.abplive.com/onecms/images/uploaded-images/2023/04/25/d0096ec6c83575373e3a21d129ff8fef5ae9a.jpg?impolicy=abp_cdn&imwidth=720)
ਗਰਭਵਤੀ ਗੌਹਰ ਖਾਨ ਈਦ ਪਾਰਟੀ ਲਈ ਕਰੀਮ ਮੋਰਾਨੀ ਦੇ ਘਰ ਪਹੁੰਚੀ ਸੀ।
2/7
![ਇਸ ਦੌਰਾਨ ਗੌਹਰ ਆਪਣੇ ਪਤੀ ਜੈਦ ਦਾ ਹੱਥ ਫੜੀ ਨਜ਼ਰ ਆਈ। ਅਭਿਨੇਤਰੀ ਨੇ ਕੈਮਰੇ ਲਈ ਵੀ ਜ਼ਬਰਦਸਤ ਤਸਵੀਰਾਂ ਕਲਿੱਕ ਕਰਵਾਈਆਂ।](https://feeds.abplive.com/onecms/images/uploaded-images/2023/04/25/799bad5a3b514f096e69bbc4a7896cd9b563a.jpg?impolicy=abp_cdn&imwidth=720)
ਇਸ ਦੌਰਾਨ ਗੌਹਰ ਆਪਣੇ ਪਤੀ ਜੈਦ ਦਾ ਹੱਥ ਫੜੀ ਨਜ਼ਰ ਆਈ। ਅਭਿਨੇਤਰੀ ਨੇ ਕੈਮਰੇ ਲਈ ਵੀ ਜ਼ਬਰਦਸਤ ਤਸਵੀਰਾਂ ਕਲਿੱਕ ਕਰਵਾਈਆਂ।
3/7
![ਗੌਹਰ ਦੇ ਨਾਲ ਉਸ ਦੀ ਸੱਸ ਵੀ ਕਰੀਮ ਮੋਰਾਨੀ ਦੇ ਘਰ ਪਹੁੰਚੀ ਸੀ। ਇਸ ਦੌਰਾਨ ਸੱਸ ਅਤੇ ਨੂੰਹ ਵਿਚਕਾਰ ਬਹੁਤ ਵਧੀਆ ਬਾਂਡਿੰਗ ਦੇਖਣ ਨੂੰ ਮਿਲੀ।](https://feeds.abplive.com/onecms/images/uploaded-images/2023/04/25/f3ccdd27d2000e3f9255a7e3e2c4880055f86.jpg?impolicy=abp_cdn&imwidth=720)
ਗੌਹਰ ਦੇ ਨਾਲ ਉਸ ਦੀ ਸੱਸ ਵੀ ਕਰੀਮ ਮੋਰਾਨੀ ਦੇ ਘਰ ਪਹੁੰਚੀ ਸੀ। ਇਸ ਦੌਰਾਨ ਸੱਸ ਅਤੇ ਨੂੰਹ ਵਿਚਕਾਰ ਬਹੁਤ ਵਧੀਆ ਬਾਂਡਿੰਗ ਦੇਖਣ ਨੂੰ ਮਿਲੀ।
4/7
![ਗੌਹਰ ਖਾਨ ਹੈਵੀ ਵਰਕ ਕੀਤਾ ਸੂਟ ਪਹਿਨ ਕੇ ਈਦ ਪਾਰਟੀ ਲਈ ਪਹੁੰਚੀ। ਜਿਸ 'ਤੇ ਸੁਨਹਿਰੀ ਬਾਰਡਰ ਲੱਗਾ ਹੋਇਆ ਸੀ। ਇਸ ਆਊਟਫਿੱਟ ਵਿੱਚ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਸੀ।](https://feeds.abplive.com/onecms/images/uploaded-images/2023/04/25/156005c5baf40ff51a327f1c34f2975bdd4e1.jpg?impolicy=abp_cdn&imwidth=720)
ਗੌਹਰ ਖਾਨ ਹੈਵੀ ਵਰਕ ਕੀਤਾ ਸੂਟ ਪਹਿਨ ਕੇ ਈਦ ਪਾਰਟੀ ਲਈ ਪਹੁੰਚੀ। ਜਿਸ 'ਤੇ ਸੁਨਹਿਰੀ ਬਾਰਡਰ ਲੱਗਾ ਹੋਇਆ ਸੀ। ਇਸ ਆਊਟਫਿੱਟ ਵਿੱਚ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਸੀ।
