ਪੜਚੋਲ ਕਰੋ
ਕਦੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਵੀ ਸੀ ਮੁਸ਼ਕਲ, ਅੱਜ 6000 ਕਰੋੜ ਦੇ ਮਾਲਕ ਬਾਲੀਵੁੱਡ ਦੇ ਬਾਦਸ਼ਾਹ
Shahrukh_Khan
1/7

ਸ਼ਾਹਰੁਖ ਖ਼ਾਨ ਅੱਜਕੱਲ੍ਹ ਲਗਜ਼ਰੀ ਜ਼ਿੰਦਗੀ ਜੀ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦਾ ਨਾਂ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਵੀ ਸ਼ਾਮਲ ਹੈ ਪਰ ਇੱਕ ਸਮੇਂ ਉਸ ਦੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
2/7

ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖ਼ਾਨ ਦਾ ਨਾਂ ਅੱਜ ਦੀ ਤਰੀਕ ਵਿੱਚ ਦੇਸ਼ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਸ਼ਾਹਰੁਖ ਖ਼ਾਨ ਅੱਜ ਜਿਸ ਮੁਕਾਮ 'ਤੇ ਹਨ, ਉਸ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ।
Published at : 23 Feb 2022 10:51 AM (IST)
ਹੋਰ ਵੇਖੋ





















