ਪੜਚੋਲ ਕਰੋ
Suhana Khan: ਫਿਲਮਾਂ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਕਰੋੜਪਤੀ ਸੁਹਾਨਾ ਖਾਨ, ਇਸ ਤਰ੍ਹਾਂ ਮੋਟੀ ਕਮਾਈ ਕਰਦੀ ਕਿੰਗ ਖਾਨ ਦੀ ਲਾਡਲੀ
Suhana Khan Pics: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਦੀ ਫਿਲਮ 'ਦਿ ਆਰਚੀਜ਼' ਅੱਜ 7 ਦਸੰਬਰ ਨੂੰ ਰਿਲੀਜ਼ ਹੋ ਗਈ ਹੈ। ਸੁਹਾਨਾ ਖਾਨ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।
Suhana Khan
1/8

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਫਿਲਮ 'ਦਿ ਆਰਚੀਜ਼' ਅੱਜ ਰਿਲੀਜ਼ ਹੋ ਗਈ ਹੈ। ਇਸ ਇਸ ਫਿਲਮ ਨਾਲ ਇੱਕ ਨਹੀਂ ਬਲਕਿ ਕਈ ਸਟਾਰ ਕਿਡਸ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
2/8

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਦੀ ਲਾਡਲੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦੀ ਮਾਲਕਣ ਹੈ।
Published at : 07 Dec 2023 03:21 PM (IST)
ਹੋਰ ਵੇਖੋ




