5/7
![ਇਸ ਦੇ ਨਾਲ ਹੀ ਜ਼ੈਦ ਦਰਬਾਰ ਚਿੱਟੇ ਰੰਗ ਦਾ ਚਿਕਨ ਕੜਾਈ ਵਾਲਾ ਕੁੜਤਾ-ਪਜਾਮਾ ਪਾ ਕੇ ਈਦ ਪਾਰਟੀ ਲਈ ਪਹੁੰਚਿਆ ਅਤੇ ਕਾਲੇ ਰੰਗ ਦੇ ਫੁਟਵੀਅਰ ਪਹਿਨੇ ਹੋਏ ਸਨ। ਇਸ ਦੌਰਾਨ ਜ਼ੈਦ ਆਪਣੀ ਪਤਨੀ ਗੌਹਰ ਦਾ ਹੱਥ ਫੜੇ ਨਜ਼ਰ ਆਏ।](https://feeds.abplive.com/onecms/images/uploaded-images/2023/04/25/18e2999891374a475d0687ca9f989d8357d6c.jpg?impolicy=abp_cdn&imwidth=720)
ਇਸ ਦੇ ਨਾਲ ਹੀ ਜ਼ੈਦ ਦਰਬਾਰ ਚਿੱਟੇ ਰੰਗ ਦਾ ਚਿਕਨ ਕੜਾਈ ਵਾਲਾ ਕੁੜਤਾ-ਪਜਾਮਾ ਪਾ ਕੇ ਈਦ ਪਾਰਟੀ ਲਈ ਪਹੁੰਚਿਆ ਅਤੇ ਕਾਲੇ ਰੰਗ ਦੇ ਫੁਟਵੀਅਰ ਪਹਿਨੇ ਹੋਏ ਸਨ। ਇਸ ਦੌਰਾਨ ਜ਼ੈਦ ਆਪਣੀ ਪਤਨੀ ਗੌਹਰ ਦਾ ਹੱਥ ਫੜੇ ਨਜ਼ਰ ਆਏ।
6/7
![ਜ਼ੈਦ ਅਤੇ ਗੌਹਰ ਦੀ ਜੋੜੀ ਇੱਕ-ਦੂਜੇ ਨਾਲ ਬਹੁਤ ਚੰਗੀ ਲੱਗ ਰਹੀ ਸੀ। ਇਸ ਦੇ ਨਾਲ ਹੀ ਅਭਿਨੇਤਰੀ ਦੇ ਚਿਹਰੇ 'ਤੇ ਸ਼ਾਨਦਾਰ ਪ੍ਰੈਗਨੈਂਸੀ ਗਲੋ ਵੀ ਦਿਖਾਈ ਦੇ ਰਹੀ ਸੀ।](https://feeds.abplive.com/onecms/images/uploaded-images/2023/04/25/fe5df232cafa4c4e0f1a0294418e5660ee3cb.jpg?impolicy=abp_cdn&imwidth=720)
ਜ਼ੈਦ ਅਤੇ ਗੌਹਰ ਦੀ ਜੋੜੀ ਇੱਕ-ਦੂਜੇ ਨਾਲ ਬਹੁਤ ਚੰਗੀ ਲੱਗ ਰਹੀ ਸੀ। ਇਸ ਦੇ ਨਾਲ ਹੀ ਅਭਿਨੇਤਰੀ ਦੇ ਚਿਹਰੇ 'ਤੇ ਸ਼ਾਨਦਾਰ ਪ੍ਰੈਗਨੈਂਸੀ ਗਲੋ ਵੀ ਦਿਖਾਈ ਦੇ ਰਹੀ ਸੀ।
7/7
![39 ਸਾਲਾ ਅਦਾਕਾਰਾ ਗੌਹਰ ਖਾਨ ਦੀ ਡਿਊ ਡੇਟ ਵੀ ਨੇੜੇ ਹੈ। ਉਨ੍ਹਾਂ ਦੀ ਡਿਲੀਵਰੀ ਹੁਣ ਕਿਸੇ ਵੀ ਸਮੇਂ ਹੋ ਸਕਦੀ ਹੈ।](https://feeds.abplive.com/onecms/images/uploaded-images/2023/04/25/032b2cc936860b03048302d991c3498fe21b8.jpg?impolicy=abp_cdn&imwidth=720)
39 ਸਾਲਾ ਅਦਾਕਾਰਾ ਗੌਹਰ ਖਾਨ ਦੀ ਡਿਊ ਡੇਟ ਵੀ ਨੇੜੇ ਹੈ। ਉਨ੍ਹਾਂ ਦੀ ਡਿਲੀਵਰੀ ਹੁਣ ਕਿਸੇ ਵੀ ਸਮੇਂ ਹੋ ਸਕਦੀ ਹੈ।
Published at : 25 Apr 2023 01:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)